ssa punjabiam,,,
headmaster sahib ,,,,, meri job hale haigi aa ji ?
meri badli ta ni karti kite ???
chalo jad takk koi official notice ni aunda odo takk aapan haige aa ,,,
madam sharnpreet ji ne vi kafi chir baad geda mariaa ,,, welcome back,,,
chalo fir hazri lwaunde riha karo jad vi skool aye ,,,
18 Sep 2014
Haanji Haanji Maatar jee tuhadi job active aa Sambhalo aapni duty te shuru karo haazri saariyan dee
20 Sep 2014
Oye Karan tenu kinni waar kiha k parde waali gall saariyan de saahmne nee karni.. Hun zurmaana Double ho giya ae tera,,,baaki aape samajh laiyin ke double da matlab kee aa :P
20 Sep 2014
ਹਾਜਰ ਜਨਾਬ | ਸਾਰੇ ਮਾਹਟਰ ਸਾਹਿਬਾਨ ਨੂੰ SSA |
ਸਭ ਨੂੰ ਸਤ ਸ੍ਰੀ ਅਕਾਲ ਜੀ | ਹੈਂ ? ਪਾਰਟੀਆਂ ਸ਼ਾਰਟੀਆਂ ਦੀਆਂ ਗੱਲਾਂ... ? ਆਹ ਸਕੂਲ ਆ...?
ਪੜ੍ਹਾਈ ਵਾਲਾ ਮਾਹੌਲ ਤਾਂ ਦੀਹਦਾ ਨੀਂ ਕਿਤੇ |
ਮਾਟਰ ਜੀ, ਡਿਸਪਲੈਨ ਠੀਕ ਕਰੋ ਜੀ ਪਹਿਲਾਂ ਸਕੂਲ ਦਾ |

Yoy may enter 30000 more characters.
24 Sep 2014
maater g mnu apna roll no. yaad bhul gea .... :'(
24 Sep 2014
ਸੱਤ ਸ਼੍ਰੀ ਅਕਾਲ ਪੰਜਾਬੀਜ਼ਮ,,,
ਮੈਡਮ ਸ਼ਰਨਪ੍ਰੀਤ ਜੀ ! ਕਰਦੇ ਆ ਪਾਰਟੀ ਸਟਾਫ਼ ਰੂਮ ਚ ,,,ਹੈਡਮਾਸਟਰ ਜੀ ਨੂ ਵੀ ਦੱਸਦੇ ਆ ,,,,ਮਾਸਟਰ ਜੋਗਾ ਸਿੰਘ ਨੇ ਤਾ ਆਪ ਹੀ ਆ ਜਾਣਾ ਪਾਰਟੀ ਦਾ ਨਾਮ ਸੁਣਕੇ
ਜੱਗੀ ਜੀ ਤੁਸੀਂ ਸੀਨੀਅਰ ਸਟੂਡੈਂਟ ਹੋ,,,ਤੁਸੀਂ ਵੀ ਸ਼ਾਮਿਲ ਹੋਇਓ ਪਾਰਟੀ ਚ ਤੇ
ਰਾਜਵਿੰਦਰ ਜੀ ! ਤੁਸੀਂ ਬਹੁਤ ਦੇਰ ਬਾਅਦ ਗੇੜਾ ਮਾਰਿਆ ਏ ਸਕੂਲ ਚ ,,,
ਹੈਡਮਾਸਟਰ ਜੀ ਨੂੰ ਕਰਦੇ ਆ ਮੈਸਜ ,,, ਤੁਹਾਨੂੰ ਰੋਲ ਨੰਬਰ ਫਿਰ ਤੋ ਅਲ੍ਲਤ ਕੀਤਾ ਜਾਵੇ,,,

ਜੱਗੀ ਜੀ ਤੁਸੀਂ ਸੀਨੀਅਰ ਸਟੂਡੈਂਟ ਹੋ,,,ਤੁਸੀਂ ਵੀ ਸ਼ਾਮਿਲ ਹੋਇਓ ਪਾਰਟੀ ਚ

ਹੈਡਮਾਸਟਰ ਜੀ ਨੂੰ ਕਰਦੇ ਆ ਮੈਸਜ ,,, ਤੁਹਾਨੂੰ ਰੋਲ ਨੰਬਰ ਫਿਰ ਤੋ ਅਲਾਟ ਕੀਤਾ ਜਾਵੇ,,,

25 Sep 2014
ਸਤ ਸ੍ਰੀ ਅਕਾਲ ਜੀ ਸਬ ਨੂੰ |
ਹਾਅ ? ਇੱਥੇ ਤੰਦ ਨੀ ਤਾਣੀ ਵਿਗੜੀ ਹੋਈ ਦੀਹਦੀ ਆ | ਐਸੇ ਸਕੂਲ 'ਚ ਤੇ ਜੋ ਮਸਾਂ ਮਸਾਂ ਪਹਿਲਾ ਸਿੱਖਿਆ ਹੋਇਆ ਉਹ ਵੀ ਭੁੱਲ ਜਾਣਾ ਮੈਂ, ਤੇ ਸਮੋਸੇ ਜਲੇਬੀਆਂ ਖਾ ਖਾ ਸ਼ੂਗਰ ਦੀ ਮੁਸੀਬਤ ਵਾਧੂ ਦੀ ਸਹੇੜ ਲੈਣੀ ਆ | ਵਾਪਸ ਚਲੋ ਜੀ ਇੱਥੋਂ |
ਸਤ ਸ੍ਰੀ ਅਕਾਲ ਜੀ ਸਭ ਨੂੰ |

28 Sep 2014