Anything goes here..
 View Forum
 Create New Topic
  Home > Communities > Anything goes here.. > Forum > messages
Showing page 990 of 1000 << First   << Prev    986  987  988  989  990  991  992  993  994  995  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੇਂ ਸਾਲ ਜਿਹੇ ਅਹਿਮ ਮੌਕੇ ਤੇ ਇਸ ਚੁੱਪੀ ਨੇ ਸਿੱਧ ਕਰਤਾ ਕਿ ਸਕੂਲ ਸੱਚੀ ਬੰਦ ਹੋ ਗਿਆ ਜੀ |

ਨਵੇਂ ਸਾਲ ਜਿਹੇ ਅਹਿਮ ਮੌਕੇ ਤੇ (inspite of my general and invidual requests) ਇਸ ਚੁੱਪੀ ਨੇ ਸਿੱਧ ਕਰਤਾ ਕਿ ਸਕੂਲ ਸੱਚੀ ਬੰਦ ਹੋ ਗਿਆ ਜੀ |

 

01 Jan 2015

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

present g,....................with Happy new year to all.Smile

02 Jan 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
maater g .. m pass hogi ? :o
14 Jan 2015

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Dhanwad jagjit Jee...

Kee kariye time nahi milda idhar gerha maaran da


Es layi main ikk waar apeal vee keeti see k jekar koi jimmewaari chukan noo tiyar ae taan aapan new team bana dinde haan...

 

24 Jan 2015

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Rajwinder too class ch taan aaundi nahi...Pass kiven kar dinde tenu :P :P 

Hun regular aayia kar fer kush sochangey tera vee  

24 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓ ਬੱਲੇ ਭਾਈ, ਆਹ ਕੀਹ ? ਸਕੂਲ ਦਾ ਬੂਹਾ ਖੁਲ੍ਹਾ ? ਨਾ ਨਾ ਇੱਥੇ ਲੈੰਡ ਮਾਫ਼ੀਆ ਖਾਲੀ ਵੇਖ ਬਿਲਡਿੰਗ ਮੱਲਣ ਤਾਂ ਨੀ ਆਇਆ ਹੋ ਸਕਦਾ, ਇਹ ਤਾਂ ਜ਼ਰੂਰ ਸਵੇਰ ਦੇ ਭੁੱਲੇ ਸਕੂਲੀ ਬੱਚੇ ਹੋਣੇ ਆ ਜੋ ਆਥਣੋ ਪਹਿਲਾਂ ਘਰ ਪਰਤ ਆਏ ਨੇ |
ਚਲੋ ਜੀ, ਉਹ ਕੀਹ ਕਹਿੰਦੇ ਨੇ ਉਰਦੂ ਵਿਚ ? ਅਖੇ, ਦੇਰ ਆਇਦ ਦੁਰੁਸਤ ਆਇਦ |
ਮੁਹਾਰਾਂ ਮੁੜੀਆਂ - ਤੁਸੀਂ ਵਧਾਈ ਦੇ ਪਾਤਰ ਹੋ ਬਲਿਹਾਰ ਬਾਈ ਜੀ ਅਤੇ ਫੋਰਮ ਦੇ ਸਾਰੇ ਮੈਂਬਰ |
ਮੈਂ ਵੀ ਖੁਸ਼ ਆਂ | ਆਓ ਸਾਰੇ ਮੁੜ ਰੌਣਕਾਂ ਵਧਾਈਏ, ਥੋੜ੍ਹੇ ਕੁ ਹੋਰ ਦਿਨਾਂ ਬਾਅਦ - ਮਤਲਬ ਠੰਢ ਅਤੇ ਸੀਜ਼ਨਲ ਓਵਰ ਬਿਜ਼ੀਨੈਸ ਕਰਕੇ |
                 

ਓ ਬੱਲੇ ਭਾਈ, ਆਹ ਕੀਹ ? ਸਕੂਲ ਦਾ ਬੂਹਾ ਖੁਲ੍ਹਾ ? ਨਾ ਨਾ ਇੱਥੇ ਲੈੰਡ ਮਾਫ਼ੀਆ ਖਾਲੀ ਵੇਖ ਬਿਲਡਿੰਗ ਮੱਲਣ ਤਾਂ ਨੀ ਆਇਆ ਹੋ ਸਕਦਾ, ਇਹ ਤਾਂ ਜ਼ਰੂਰ ਸਵੇਰ ਦੇ ਭੁੱਲੇ ਸਕੂਲੀ ਬੱਚੇ ਹੋਣੇ ਆ ਜੋ ਆਥਣੋ ਪਹਿਲਾਂ ਘਰ ਪਰਤ ਆਏ ਨੇ |

 

ਚਲੋ ਜੀ, ਉਹ ਕੀਹ ਕਹਿੰਦੇ ਨੇ ਉਰਦੂ ਵਿਚ ? ਦੇਰ ਆਇਦ ਦੁਰੁਸਤ ਆਇਦ |

 

ਮੁਹਾਰਾਂ ਮੁੜੀਆਂ - ਤੁਸੀਂ ਵਧਾਈ ਦੇ ਪਾਤਰ ਹੋ ਬਲਿਹਾਰ ਬਾਈ ਜੀ ਅਤੇ ਫੋਰਮ ਦੇ ਸਾਰੇ ਮੈਂਬਰ |

 

ਮੈਂ ਵੀ ਖੁਸ਼ ਆਂ | ਆਓ ਸਾਰੇ ਮੁੜ ਰੌਣਕਾਂ ਵਧਾਈਏ, ਥੋੜ੍ਹੇ ਕੁ ਹੋਰ ਦਿਨਾਂ ਬਾਅਦ - ਮਤਲਬ ਠੰਢ ਅਤੇ ਸੀਜ਼ਨਲ ਓਵਰ ਬਿਜ਼ੀਨੈਸ ਕਰਕੇ |

 

 

 

27 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

AND ਰਾਜਵਿੰਦਰ ਜੀ ਮੰਨਿਆ ਤੁਸੀਂ ਕਾਫੀ ਅਸਰ ਰਸੂਖ ਵਾਲੋ ਓ, ਪਰ ਐਵੇਂ ਹਵਾ ਚ ਕਿੱਦਾਂ ਪਾਸ ਹੋਜੋਗੇ ? ਅਜੇ ਤਾਂ ਸ਼ੁਕਰ ਐ ਸਾਡੀ ਫਕੱਲਟੀ ਬਹੁਤ ਊਚੇ ਪਾਏ ਦੀ ਪ੍ਰੋਫੈਸ਼ਨਲ ਪ੍ਰਾਬਿਟੀ ਆਲੀ ਐ - ਇਸੇ ਕਰਕੇ ਤਾਂ ਅਸੀਂ ਇਨ੍ਹਾਂ ਨੂੰ ਬਦਲਣਾ ਨੀ ਚਾਹੁੰਦੇ -

 

ਮੈਨੂੰ ਉਮੀਦ ਐ, ਮੈਨੂੰ ਸਾਰੇ ਸਪੋਰਟ ਕਰਨਗੇ ਕੀ ਇਨ੍ਹਾਂ ਦੀ ਟਰਮ ਓਹੀ ਰਹੇਗੀ - ਸੌ ਸਾਲ !!!

 

 

 ਆਮੀਨ !!!

27 Jan 2015

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Dhanwad Jagjit jee

 

jekar kush sajan regular aauna shuru kar den taan vadhia ae,,,main vee koshish karanga thoda time kadhan da iss paase layi

02 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਲੀਡਰਾਂ ਦਾ ਤਾਂ ਮਾੜਾ ਜਿਹਾ ਇਸ਼ਾਰਾ ਜਿਹਾ ਈ ਹੁੰਦੈ ਬਲਿਹਾਰ ਬਾਈ ਜੀ - ਪਬਲਿਕ ਆਪੇ ਦੌੜੀ ਫਿਰਦੀ ਐ ਮਗਰੇ - ਇਹ ਤਾਂ ਵਿਚਾਰੇ ਜਸਟ ਸਕੂਲੀ ਬੱਚੇ ਨੇ ਫਿਰ ਵੀ....
ਰੌਣਕਾਂ ਬਣੀਆਂ ਰਹਿਣਗੀਆਂ ਇੱਦਾ ਈ.... ਫਿਕਰ ਨੀ ਜੀ....

ਲੀਡਰਾਂ ਦਾ ਤਾਂ ਮਾੜਾ ਜਿਹਾ ਇਸ਼ਾਰਾ ਜਿਹਾ ਈ ਹੁੰਦੈ ਬਲਿਹਾਰ ਬਾਈ ਜੀ - ਪਬਲਿਕ ਆਪੇ ਦੌੜੀ ਫਿਰਦੀ ਐ ਮਗਰੇ - ਇਹ ਤਾਂ ਵਿਚਾਰੇ ਜਸਟ ਸਕੂਲੀ ਬੱਚੇ ਨੇ ਫਿਰ ਵੀ....


ਰੌਣਕਾਂ ਬਣੀਆਂ ਰਹਿਣਗੀਆਂ ਇੱਦਾ ਈ.... ਫਿਕਰ ਨੀ ਜੀ....All are quite Responsible... 

 

04 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓਹ ! ਸਕੂਲ ਫਿਰ ਖਾਲੀ ? ਐਵੇਂ ਈ ਤਾਂ ਨੀ ਆਖਿਆ ਵਾਰਸ ਸ਼ਾਹ ਨੇ -
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ....
ਅੱਗੇ ਆਪੇ ਸਮਝ ਲਿਓ ਜੀ !!!
ਚਲੋ ਕੋਈ ਨੀ ਆਏ ਹਾਂ ਤਾਂ ਕੰਧਾਂ ਨੂੰ ਸਤ ਸ੍ਰੀ ਅਕਾਲ | 

ਓਹ ! ਸਕੂਲ ਫਿਰ ਖਾਲੀ ? ਐਵੇਂ ਈ ਤਾਂ ਨੀ ਆਖਿਆ ਵਾਰਸ ਸ਼ਾਹ ਨੇ -


ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ...ਅੱਗੇ ਆਪੇ ਸਮਝ ਲਿਓ ਜੀ !!!


ਚਲੋ, ਕੋਈ ਨੀ ਆਏ ਹਾਂ ਤਾਂ ਕੰਧਾਂ ਨੂੰ ਈ ਸਤ ਸ੍ਰੀ ਅਕਾਲ ਕਹਿੰਦੇ ਚਲਦੇ ਐਂ ਜੀ ||  


Hi ! How are you School Wall ???


Yes, when People are shaking hands with Kejri wal.....Why I can not say Hello to our own School Wall ?


 

 

13 Feb 2015

Showing page 990 of 1000 << First   << Prev    986  987  988  989  990  991  992  993  994  995  Next >>   Last >> 
Reply