Offical Forum Punjabizm.com
 View Forum
 Create New Topic
  Home > Communities > Offical Forum Punjabizm.com > Forum > messages
Showing page 25 of 26 << First   << Prev    18  19  20  21  22  23  24  25  26  Next >>   Last >> 
Shammi MBA
Shammi
Posts: 2
Gender: Male
Joined: 24/May/2011
Location: jaitu
View All Topics by Shammi
View All Posts by Shammi
 

ਮੈਂ ਜੈਤੋ ਦਾ ਹਾ ਤੇ  ਮੈਂ ਡੀ ਫਾਰ੍ਮੈਸੀ ਕਰ ਰਿਹਾ ਹਾਂ ਬਹੁਤਕਨੀਕੀ ਕਾਲਜ਼ ਬਠਿੰਡਾ ਤੋਂ

24 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਪਿੰਡ ਮੇਰਾ ਰਥੜੀਆਂ malout -ਸਿਰਸਾ highway (ਨੇੜੇ malout , ਜਿਲ੍ਹਾ ਸ੍ਰੀ ਮੁਕਤਸਰ ਸਾਹਿਬ)...ਬਾਦਲ ਪਿੰਡ ਤੋਂ 15 km  ਤੇ ਗੁਰਦਾਸ mann ਜੀ ਦੇ giddarbaha ਤੋਂ 17 km ....ਛੋਟਾ ਜਿਹਾ ਪਿੰਡ ਹੈ...ਬਾਬੂ ਰਜਬ ਅਲੀ ਜੀ ਨੇ ਇਹ ਪਿੰਡ ਬਾਰੇ ਲਿਖਿਆ ਹੈ, " ਗਰੀਬ ਲੋਕ ਰਥੜੀਆਂ ਦੇ....".

ਨਾ ਸਾਡੇ ਪਿੰਡ ਕੋਈ ਬਸ ਜਾਂਦੀ ਹੈ, ਨਾ ਟੇਮ੍ਪੋ 'ਤੇ ਨਾ ਹੀ ਟ੍ਰੈਨ....ਹਾਂ ਹੁਣ ਦੋ ਕੁ ਸਾਲ ਹੋਏ ਔਟੋ ਜਰੁਰ ਜਾਨ ਲੱਗੇ ਹਨ malout ਤੋਂ.....

 

ਨਾ ਸਾਡੇ ਪਿੰਡ ਦਾ ਕੋਈ MLA, MP, PCS, IAS, DSP SSP,  ਲੀਡਰ ਹੋਯਾ ਹੈ..ਨਾ ਕੋਈ ਮੰਤਰੀ ਸ਼ੰਤਰੀ.....ਤੇ ਸਭ ਤੋਂ ਅਫਸੋਸ ਦੀ ਗੱਲ ਨਾ ਹੀ ਕੋਈ ਸ਼ਹੀਦ ਹੋਯਾ ਹੈ ......ਹਾਂ ਮੇਰੇ ਤਾਯਾ ਜੀ ਆਰਮੀ (ਪਾਪਾ ਦੇ ਤਾਏ ਦੇ ਬੇਟੇ 1939 2nd  world  ਵਾਰ ਵੇਲੇ ਜਰਮਨ ਵਿਚ ਕੀਤੇ ਸ਼ਹੀਦ ਹੋਏ ਸੀ, ਪਰ ਸਾਡੇ ਪਰਿਵਾਰ ਨੇ ਉਸ ਬਾਰੇ ਕੋਈ ਖੋਜ ਖਬਰ ਨਹੀ ਕੀਤੀ, ਸ੍ਨੂ ਏਨਾ ਕੁ ਹੀ ਪੱਤਾ ਹੈ ਉਸ ਬਾਰੇ)

.

ਹੁਣ ਆਪਣੇ ਤੇ ਪਰਿਵਾਰ ਬਾਰੇ:-

 

ਨਾ ਮੈਂ ਪੜਿਆ-ਲਿਖਿਆ ਹਾਂ...ਨਾ ਮੈਂ ਅਮੀਰ ਹਾਂ.....ਥੋੜਾ ਜਿਹਾ ਪੜਿਆ ਹਾਂ, ਇਕ ਛੋਟੀ ਜਿਹੀ ਜੋਬ (1st  ਛਾਪਿਆਂਵਾਲੀ college 12 ਸਾਲ, 2nd Radiant Engg. College , ਅਬੋਹਰ ) ਵਿਚ, ਬਸ ਜੀ ਇਹ ਕਹ ਲਵੋ....ਸ਼ਾਮ ਨੂੰ ਦੋ ਕਿੱਲੋ ਆੱਟਾ ਤੇ ਦਾਲ ਦੀ muthi ਮਿਲ ਜਾਂਦੀ  ਜੀ.....ਪਰਿਵਾਰ ਨੂੰ ਚਲਾਉਣ ਵਾਸਤੇ

ਪਰਿਵਾਰ ਵਿਚ ਮਾਂ, ਪਤਨੀ 'ਤੇ ਬੇਟੀ 'ਸਿਦਕ ਸਵ੍ਨੂਰ 4 ਸਾਲ' ਨਾਲ ਰਹ ਰਿਹਾ ਹਾਂ.......6 ਭੇਣ-ਭਰਾਵਾਂ ਤੋਂ ਸਬ ਤੋਂ ਛੋਟਾ ਹਾਂ...ਸਬ ਆਪਣੇ ਘਰ ਰਾਜੀ-ਬਾਜੀ ਨੇ....

 

JADON DI HOSH AYE HAI, SANGHARSH KAR RIHA HAN...TE KARDA REHNA CHAUNDA HAN....APNE PARIVAR LAI...APNE BACHIAN LAI...TE THODA BAHUTA DESH LAI

     

 
 
 

 

24 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਜੁਝਾਰ ਵੀਰ ਜੀ ਤੁਸੀਂ ਦਿਲ ਦੇ ਬਹੁਤ ਅਮੀਰ ਹੋ,,,ਜਿਓੰਦੇ ਵਸਦੇ ਰਹੋ,,,

25 May 2011

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

Sat shri akal ji...

main sandeep kaur mandi gobindgarh dist. fatehgarh sahib di rehan wali a

main MBA kiti hoyi ae te clg lecturer han...main v awe apni study da top[ic labh rai c te eh site labh gayi....kafi vadia lgi menu eh keo k menu punjabiyat naal judi glan ch bht interest ae.....gidha mere shonk ae te ies kr k es traditional cheeza pasand ne...main Miss punjab fatehgarh reh chuki a te punjabi uni si ass. anchor a..................etho menu bht glan da pta lg rea jo stage te mere lam aungiyan.........

Dhanwad sbda te amrinder ji da............

25 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

shmmi  ਵੀਰ .....

Jhujhar ਵੀਰ ...

Sandeep ਜੀ .....

ਆਪ ਸਬ ਜੀ ਦਾ ਪੰਜਾਬੀਜਮ ਵਿਚ ਮੈਂ ਦਿਲੋਂ ਸਵਾਗਤ ਕਰਦਾ ਹਾਂ ....  

Jhujhar  ਵੀਰ ਜੀ ..... ਕੋਣ ਕਹਿੰਦਾ ਹੈ ਕੀ ਤੁਸੀਂ ਗਰੀਬ ਹੋ .... ਵੀਰ ਜੀ ... ਜਿਵੇਂ ਕੀ ਹਰਪਿੰਦਰ ਬਾਈ ਨੇ ਕਿਹਾ ਹੈ ਤੁਸੀਂ ਦਿਲ ਦੇ ਬਹੁਤ ਅਮੀਰ ਹੋ ਜੀ.... ਰੱਬ ਨੇ ਤੁਹਾਨੂ ਓਹ ਦੋਲਤ ਦਿੱਤੀ ਹੈ ਜੋ ਹਰ ਕਿਸੇ ਕੋਲ ਨਹੀ ਹੁੰਦੀ ਤੇ ਜਿਸ ਨੂੰ ਸਲੀਕਾ ਕਿਹਾ ਜਾਂਦਾ ਹੈ..... ਰਹੀ ਗੱਲ ਰੋਟੀ ਦਾਲ ਦੀ ........... ਵੀਰ ਜੀ ..... ਬੰਦਾ ਭਾਵੇਂ ਕਰੋੜਪਤੀ ਹੈ ਜਾ ਰੋਡਪਤੀ .... ਸਾਰੇ ਇਸ ਦਾਲ ਰੋਟੀ ਪਿਛੇ ਹੀ ਕੰਮ ਕਰਦੇ ਨੇ ਜੀ......

ਰੱਬ ਆਪ ਜੀ ਦੇ ਪਰਿਵਾਰ ਨੂੰ ਹਰ ਖੁਸ਼ੀ ਬਖਸ਼ੇ ਜੀ.... ਰੱਬ ਦੀਆਂ ਮਹਿਰਾਂ ਤੁਹਾਡੇ ਤੇ ਬਣੀ ਰਹੇ ਜੀ.....


ਸੰਦੀਪ ਜੀ...... ਤੁਹਾਡਾ ਨਿਘਾ ਸਵਾਗਤ ਹੈ ਜੀ ... ਸਾਨੂੰ ਖੁਸ਼ੀ ਹੈ ਕੀ ਮਿਸ ਪੰਜਾਬ ਫਤੇਹਗੜ ਜੀ ਸਾਡੇ ਪਰਿਵਾਰ ਦਾ ਹਿੱਸਾ ਬਣੇ..... ਰੱਬ ਆਪ ਜੀ ਨੂੰ ਤਰਕੀਆਂ ਦਵੇ ਜੀ,,,,,,


ਧੰਨਵਾਦ......

Regards:

 

Sunil Kumar

25 May 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

Shammi n Jujhaar Veer n Miss Sandeep Ji...

 

 

Welcome

 

 

 

 

 

:)

25 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

harpinder, ਲਖਵਿੰਦਰ 'ਤੇ ਸੁਨੀਲ ਜੀ ਬਹੁਤ ਸ਼ੁਕ੍ਰਿਯਾ ਜੀ...ਪਰ ਯਾਰ ਏਨੀ ਹਵਾ ਦਿਯੋ ਕੇ ਮੈਂ ਪਾਟ ਜਾਵਾਂ.....


ਇਥੇ ਮੈਂ ਇਕ ਗੱਲ ਹੋਰ ਵੀ ਕਹੀ ਹੈ ਕੀ ਮੈਂ ਸੰਘਰਸ਼ ਕਰਦੇ ਰਹਨਾ ਚਉਂਦਾ ਹਾਂ.....ਏਸ ਨਾਲ ਮੇਰੀ ਰੂਹ ਨੂੰ ਖੁਸ਼ੀ ਮਿਲਦੀ ਹੈ...

 

 

ਜਦੋਂ ਕੋਈ ਚੀਜ਼ ਵਸਤੁ ਜਿਸ ਦੀ ਮੇਰੇ ਘਰ ਨੂ ਮੇਰੇ ਪਰਿਵਾਰ ਨੂੰ ਜਰੂਰਤ  ਹੁੰਦੀ ਹੈ...ਜਦ ਓਹ ਚੀਜ਼ ਮੇਰੇ ਹਥੋਂ ਆਉਂਦੀ ਹ ਤਾਂ ਮੈਂ ਉਸ ਦਿਨ ਯਾ ਉਸ ਵੇਲੇ ਮੇਰੀ ਰੂਹ ਮੇਰੀ ਮੇਰੇ ਅੰਦਰ ਬੈਠੇ ਰੱਬ ਨੂੰ ਇਕ ਵਾਰ  ਜਰੁਰ  ਮਿਲਦੀ ਹੈ...

26 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

sat sri akal g..

MERA NAME SIMAR D SEKHON HAI..

mera BIRTH 12 SEPTEMBER 1986 NU MERE NANKE PIND SARDARGARH (BATHINDA) ViKHE hoya..

MAI SHRI MUKTSAR SAHIB DE PIND ALAMWALA DI REHN WALI HA..

MAI  M.Sc CHEMISTRY KITI HOI HAI AND HUN MAI P.HD LAI PREPARE KAR RAHI HA...

MAI AS A CHEMISTRY LECTURER JOB KAR RAHI HA..

MAINU PUNJABI POETRY BHUT HI PASAND HAI..PUNJABI LITERATURE PADNA VADIYA LAGDA..

DHANVAD KARDI HA PUNJABIZM PARIVAR DA ZINA NE PUNAJBI POETRY PADAN LAI MATERIAL DITA AND KUCH FRNDS VI JINA NU POETRY IMPROVE KARVAUN CH SEHJOG DITA...

 

26 May 2011

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

sat shri akal jujhar bai ji...

main v agree krdi a sab naal k bnda dil da gareeb na howe fr oh duniya da vadha amir ae...struggle tan ji bande nu karni paindi a te krni chahidi a....bina roye tan maa v bache nu dudh ni dindi te apne hisse da paun lai mehnat kre bande tan mil e janda..... 

26 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸ਼ਮੀ, ਸੰਦੀਪ, ਜੁਝਾਰ, ਸਿਮਰ ਸੇਖੋਂ ਜੀ...ਤੁਹਾਡਾ ਸਾਰਿਆਂ ਦਾ ਪੰਜਾਬਿਜ਼ਮ ਪਰਿਵਾਰ 'ਚ ਨਿੱਘਾ ਸਵਾਗਤ ਹੈ,,,,

 

ਪੰਜਾਬਿਜ਼ਮ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਤੁਹਾਡੇ ਲਗਾਤਾਰ ਭਰਪੂਰ ਸਹਿਯੋਗ ਦੀ ਆਸ ਵਿੱਚ....
ਬਲਿਹਾਰ ਸੰਧੂ

26 May 2011

Showing page 25 of 26 << First   << Prev    18  19  20  21  22  23  24  25  26  Next >>   Last >> 
Reply