|
 |
 |
 |
|
|
Home > Communities > Punjabi Boli > Forum > messages |
|
|
|
|
|
|
mahi ve ik chaap kdade |
maahi ve ik chaap kdaade..
maahi ve ik chaap kdaade..
~utte pwa de mornian~
~utte pwa de mornian~
ve mai sass muklave tornia
ve mai sass muklave tornia
|
|
17 May 2011
|
|
|
|
je mundeo tusi viah krwana daz dahez kro band mundeo..nai tan rehjoge chade malang mundeo..........
|
|
20 May 2011
|
|
|
|
ਬਾਰੀ ਬਾਰੀ ਬਰਸੀ ਖੱਟਣ ਨੂੰ ਘੱਲਿਆਂ ਖੱਟਕੇ ਲਿਆਦਾ ਬਤਾਊ [ਬੈਗਣ] ,ਹੋ ਬੈਠ ਜਾ ਮੇਰੇ ਸਾਇਕਲ ਤੇ ਟੱਲੀਆਂ ਵਜਾਉਦਾ ਜਾਉ
|
|
25 May 2011
|
|
|
|
ਕਦੇ ਆਉਣ ਨੇਹ੍ਰੀਆਂ ਕਦੇ ਜਾਣ ਨੇਰੀਆਂ ਵੇ ਕਬੂਤਰ ਬਣ ਕੇ ਪਾ ਫੇਰੀਆਂ , ਵੇ ਕਬੂਤਰ ਬਣ ਕੇ ਪਾ ਫੇਰੀਆਂ.....
|
|
26 May 2011
|
|
|
|
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਫੀਤਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਫੀਤਾ ਵੇ ਮਾਹੀ ਦੀਯਾ ਚੋਰ ਅਖਿਯਾਂ ਦਿਲ ਕਾਦੇਯਾ ਖੜਾਕ ਵੀ ਨਾ ਕੀਤਾ , ਵੇ ਮਾਹੀ ਦੀਯਾ ਚੋਰ ਅਖਿਯਾਂ ਦਿਲ ਕਾਦੇਯਾ ਖੜਾਕ ਵੀ ਨਾ ਕੀਤਾ ..............
|
|
26 May 2011
|
|
|
|
|
ਬਾਰੀ ਬਰਸੀ ਖੱਟਣ ਗਿਆ ਸੀ , ਖੱਟ ਖੱਟ ਕੇ ਲਿਯਾਂਦਾ ਅੰਬ ਜੱਟੀਏ ਤੇਰਾ ਗਲਗਲ ਵਰਗਾ ਰੰਗ ਜੱਟੀਏ, ਤੇਰਾ ਗਲਗਲ ਵਰਗਾ ਰੰਗ .........
|
|
26 May 2011
|
|
|
|
ਤੇਰੀ ਮੇਰੀ ਲੱਗੀ ਦੋਸਤੀ ਹੁਣ ਨਾ ਯਾਰੀ ਤੋੜੀ ਚੋ ਚੋ ਪੈਂਦਾ ਰਸ ਜੋਬਨ ਦਾ ਜੀਓ ਗੰਨੇ ਦੀ ਪੋਰੀ ਇਸ਼ਕ਼ ਹੁਸਨ ਨੂ ਦੁਖ ਹਜ਼ਾਰਾਂ ਤੂ ਨਾ ਮੁਖੜਾ ਮੋੜੀ ਵੇ ਮਾਪੇ ਨਹੀਂ ਮੰਦੇ ਲੈਜਾ ਮੱਲੋ ਜੋਰੀ , ਵੇ ਮਾਪੇ ਨਹੀਂ ਮੰਨਦੇ ਲੈਜਾ ਮੱਲੋ ਜੋਰੀ .......
|
|
26 May 2011
|
|
|
|
ਸੁਨ੍ਵੇ ਮੁੰਡਾ ਕੰਠੇ ਵਾਲੇਯਾਂ ਰੋਜ ਗਾਲੀ ਚੋ ਲਾਂਗਦਾ, ਵੇ ਦਿਲ ਦੀ ਗਲ ਜੁਬਾਨ ਤੇ ਆਵੇ ਫੇਰ ਵ ਕੇਹ੍ਨੋ ਸੰਗਦਾ, ਵੇ ਤਖ਼ਤ ਹਜਾਰੇ ਵਾਲੇਯਾਂ ਰਾਂਝਾ ਇਹ ਦਸ੍ਤੂਰ ਨੀ ਚਲਦਾ, ਮੈਂ ਮੰਗ ਰਾਂਝਾਂ ਦੀ ਬਣ ਰਾਂਝਾਂ ਮੰਗ ਸਕਦਾ............
|
|
26 May 2011
|
|
|
|
ਜੇਠ ਮੇਰੇ ਦਾ ਵਿਆਹ ਨਹੀਂ ਸੀ ਹੁੰਦਾ , ਵੋਹਟੀ ਲਿਆਯਾ ਪੰਜ ਸੌ ਜਦ ਤੁਰਦੀ ਤਾਂ kehndi ਓਹ ਗਈ ਓਹ ਗਈ ... ਤੁਰਦੀ ਤਾਂ kehndi ਓਹ ਗਈ ਗਈ....
|
|
02 Jun 2011
|
|
|
no updates |
missing navdeep n harmeet here
|
|
21 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|