Anything goes here..
 View Forum
 Create New Topic
  Home > Communities > Anything goes here.. > Forum > messages
Showing page 989 of 1000 << First   << Prev    985  986  987  988  989  990  991  992  993  994  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Ssa punjabizm ,,,

 

koi gall ni jaggi sir ! aapne skool ch study de naal naal fun shun vi poora hunda,,,party0003

 

chalo iss war tuhadi duty launde aaSmile ,,, kall nu karo bandobast party da Party Time ,,,

 

te sham nu master joga singh di hweli aa jio,,,, shaam da smaan lai k Tongue out,,, dassioo na kise hor nu ,,,happy19

30 Sep 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਤ ਸ੍ਰੀ ਅਕਾਲ ਜੀ....ਸਾਰੀਆਂ ਨੂ .....

...???...ਕੀ ਗੱਲ ਬਈ....ਇਥੇ ਤਾਂ ਕੋਈ ਵੀ ਨੀ ਹੈ.....???...Kade vi nahi..!.....Miss You


ਲਗਦਾ ਸਰਕਾਰ ਅੱਗੇ ਧਰਨਾ ਦੇਣ ਗਿਆ ਸਾਰਾ ਸਟਾਫ਼......anim10.....

 

ਆਹੋ ਧਰਨੇ ਦੇ ਨਾ ਤੇ ਚੰਡੀਗੜ੍ਹ ਘੁਮਣ ਦਾ ਮੋਕਾ ਜੋ ਮਿਲ ਜਾਂਦਾ ਏ....ਤੇ ਨਾਲੇ ਉਥੋ ਸਸਤਾ ਸਮਾਨ ਵੀ....ਸਮਝ ਗਏ ਨਾ.....party0036

 

ਚੰਗਾ ਜੀ ....ਆਪਣੀ ਹਾਜਰੀ ਆਪ ਹੀ ਲਾ ਕੇ ਆਪਾਂ ਵੀ ਚਲਦੇ ਹਾਂ.....ਬੰਕ ਤੇ...ਸੇਕਟਰ 34 ਚ ਦਿਵਾਲੀ ਮੇਲਾ .... party0003....ਲੱਗਾ ਹੈ , ਉਥੇ ਹੀ ਚਲਦੇ ਹਾਂ....Wow !!......Welcome.......

11 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਤ ਸ੍ਰੀ ਅਕਾਲ ਜੀ......


Miss You............all...

13 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਓ ਜੀ....ਅੱਜ ਫਿਰ ਛੁੱਟੀ......Innocent

ਪਰ ਮੇਰੀ....ਸਭ ਨੂੰ ਸੱਤ ਸ੍ਰੀ ਅਕਾਲ ਜਰੂਰ ਹੈ ਜੀ.....

14 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪੰਜਾਬੀਜ਼ਮ ਦੇ ਸਾਰੇ ਲੇਖਕ ਅਤੇ ਪਾਠਕ ਮੈਂਬਰਜ਼ ਨੂੰ ਪਿਆਰ ਭਰੀ ਸਤਾ ਸ੍ਰੀ ਅਕਾਲ
ਅਤੇ
ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ - ਖਾਸ ਕਰਕੇ ਜੇ ਇਹ ਬਿਨ ਧੂੰਆਂਧਾਰ ਫੁਲਝੜੀਆਂ ਅਤੇ ਬਿਨ ਧਮਾਕੇ ਦਾਰ ਆਵਾਜ਼ ਦੇ ਮਨਾਈ ਜਾਵੇ |
ਮੈਨੂੰ ਮਾਸਟਰ ਜੋਗਾ ਸਿੰਘ ਦੀ ਹਵੇਲੀ ਬੁਲਾ ਕੇ,
ਖੌਰੇ ਹਰਪਿੰਦਰ ਬਾਈ ਕਿੱਥੇ ਰਹਿ ਗਿਆ ?
ਸਾਡੀ ਹਾਜਰੀ ਲਾ ਲਿਓ ਜੀ | ਅਸੀਂ ਵੀ ਚਲਦੇ ਆਂ ਦਿਵਾਲੀ ਦੇ ਮੇਲੇ ਕਲੱਬ ਵਿਚ |

ਪੰਜਾਬੀਜ਼ਮ ਦੇ ਸਾਰੇ ਲੇਖਕ ਅਤੇ ਪਾਠਕ ਮੈਂਬਰਜ਼ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ

ਅਤੇ

ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ - ਖਾਸ ਕਰਕੇ ਜੇ ਇਹ ਬਿਨ ਧੂੰਆਂਧਾਰ ਫੁਲਝੜੀਆਂ ਅਤੇ ਬਿਨ ਧਮਾਕੇ ਦਾਰ ਆਵਾਜ਼ ਦੇ ਮਨਾਈ ਜਾਵੇ |


ਮੈਨੂੰ ਮਾਸਟਰ ਜੀ ਦੀ ਹਵੇਲੀ ਬੁਲਾ ਕੇ,

ਖੌਰੇ ਹਰਪਿੰਦਰ ਬਾਈ ਕਿੱਥੇ ਰਹਿ ਗਿਆ ?


ਸਾਡੀ ਹਾਜਰੀ ਲਾ ਲਿਓ ਜੀ | ਅਸੀਂ ਵੀ ਚਲਦੇ ਆਂ ਦਿਵਾਲੀ ਦੇ ਮੇਲੇ ਕਲੱਬ ਵਿਚ |

 

 

18 Oct 2014

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sarian nu Sat Sri Akal ji 

 

Happy Diwali ji 

22 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Sat Shri Akal.....To.....All..


Sunil Veere Kive Hon.......

04 Nov 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm!  ਬਹੁ ਮਾੜਾ ਹਾਲ ਏ ਪੜ੍ਹਾਈ ਵਾਲਿਆਂ ਦਾ | ਇਸ ਸਕੂਲ ਦੀ ਤਾਂ ਜਮਾਂ ਈ ਫੱਟੀ ਪੋਚ ਤੀ ਬਈ ਲੋਕਾਂ ਨੇ | ਕਹਿਣ ਨੂੰ ਕੋਈ ਉੱਲੂ ਵੀ ਨੀ ਹੈ, ਵਈ ਬੰਦਾ ਕਹਾਵਤ ਈ ਕਹਿ ਦਏ ਕਿ ਸਕੂਲ 'ਚ ਉੱਲੂ ਬੋਲਦੇ ਪਏ ਆ |

 

ਚਲੋ, ਜੇ ਕੋਈ ਭੁੱਲਿਆ ਭਟਕਿਆ ਮੇਰੇ ਅਰਗਾ ਸਿੰਸੀਅਰ ਸਟੂਡੇੰਟ ਆ ਗਿਆ ਤਾਂ ਉਦ੍ਹੇ ਲਈ ਮੈਂ ਇਕ ਬੜੀ ਤੱਕੜੀ ਪੜ੍ਹਾਕੂ ਜਿਹੀ ਸਤ ਸ੍ਰੀ ਅਕਾਲ ਛੱਡ ਰਿਹਾਂ ਜੀ |

 

06 Dec 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

hello everyone

 

class da monitor hajir ho geya ji ajj......gal sun lo sare bande ban school aa jo.nahi le k aaune aaunde aa .................Tongue out

08 Dec 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਬੱਲੇ ਬੱਲੇ ਇਹ ਤਾਂ ਸਕੂਲ ਸੱਚੀ ਬੰਦ ਹੋ ਗਿਆ ਲੱਗਦਾ ਜੀ | 
ਚਲੋ ਹੁਣ ਇਧਰ ਗੇੜਾ ਤਾਂ ਲੱਗਿਆ ਈ ਏ | ਇਸਲਈ ਫੋਰ੍ਮੈਲਟੀ ਦੇ ਤੌਰ ਤੇ ਮੈਂ ਆਪਣੇ ਵੱਲੋਂ ਸਾਰਿਆਂ ਸਟੂਡੈਂਟਸ (ਭਾਵੇਂ ਉਹ ਸਾਬਕਾ ਸਟੂਡੈਂਟਸ ਹੋਣ, ਡਰੋਪ ਆਉਟ੍ਸ ਹੋਣ ਜਾਂ ਆਪਣੇ ਕਾਰਨਾਮਿਆਂ ਕਰਕੇ ਸਕੂਲੋਂ ਕੱਢੇ ਗਏ ਹੋਣ) ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ, ਅਤੇ ਸ਼ੁਭ ਕਾਮਨਾਵਾਂ ਨਾਲ ਅਰਦਾਸ ਕਰਦਾ ਹਾਂ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ, ਪਰ ਇਵੇਂ ਦੀਆਂ ਲੰਮੀਆਂ ਗੈਰ ਹਾਜਰੀਆਂ ਤੋਂ ਸਖਣਾ ਹੋਵੇ | 
ਆਮੀਨ  !!!           

ਬੱਲੇ ਬੱਲੇ ਇਹ ਤਾਂ ਸਕੂਲ ਸੱਚੀ ਬੰਦ ਹੋ ਗਿਆ ਲੱਗਦਾ ਜੀ | 


ਚਲੋ ਹੁਣ ਇਧਰ ਗੇੜਾ ਤਾਂ ਲੱਗਿਆ ਈ ਏ, ਇਸ ਲਈ ਫੋਰ੍ਮੈਲਟੀ ਦੇ ਤੌਰ ਤੇ ਮੈਂ ਆਪਣੇ ਵੱਲੋਂ ਸਾਰਿਆਂ ਸਟੂਡੈਂਟਸ (ਭਾਵੇਂ ਉਹ ਕਰੰਟ ਜਾਂ ਸਾਬਕਾ ਸਟੂਡੈਂਟਸ ਹੋਣ, ਡਰੋਪ ਆਉਟ੍ਸ ਹੋਣ ਜਾਂ ਆਪਣੇ ਕਾਰਨਾਮਿਆਂ ਕਰਕੇ ਸਕੂਲੋਂ ਕੱਢੇ ਗਏ ਹੋਣ) ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ, ਅਤੇ ਸ਼ੁਭ ਕਾਮਨਾਵਾਂ ਨਾਲ ਅਰਦਾਸ ਕਰਦਾ ਹਾਂ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ, ਪਰ ਇਵੇਂ ਦੀਆਂ ਲੰਮੀਆਂ ਗੈਰ ਹਾਜਰੀਆਂ ਤੋਂ ਸਖਣਾ ਹੋਵੇ, ਤਾਂ ਜੋ ਫੋਰਮ ਤੇ ਰੌਣਕਾਂ ਲੱਗੀਆਂ ਰਹਿਣ |

 

ਆਮੀਨ  !!!

ਬਲਿਹਾਰ ਬਾਈ ਜੀ ਗੌਰ ਫ਼ੁਰਮਾਈ ਜਾਵੇ  Cool |


          

31 Dec 2014

Showing page 989 of 1000 << First   << Prev    985  986  987  988  989  990  991  992  993  994  Next >>   Last >> 
Reply