|
|
 |
 |
 |
|
|
|
| Home > Communities > Offical Forum Punjabizm.com > Forum > messages |
|
|
|
|
|
|
|
|
|
welcome on d board navjot Ji...
changga laggeya tuhanu aithe dekh k !!
tuhade pind di meri ik frnd c, nw she's Pune doing job...
mere hi nazdeeki ho tusi...
changa laggeya mere nerhe ton rehan wale PunjabiZm join kar rahe han..
shukriya !!
stay tuned
|
|
05 Jan 2011
|
|
|
|
|
|
|
|
|
ਮੇਰਾ ਨਾਮ ਪਵਨਦੀਪ ਕੌਰ ਹੈ , ਮੇਰਾ ਪਿੰਡ ਨਾਥੋਵਾਲ ਜਿਲਾ ਲੁਧਿਆਣਾ ...ਮੈ ਖਾਲਸਾ ਕਾਲਜ ਪਟਿਆਲੇ ਤੋ BCA ਕੀਤੀ ਆ ਤੇ ਹੁਣ ਕੈਨੇਡਾ ਵਿਚ ਨੇੱਟਵਰਕ ਇੰਜੀਨੀਰਿੰਗ ਕਰ ਰਹੀ ਆ ...ਤੇ ਰਹੀ ਗਲ punjabizm ਦੀ ,ਮੈਂ ਕੀ ਕਹਾਂ ਇਸ ਬਾਰੇ ..ਮੇਰਾ ਕੈਨੇਡਾ ਚ ਆ ਕੇ ਜੀ ਨਹੀ ਲਗ ਰਿਹਾ ਕ ਪਰ ਜਦੋ ਦੀ ਮੈਂ ਇਥੇ ਜੁੜੀ ਆ ਮੇਰੀ ਜਿੰਦਗੀ ਈ ਬਦਲ ਗਈ ....ਮੈਨੂ ਇਥੋ ਇਕ ਅਜੀਬ ਜੇਹੀ ਖੁਸ਼ਬੂ ਆਉਂਦੀ ਆ ਪੰਜਾਬ ਦੀ.. ਬਸ ਦੁਆ ਏ ਰੱਬ ਕੋਲ ,ਸਾਰੇ ਵਸਦੇ ਰਹਿਣ ਤੇ ਮੇਲੇ ਲਗਦੇ ਰਹਿਣ .....ਧੰਨਵਾਦ
|
|
05 Jan 2011
|
|
|
|
|
NAVJOT & PAWANDEEP JEE Welcome to punjabizm.com

|
|
05 Jan 2011
|
|
|
|
|
|
|
|
|
ਪਰਮਾਤਮਾ ਕਰੇ ਤੁਹਾਨੂ ਏਸ punjabizm ਚੋ ਪੰਜਾਬ ਦੀਆ ਮੇਹ੍ਕਾ ਸਦਾ ਆਉਂਦਿਆ ਰਹਿਣ

|
|
05 Jan 2011
|
|
|
|
|
jeeva gill
from ludhiana
presently in jalandhar doing btech
|
|
10 Jan 2011
|
|
|
|
|
warm welcome Pawan n jeeva Gill ji...
stay intouch :)
|
|
12 Jan 2011
|
|
|
|
|
ਜੀ ਆਇਆਂ ਨੂੰ ਜੀਵਾ
|
|
12 Jan 2011
|
|
|
|
|
sat ari akal g sare punjabizm parivaar nu......
bahut e wadia site bnayi ae g....bahut wadia uprala e punjabiyat nu maan-sanmaan den da....islai je is nacheez nu v apne khoobsurat jehe pariwaar wich shamil kar lao tan bahut bahut dhanwaad hoega tuhada......
baki sirnawaan asi de dita g apna.....
|
|
27 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|