|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਧੇਲੇ ਦੀ ਮੇ ਰੂੰ ਪਿਜਾਈ -੨ ਓ ਵੀ ਚੜ ਗਈ ਛੱਤੇ ਦੇਖੋ ਨੀ ਮੇਰੇ ਹਾਣ ਦੀਓ ਮੇਰਾ ਜੇਠ ਪੁਣੀਆ ਵੱਟੇ
|
|
09 Jan 2011
|
|
|
|
ਹਰੇ ਹਰੇ ਘਾਹ ਓਤੇ ਦਹੀ ਦੀਆ ਫੁਟੀਆ ਤੋਰ ਦੇ ਮਾਏ ਨੀ ਰਾਝਾ ਲੇ ਕੇ ਆਈਆ ਛੁਟੀਆ
|
|
09 Jan 2011
|
|
|
|
ਮੱਕੀ ਦੀ ਰੋਟੀ ਓਪਰ ਸਾਗ ਧਰਾ ਗੇ ਲੈ ਲਾ ਲਬੰੜਦਾਰੀ ਆਪਾ ਰਾਜ ਕਰਾਗੇ
|
|
09 Jan 2011
|
|
|
|
ਤੂੰਬਾ ਆਰ ਕੁਟੀ ਦਾ ਤੂੰਬਾ ਪਾਰ ਕੁਟੀ ਦਾ ਲੰਬੜਦਾਰਾ ਦੇ ਦਰਵਾਜੇ ਥਣੇਦਾਰ ਕੁਟੀ ਦਾ
|
|
09 Jan 2011
|
|
|
|
ਡੋਲ ਡੋਲ ਵਣਾ ਵਿੱਚ ਆਜਾਈ ਵੇ ਸੁਣ ਕੇ ਮੇਰਾ ਬੋਲ ਵਣਾ ਵਿੱਚ ਆਜਈ ਵੇ
ਡੱਬੀ ਡੱਬੀ ਵਣਾ ਵਿੱਚ ਆਈਆ ਸੀ ਤੁੰ ਨਾ ਓਥੇ ਲਬੀ ਵਣਾ ਵਿੱਚ ਆਈਆ ਸੀ
|
|
09 Jan 2011
|
|
|
|
|
ਲਮੇ ਲਮੇ ਤੰਦ ਵੇ ਮੈ ਤਕਲੇ ਤੇ ਪੋਨੀ ਆ ਤਕ ਤਕ ਰਹਾ ਸਾਰਾ ਦਿਨ ਮੈ ਲਾਗੋਨੀ ਆ ਯਾਦ ਕਰ ਮੈ ਤੇਨੁ ਹਰ ਵੇਲੇ ਵੇ ਤੁਮ੍ਬਾ ਵਜਦਾ ਜਾਲਮਾ ਵਿਚ ਵੇੜੇ ਵੇ ਤੁਮ੍ਬਾ ਵਜਦਾ-----------
|
|
10 Jan 2011
|
|
|
|
ohhh pinda vicho ..Pind Suni da" bidhipur" ... ooo" bidhipur" de wich daang kharakdi vikdeeyan jaan zameenan o munde khunde shehri ban gaye bapu gij geya feema o ghar de kam nu hath na launde... chukk layi att kameena o patlo di baithak ne ... patteya kabootar cheena patlo di baithak ne ...
|
|
13 Jan 2011
|
|
|
|
|
Ik ghade (pot) vich mooth bajara,
Ik ghade vich roo(cotton),
thodi thodi mai wigadi bhauta bigad gaya tu...2
|
|
02 Feb 2011
|
|
|
|
mainu te khainda peeki ni jandi...2
jad mai tur gai peeki,
vy jaiwadi da kalashana khotte chad chad vekhe...2
|
|
02 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|