Home > Communities > Anything goes here.. > Forum > messages
head maater ji sari mithai kalle-2 hi na khaleo ,waise mainu pta hi ni lagga v harpinder ji maater ji bange ,congrats maater ji mainu es lyi v party chahidi aa
05 Jul 2013
ਸ਼ੁਭ ਪ੍ਰਭਾਤ ਸਭ ਲਈ
05 Jul 2013
mater ji sat shri akal
aa vota karke nahi aa hoya
khadi peete ch main keha kuj hoe n a jave
ajj hajri la deo ji
mater ji sat shri akal
aa vota karke nahi aa hoya
khadi peete ch main keha kuj hoe n a jave
ajj hajri la deo ji
Yoy may enter 30000 more characters.
06 Jul 2013
ਕਾਕਾ ਗੁਰਪ੍ਰੀਤ ਸਿਆਂ ਕੱਲੇ ਕੱਲੇ ਹੀ ਖਾ ਪੀ ਲਿਆ ? ਅਜਿਹੇ ਮੌਕੇ ਤੇ " ਮਾਸਟਰਾਂ " ਨੂੰ ਨੀ ਭੁੱਲੀ ਦਾ ਹੁੰਦਾ ,,, ਅਹ੍ਹ੍ਹਹ੍ਹ੍ਹ
06 Jul 2013
ਗੁਲਵੀਰ ਦੱਸ ਫੇਰ ਕੀ ਖਾਣਾ ?
ਹੋਰ ਬਾਕੀ ਸਭ ਦਾ ਕੀ ਹਾਲ ਹੈ,,,
ਗੁਲਵੀਰ ਦੱਸ ਫੇਰ ਕੀ ਖਾਣਾ ?
ਹੋਰ ਬਾਕੀ ਸਭ ਦਾ ਕੀ ਹਾਲ ਹੈ,,,
ਗੁਲਵੀਰ ਦੱਸ ਫੇਰ ਕੀ ਖਾਣਾ ?
ਹੋਰ ਬਾਕੀ ਸਭ ਦਾ ਕੀ ਹਾਲ ਹੈ,,,
ਗੁਲਵੀਰ ਦੱਸ ਫੇਰ ਕੀ ਖਾਣਾ ?
ਹੋਰ ਬਾਕੀ ਸਭ ਦਾ ਕੀ ਹਾਲ ਹੈ,,,
Yoy may enter 30000 more characters.
06 Jul 2013
inniyan shutiyan li sry master ji ...
ssa ji sareyan nu .....
109 v hajir aa ji aj...
07 Jul 2013
master ji
aapa tuhanu nahi bhulde
yaad aa ji
sham nu sab itejaam hai ji
hajri la do ji
master ji
aapa tuhanu nahi bhulde
yaad aa ji
sham nu sab itejaam hai ji
hajri la do ji
Yoy may enter 30000 more characters.
08 Jul 2013
ਕੋਈ ਨਾ ਮਿਲਦੇ ਹਾਂ ਸ਼ਾਮ ਨੂੰ ਗੁਰਪ੍ਰੀਤ ਸਿਆਂ | ਕੁੱਕੜ ਦਾ ਇੰਤੇਜ਼ਾਮ ਕਰਕੇ ਰਖੀਂ ਨਾਲੇ ਇੱਕ ਅੰਗ੍ਰੇਜ਼ੀ ਸਕਾਚ ਦੀ ,,, ਅਹ੍ਹ੍ਹ !
ਨਾਲੇ ਵੇਖੀਂ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ |
ਕੋਈ ਨਾ ਮਿਲਦੇ ਹਾਂ ਸ਼ਾਮ ਨੂੰ ਗੁਰਪ੍ਰੀਤ ਸਿਆਂ |
ਕੁੱਕੜ ਦਾ ਇੰਤੇਜ਼ਾਮ ਕਰਕੇ ਰਖੀਂ ਨਾਲੇ ਇੱਕ ਅੰਗ੍ਰੇਜ਼ੀ ਸਕਾਚ ਦੀ ,,, ਅਹ੍ਹ੍ਹ !

Copyright © 2009 - punjabizm.com & kosey chanan sathh