Home > Communities > Punjabi Boli > Forum > messages
Kanna vale kante tainu aaja-aaja akhde, nakk vala koka chamkare maarda ni main patt-ta!! ni main patt-ta padaku munda zaildaar da!!
06 Jul 2011
Ban than ke mutiyara ayian ban than ke mutiyara ayian ayian patola ban ke kana de vich pippal patiyan kana de vich pippal patiyanbahi choora chanke gidha jattiya da
vekh shokeena khadke gidha jattiya da vekh shokeena khadke
06 Jul 2011
ਆਰੀ,ਆਰੀ,ਆਰੀ ਮਰ ਜਾਣੇ ਛੜਿਆਂ ਨੇ, ਮੈਨੂੰ ਕੀਤੀ ਮਸ਼ਕਰੀ ਭਾਰੀ, ਮੇਰੇ ਕੋਲ ਛਾਪ ਸਿੱਟ ਗਿਆ, ਮੈਂ ਚੱਕ ਕੇ ਚੁਲ੍ਹੇ ਵਿੱਚ ਮਾਰੀ, ਮਰ ਜਾਓ ਵੇ ਛੜਿਓ ਵੈਣ ਪਾਵੇ ਕਰਤਾਰੀ... ....
02 Aug 2011
ਖੱਟ ਖੱਟ ਕੇ ਲਿਆਦੀ ਰਾਈ‚ ਵੇ ਜੇਠਾ ਤੇਰੀ ਮਰੇ ਬੱਕਰੀ‚ ਮੰਡੀ ਮੀਂਗਣਾਂ ਦੀ ਵੇਹੜੇ ਵਿੱਚ ਲਾਈ… ਵੇ ਜੇਠਾ ਤੇਰੀ ਮਰੇ ਬੱਕਰੀ॥
02 Aug 2011
Sohreyan de ghar kaaj rachaya
Deor nu mayian laya....
bai pabban utte firan meldi...
pabban utte firan meldi,
din shagna da aya....
sohni bhabo ne shonki deor viaheya....
sohni bhabo ne shonki deor viaheya....
Sohreyan de ghar kaaj rachaya
Deor nu mayian laya....
bai pabban utte firan meldi...
pabban utte firan meldi,
din shagna da aya....
sohni bhabo ne shonki deor viaheya....
sohni bhabo ne shonki deor viaheya....
Yoy may enter 30000 more characters.
30 Aug 2011
jathani dudh ridke...darani dudh ridke....
jathani dudh ridke...darani dudh ridke....
main leni an birhkan ve...
singha lya bakkri dudh ridkan ve....
30 Aug 2011
hi navdeep.. nice to see u here after so long...
30 Aug 2011
Deor mere ne ik din laad k khu te paya chubara.....2
3 bhaant diyian ittan laiyian
4 bhaant da gara
aakad kadi ve ...jug te fire kuwara....2
23 Sep 2011
ਪੱਚੀਆਂ ਖੂਹਾਂ ਦਾ ਪਾਣੀ ਪੀਵਾਂ ਨੀ ਮੈਂ ਤਾਰ ਕੇ.........(2) ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਨੀ ਲਲਕਾਰ ਕੇ........... ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਨੀ ਲਲਕਾਰ ਕੇ...........
23 Sep 2011
ਬੋਲੀਆਂ
1) ਜੱਦ ਮੈ ਗੀਧੇ ਵਿਚ ਨਚਾਨ, ਸੂਰਜ ਵੀ ਮਥਾ ਟੇਕ ਦਾ ਜੱਦ ਮੈ ਲੁਧਿਆਣੇ ਨਚਾ, ਪਟਿਆਲਾ ਖਰੜ ਖਰੜ ਵੇਖ ਦਾ
2) ਨਚਣ ਵਾਲੇ ਦੀ ਅੱਡੀ ਨਾ ਰਿਹੰਦੀ, ਗਾਉਣ ਵਾਲੇ ਦਾ ਮੂਹ ਬੌਲੀ ਮੈ ਪਾਵਾਂ ਨਾਚ ਗੀਧੇ ਵਿਚ ਤੂ
1) ਜੱਦ ਮੈ ਗੀਧੇ ਵਿਚ ਨਚਾਨ, ਸੂਰਜ ਵੀ ਮਥਾ ਟੇਕ ਦਾ ਜੱਦ ਮੈ ਲੁਧਿਆਣੇ ਨਚਾ, ਪਟਿਆਲਾ ਖਰੜ ਖਰੜ ਵੇਖ ਦਾ
2) ਨਚਣ ਵਾਲੇ ਦੀ ਅੱਡੀ ਨਾ ਰਿਹੰਦੀ, ਗਾਉਣ ਵਾਲੇ ਦਾ ਮੂਹ ਬੌਲੀ ਮੈ ਪਾਵਾਂ ਨਾਚ ਗੀਧੇ ਵਿਚ ਤੂ
Yoy may enter 30000 more characters.
01 Oct 2011
Copyright © 2009 - punjabizm.com & kosey chanan sathh