|
 |
 |
 |
|
|
Home > Communities > Punjabi Boli > Forum > messages |
|
|
|
|
|
|
|
feeta feeta feeta
mapeya nal jidd krke ielts da coure mai kita
pg vch gappa mariya.....
pg vch gappa mariya pura koi na sylbus kita...
band mere ghatt reh gye.... pura saal khraab mai kita
student vise ne munde kudiya nu kamle kita
student vise ne munde kudiya nu kamle kita........
|
|
11 Mar 2012
|
|
|
|
Balle balle ni sass meri masa bachi..
shava shava ni sass meri masa bachi..
ni ohnu ki hoya???
kal ohde ni chuhi te latt maari.. :p :p
sass meri masa bachi..
balle balle ni sass meri masa bachi..
sahava shava ni sass meri masa bachi..
|
|
12 Mar 2012
|
|
|
|
ang ang cho joban dulda..
ang ang cho joban dulda..
kehda darji naapu..
mein kudti laini aun jan nu
pavien vik je munde da bapu..
mein kudti laini aun jan nu
pavein vik je munde da bapu..
|
|
12 Mar 2012
|
|
|
|
Gal sun ni kudiye duppatte waliye..
Siron duppatta na toon laayi...
Hunda duppatta shaan Punjaban da i
hnu gotta laa sirr utte lehraayi ..
Suit Punjabi tere Bada jachdaa
wein jeans paa apni Tohr na Ghataayi..
Jutti kare teri cheeku cheeku toon firdi
agg sadkaan nu laayi................
|
|
12 Mar 2012
|
|
|
|
O Tikha Tera Nak Ni Kudiye ,
Vich Koka Hai Nag Wala,
Gora Rang Makhan Da Peda,
Suit Paundi Kala
Sone Te Suhaga Mukhde Te Till Kala
Ni Tu Patt Ta jatt Taweeta Wala................
|
|
13 Mar 2012
|
|
|
|
|
ਯਾਰੀ ਯਾਰੀ ਹਰ ਕੋਈ ਕਿਹੰਦਾ
ਯਾਰੀ ਲੌਣੀ ਕਿਹ੍ੜਾ ਸੌਖੀ
ਜਿੰਦ ਵੇਚ ਕੇ ਨਿਬੌਨੀ ਪੈਂਦੀ ਫੇਰ ਨਿਬਦੀ ਏ ਚੋਖੀ
jatt ਨੇ ਵੀ ਯਾਰ ਬਣਾਏ ਕਰਕੇ ਪੂਰਾ ਵਿਸ਼ਵਾਸ
ਸਾਬ ਨਿਕਲੇ ਪਾਰਖੂ ਯਾਰੀ ਦੇ ਯਾਰੀ ਨਿਬਾਹੀ ਨਾਲ ਵਿਸ਼ਵਾਸ
ਕਰੇ jatt ਅਰਦਾਸ ਚਰਣਾ ਵਿਚ ਰਬ ਦੇ ਯਾਰਾਂ ਨਾਲ ਹੀ jatt ਦੇ ਸੁਆਸ...............
|
|
14 Mar 2012
|
|
|
|
ਪੰਜਾਬ ਜਾ ਕੇ ਕਰੇ ਨਖਰੇ ਜਟੀ ਹੀਥਰੋ ਤੇ ਕਰਦੀ ਸਫਈਆਂ !
ਕਦੀ ਨਾ ਸਕੂਲ ਦੇਖਇਆ ਕਹੰਦੀ London ਤੋਂ ਕੀਤੀਆਂ ਪੜੀਈਂਆਂ
ਪਿੰਡ ਸੀ ਜੋ ਪਥੇ ਪਾਥੀਆਂ ਹੁਣ ਕਹੰਦੀ ਮੁਸ਼ਕ ਮਾਰਦੀਆਂ ਗਾਈਆਂ
Aunty Aunty ਫੇਰੇ ਕਰਦੀ ਕਹਨਾ ਭੂਲ ਗਈ ਚਾਚੀਆਂ ਤਾਈਆਂ
ਕਹੰਦੀ I dont Like ਇੰਡੀਆ ਫਿਰ ਦਸ ਇੰਡੀਆ ਚ ਅੰਬ ਲੇਣ ਆਈਆਂ ? Jatt ਨੂੰ Stupid ਕਹਿ ਗੀ' ਜਦੋਂ ਮਿਤਰੋ ਮੈ ਸਚੀਆਂ ਸੋਨਾਈਆਂ .........
|
|
16 Mar 2012
|
|
|
|
Sun ni Kuriye Rangan Diye Puriye
Mein Tur Jawan ga Mur ke nai aawan ga
Feer Pachtaen gi Has ke Bulaen gi ,
Fer vi nai aawan ga ,
Uchay Aasman da ,Taara ban jawan ga ,
Door Door Rawan ga ,Te Tenu Tarfawanga..........
|
|
16 Mar 2012
|
|
|
|
Barri Barri barsi khatan gaye c , khat ke liyandi hello...
hello hello de vich kidere kudiyo
kisi jatt nal putha panga nah le leyo.
. jo kehna aa jattan nu tusi.. tusi najjar chura ke keh lao.
Fer na kehna rang badal geya..
hoo geya lal toh yellow.......................
|
|
18 Mar 2012
|
|
|
|
ਪਿੰਡਾ ਵਿੱਚੋ ਪਿੰਡ ਸੁਣੀਦਾ
ਪਿੰਡ ਸੁਣੀਦਾ ਬੰਗੇ
ਬੰਗਿਆਂ ਦੀ ਇੱਕ ਨਾਰ ਸੁਣੀਦੀ
ਪੈਰ ਓਸ ਦੇ ਨੰਗੇ
ਆਉਦੇ ਜਾਂਦੇ ਨੂੰ ਕਰੇ ਮਸ਼ਕਰੀ
ਜੇ ਕੋਈ ਕੋਲ ਦੀ ਲੰਘੇ
ਜ਼ੁਲਫਾਂ ਦੇ ਉਸਦੇ ਨਾਗ ਬਣਾਏ
ਮੁੱਛ ਫੁੱਟ ਗੱਭਰੂ ਡੰਗੇ
ਡੰਗਿਆ ਨਾਗਣ ਦਾ
ਮੁੜ ਪਾਣੀ ਨਾ ਮੰਗੇ‚...
ਪਿੰਡਾ ਵਿੱਚੋ ਪਿੰਡ ਸੁਣੀਦਾ
ਪਿੰਡ ਸੁਣੀਦਾ ਬੰਗੇ
ਬੰਗਿਆਂ ਦੀ ਇੱਕ ਨਾਰ ਸੁਣੀਦੀ
ਪੈਰ ਓਸ ਦੇ ਨੰਗੇ
ਆਉਦੇ ਜਾਂਦੇ ਨੂੰ ਕਰੇ ਮਸ਼ਕਰੀ
ਜੇ ਕੋਈ ਕੋਲ ਦੀ ਲੰਘੇ
ਜ਼ੁਲਫਾਂ ਦੇ ਉਸਦੇ ਨਾਗ ਬਣਾਏ
ਮੁੱਛ ਫੁੱਟ ਗੱਭਰੂ ਡੰਗੇ
ਡੰਗਿਆ ਨਾਗਣ ਦਾ
ਮੁੜ ਪਾਣੀ ਨਾ ਮੰਗੇ‚...
|
|
21 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|