Punjabi Boli
 View Forum
 Create New Topic
  Home > Communities > Punjabi Boli > Forum > messages
Showing page 71 of 139 << First   << Prev    67  68  69  70  71  72  73  74  75  76  Next >>   Last >> 
RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 

PINDAAN VICHON PIND SUNI DA........

PINDAAN VICHON PIND SUNI DA........

BAI.........PIND SUNI DA MADI.............

OTHON DIYAAN DO KUDIYAAN SUNI DIYA.................

 

EK PATLI, EK BHAARI.......................

 

BAI,,,,,,,,,PATLI DA TAAN VHAYAH HO GAYA.................

 

BHAARI REH GAYI KUWARI...................

 

AAPPE LAI JAAN GE JINNA NU LAGGI PYARI................

 

AAPPE LAI JAAN GE JINNA NU LAGGI PYARI................

 

AAPPE LAI JAAN GE JINNA NU LAGGI PYARI................

24 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

 

ਆ ਚੰਨੀਏਂ ਨੀ ਦਿਲ ਲਾ ਚੰਨੀਏਂ
ਆ ਚੰਨੀਏਂ ਨੀ ਦਿਲ ਲਾ ਚੰਨੀਏਂ
ਨੀ ਅੱਜ ਕੱਪ ਕੱਪ ਹੋ ਜਾਏ
ਅੱਜ ਕੱਪ ਕੱਪ ਹੋ ਜਾਏ ਚਾਹ ਚੰਨੀਏਂ
ਤੇਰੀ ਮੇਰੀ ਮੇਰੀ ਤੇਰੀ ਲੜ ਗਈ ਆ ਅੱਖ
ਹੁਣ ਮਿੱਤਰਾਂ ਤੋਂ ਅੱਖ ਨਾ ਚੁਰਾ ਚੰਨੀਏਂ
ਨੀ ਅੱਜ ਕੱਪ ਕੱਪ ਹੋ ਜਾਏ
ਅੱਜ ਕੱਪ ਕੱਪ ਹੋ ਜਾਏ ਚਾਹ ਚੰਨੀਏਂ.....

28 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਪਿਆਰ ਪਾਉਂਦਿਆਂ ਬੜਾ ਡਰ ਆਵੇ
ਨੀ ਪਿਆਰ ਪਾਉਂਦਿਆਂ ਬੜਾ ਡਰ ਆਵੇ
ਨੀ ਬਹੁਤਿਆਂ ਭਰਾਵਾਂ ਵਾਲੀਏ ਨਾਰੇ...ਨਾਰੇ
ਨੀ ਛੱਡ ਕੇ ਨਾ ਜਾਂਈ ਮਿੱਤਰਾਂ ਨੂੰ ਮੁਟਿਆਰੇ
ਛੱਡ ਕੇ ਨਾ ਜਾਂਈ ਮਿੱਤਰਾਂ ਨੂੰ ਮੁਟਿਆਰੇ......

28 Feb 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਵਾਰੀ ਵਰਸੀ ਖਟਨ ਗਿਆ ਸੀ ਖਟ ਕੇ ਲਿਆਂਦਾ ਪਤਾਸਾ ਸਹੁਰੇ ਕੋਲੋ ਕੁੰਡ ਕਡ ਦੀ ਨਗਾ  ਰਖ ਦੀ  ਕਲੀਪ ਵਾਲਾ ਪਾਸਾ ਨੀ ਸਹੁਰੇ ਕੋਲੋ -----------

28 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਤਲਾ ਲੱਕ ਮਟਕਾਉਂਦੀ ਫਿਰਦੀ ਨਾਰ ਪਟੋਲੇ ਵਰਗੀ
ਬਈ ਧਰਤੀ ਉੱਤੇ ਪੱਬ ਨਾ ਲਾਉਂਦੀ
ਧਰਤੀ ਉੱਤੇ ਪੱਬ ਨਾ ਲਾਉਂਦੀ
ਉਡਜੂੰ ਉਡਜੂੰ ਕਰਦੀ....
ਯਾਰ ਸ਼ਰਾਬੀ ਦਾ
 ਦੱਸਜਾ ਕਿਹੜਾ ਦਰਦੀ.....
ਯਾਰ ਸ਼ਰਾਬੀ ਦਾ
 ਦੱਸਜਾ ਕਿਹੜਾ ਦਰਦੀ.....

02 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਨਾਰ ਪਟੋਲੇ ਵਰਗੀ
ਨਿੱਕਲੀ ਰੂਪ ਸਾਣ 'ਤੇ ਲਾਕੇ
ਬਈ ਜੱਟਾਂ ਦੇ ਪੁੱਤ ਯੋਗੀ ਹੋ ਗਏ
ਜੱਟਾਂ ਦੇ ਪੁੱਤ ਯੋਗੀ ਹੋ ਗਏ
ਕੰਨੀ ਮੁੰਦਰਾਂ ਪਾਕੇ..
ਦੋ ਪਲ ਬਹਿਜਾ ਨੀ..
ਜਾਵੀਂ ਚਿੱਤ ਪਰਚਾਕੇ.....
ਦੋ ਪਲ ਬਹਿਜਾ ਨੀ..
ਜਾਵੀਂ ਚਿੱਤ ਪਰਚਾਕੇ.........

 

02 Mar 2011

Ranjit Singh
Ranjit
Posts: 13
Gender: Male
Joined: 10/Mar/2011
Location: Mullanpur
View All Topics by Ranjit
View All Posts by Ranjit
 
Koke waliye

ਸੁਣ ਨੀ ਕੁੜੀਏ ਕੋਕੇ ਵਾਲੀਏ
ਨੀ  ਬੋਹਤਾ ਕੋਕਾ ਨਾ ਚਮਕਾਈਏ,
ਬਈ ਮੌੜਾ ਉੱਤੇ ਹੁੰਦੀਆ ਗੱਲਾ..
ਹੋ ਮੌੜਾ ਉੱਤੇ ਹੁੰਦੀਆ ਗੱਲਾ..
ਐਵੇ ਚਰਚਾ ਨਾ ਕਰਵਾਈਏ,
ਨੀ ਮੁਡਿੰਆ ਦੇ ਕੋਲੋ ਲੰਘਦੀ,
ਹੋ ਨੀ ਮੁਡਿੰਆ ਦੇ ਕੋਲੋ ਲੰਘਦੀ
ਨੀਵੀ ਪਾ ਲੰਘ ਜਾਈਏ....
ਧਰਮੀ ਬਾਬਲ ਦੀ ..ਪੱਗ ਨੂੰ ਦਾਗ ਨਾ ਲਾਈਏ
ਧਰਮੀ ਬਾਬਲ ਦੀ... ਪੱਗ ਨੂੰ ਦਾਗ ਨਾ ਲਾਈਏ

10 Mar 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

*ਕਦੇ ਹੂ ਕਰਕੇ ਕਦੇ ਹਾ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲਮੀ ਬਾਹ ਕਰਕੇ ਗੇੜਾ ਦੇਦੇ ਨੀ ---

 

 

** ਸਾਰੇ ਤੇ ਗਹਿਣੇ ਮੇਰੇ ਮਾਪੇਆ ਨੇ ਪਾਏ ਸਾਰੇ ਤੇ ਗਹਿਣੇ ਮੇਰੇ ਮਾਪੇਆ ਨੇ ਪਾਏ ਇਕੋ ਤਵੀਤ ਉਦੇ ਘਰ ਦਾ ਨੀ ਜਦੋ ਲੜਦਾ ਤੇ ਲਾ ਦੇ ਲਾਦੇ ਕਰਦਾ ਨੀ

12 Mar 2011

mandeep singh
mandeep
Posts: 33
Gender: Male
Joined: 14/Mar/2011
Location: Sharjah
View All Topics by mandeep
View All Posts by mandeep
 

NI KURIYE TU BOLI PAYI -2

 

MERE PASAND NAHI AAYI

 

 NI MERA NIKAL GAYA HASA -2

 

NI TERE MUH VARGA MARI JUTI DA PASA........

 

 BUUUUUUUUUUURAAAA

 

14 Mar 2011

palak ahuja
palak
Posts: 2
Gender: Female
Joined: 23/Mar/2011
Location: Delhi
View All Topics by palak
View All Posts by palak
 

Cool

23 Mar 2011

Showing page 71 of 139 << First   << Prev    67  68  69  70  71  72  73  74  75  76  Next >>   Last >> 
Reply