|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Jagjit jee Sat Sri Akal
lagda students nda classes laun da mann nahi haiga hun... Bass sidha ee certificate labhde aa :p
|
|
13 Feb 2015
|
|
|
|
|
|
|
ਸਤਿ ਸ੍ਰੀ ਅਕਾਲ ਬਲਿਹਾਰ ਜੀ,
ਇਨ੍ਹਾਂ ਦਾ ਪੜ੍ਹਾਈ ਤੋਂ ਦਿਲ ਚੁੱਕਿਆ ਗਿਆ ਲਗਦੈ ਜੀ | ਕੋਈ ਸਕੀਮ ਲਾਗੂ ਕਰਨੀ ਪਵੇਗੀ, ਮਤਲਬ ਸਕੂਲ ਤੇ ਪੜ੍ਹਾਈ ਦਿਲਚਸਪ ਬਣਾਉਣ ਲਈ |
ਚਲੋ ਜੀ ਸੋਚੋ, ਕੁਝ ਤੁਸੀਂ, ਕੁਝ ਅਸੀਂ | ਹੱਲ ਜਰੂਰ ਲੱਭੇਗਾ ਜੀ |
ਰੱਬ ਰਾਖਾ |

17 Feb 2015
|
|
|
|
|
ਓਹੋ, ਕੋਈ ਹੈ ਈ ਨੀ ਇੱਥੇ ਤਾਂ | ਜਾਪਦੈ ਠੰਢ ਕਰਕੇ ਬਾਹਰ ਨਹੀਂ ਨਿਕਲ ਰਹੇ ਸਟੂਡੈਂਟਸ |
ਚਲੋ ਕੋਈ ਨਾ.....ਸਤ ਸ੍ਰੀ ਅਕਾਲ ਛੱਡ ਕੇ ਚਲਦੇ ਆਂ ਜੀ, ਜੇ ਕੋਈ ਭੁੱਲਿਆ ਭਟਕਿਆ ਆ ਈ ਨਿਕਲਿਆ ਤਾਂ |
ਫੇਰ ਲੱਗੂ ਗੇੜਾ ਜਲਦੀ !
ਓਹੋ, ਕੋਈ ਹੈ ਈ ਨੀ ਇੱਥੇ ਤਾਂ | ਜਾਪਦੈ ਠੰਢ ਕਰਕੇ ਬਾਹਰ ਨਹੀਂ ਨਿਕਲ ਰਹੇ ਸਟੂਡੈਂਟਸ |
ਚਲੋ ਕੋਈ ਨਾ.....ਸਤ ਸ੍ਰੀ ਅਕਾਲ ਛੱਡ ਕੇ ਚਲਦੇ ਆਂ ਜੀ, ਜੇ ਕੋਈ ਭੁੱਲਿਆ ਭਟਕਿਆ ਆ ਈ ਨਿਕਲਿਆ ਤਾਂ |
|
|
03 Mar 2015
|
|
|
|
|
sat shri akal ji
kee haal aa vee sarie da
jagjit sir ji sat shri akal ji
|
|
04 Mar 2015
|
|
|
|
|
good morning oye hoy koi nahi aaya
|
|
04 Mar 2015
|
|
|
|
|
|
|
heloooooooooooooooooooooooooooooo
|
|
10 Mar 2015
|
|
|
|
|
|
|
Hello Ji !!!
ਕੀਹ ਹਾਲ ਚਾਲ ਨੇ ਜੀ ! ਕਦੇ ਕਦਾਈਂ ਆਕੇ ਹੈਲੋ ਕਹਿ ਕੇ ਗਾਇਬ ਹੋ ਜਾਂਦੇ ਓ ਬਾਈ ਜੀ |...........
|
|
13 Apr 2015
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|