Punjabi Boli
 View Forum
 Create New Topic
  Home > Communities > Punjabi Boli > Forum > messages
Showing page 84 of 139 << First   << Prev    80  81  82  83  84  85  86  87  88  89  Next >>   Last >> 
manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਜੇਰਾ ਜੇਰਾ ਜੇਰਾ
ਲੰਬੜਾਂ ਦੀ ਤਾਰੋ ਵਰਗਾ 
ਸੂਟ ਸਿਊਂ ਦੇ ਮੇਰਾ 
ਚੂੜੀਦਾਰ ਹਿੱਕ ਮਿਣ ਲੈ 
ਨਾਲੇ ਹਿੱਕ ਦਾ ਨਾਪ ਲੈ ਘੇਰਾ 
ਉੱਤੇ ਰੱਖੂੰ ਨਾ ਚੋਬਰਾ ਤੇਰਾ 
ਮੱਚ ਜਾਣ ਪਿੰਡ ਦੇ ਛੜੇ
ਜਿਹੜੇ ਰਖ ਦੇ ਦੰਗ ਤੇ ਡੇਰਾ 

 

ਜੇਰਾ ਜੇਰਾ ਜੇਰਾ

ਲੰਬੜਾਂ ਦੀ ਤਾਰੋ ਵਰਗਾ 

ਸੂਟ ਸਿਊਂ ਦੇ ਮੇਰਾ 

ਚੂੜੀਦਾਰ ਹਿੱਕ ਮਿਣ ਲੈ 

ਨਾਲੇ ਹਿੱਕ ਦਾ ਨਾਪ ਲੈ ਘੇਰਾ 

ਉੱਤੇ ਰੱਖੂੰ ਨਾ ਚੋਬਰਾ ਤੇਰਾ 

ਮੱਚ ਜਾਣ ਪਿੰਡ ਦੇ ਛੜੇ

ਜਿਹੜੇ ਰਖ ਦੇ ਡਾਂਗ ਤੇ ਡੇਰਾ 

 

 

24 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਕਿੱਕਰਾ ਵੀ ਲੰਘ ਆਈ 
ਬੇਰੀਆਂ ਵੀ ਲੰਘ ਆਈ 
ਲੰਘਣੋ ਰਿਹ ਗੀ ਕਰੀਰ 
ਕੁਰਤੀ ਮਲਮਲ ਦੀ 
ਉੱਤੋ ਭਾਪਾ ਛੱਡੇ ਸ਼ਰੀਰ 

ਕਿੱਕਰਾ ਵੀ ਲੰਘ ਆਈ 

ਬੇਰੀਆਂ ਵੀ ਲੰਘ ਆਈ 

ਲੰਘਣੋ ਰਿਹ ਗੀ ਕਰੀਰ 

ਕੁਰਤੀ ਮਲਮਲ ਦੀ 

ਉੱਤੋ ਭਾਪਾ ਛੱਡੇ ਸ਼ਰੀਰ 

 

24 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਆਰੀ ਆਰੀ ਆਰੀ 
ਬਾਹਮਣਾ ਦੀ ਬੰਤੋ ਦੀ 
ਠੇਕੇਦਾਰ ਨਾਲ ਯਾਰੀ 
ਅਧੀਏ ਦਾ ਭਾ ਪੁਸ਼ ਕੇ 
ਬੋਤਲ ਪੀ ਗੀ ਸਾਰੀ 
ਲਾਜ਼ ਕਰਾ ਦੇ ਵੇ 
ਤੂੰ ਕਚਰਾ ਮੈਂ ਫਾੜੀ
ਨਿੰਮ ਝੂਟ ਦੀਏ 
ਲਾ ਮਿਤਰਾਂ ਨਾਲ ਯਾਰੀ 

ਆਰੀ ਆਰੀ ਆਰੀ 

ਬਾਹਮਣਾ ਦੀ ਬੰਤੋ ਦੀ 

ਠੇਕੇਦਾਰ ਨਾਲ ਯਾਰੀ 

ਅਧੀਏ ਦਾ ਭਾ ਪੁਸ਼ ਕੇ 

ਬੋਤਲ ਪੀ ਗੀ ਸਾਰੀ 

ਲਾਜ਼ ਕਰਾ ਦੇ ਵੇ 

ਤੂੰ ਕਚਰਾ ਮੈਂ ਫਾੜੀ

ਨਿੰਮ ਝੂਟ ਦੀਏ 

ਲਾ ਮਿਤਰਾਂ ਨਾਲ ਯਾਰੀ 

 

24 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਤਾਵੇ ਤਾਵੇ ਤਾਵੇ
ਲੁਧਿਆਣੇ ਟੇਸ਼ਨ ਤੇ 
ਚਿੜਾ ਚਿੜੀ ਨੂੰ ਵਿਹਾਈ ਜਾਵੇ 
ਚੂਹੇਆਂ ਦਾ ਗਿਧਾ ਛਿੜਿਆ
ਓਥੇ ਕਿਰਲੀ ਬੋਲੀਆਂ ਪਾਵੇ 
ਕਾਟੋ ਨੂੰ ਨਿਆਣਾ ਜੰਮਿਆ
ਓਹਨੂ ਦੁੱਧ ਚੁੰਗਨਾ ਨਾ ਆਵੇ 
ਬੀਨ ਬੰਗਾਲੇ ਦੀ 
ਸੱਪ ਦੂਰ ਤੋ ਮੇਲਦਾ ਆਵੇ 
ਘੋਗੜ ਰੁਸਇਆ ਫਿਰੇ 
ਮੇਤੋ ਇਲ ਰੋਟੀ ਨਾ ਖਾਵੇ 
ਦਿਉਰਾ ਢਿਡ ਮਲ ਵੇ 
ਜਾਨ ਨਿਕਲਦੀ ਜਾਵੇ 

 

ਤਾਵੇ ਤਾਵੇ ਤਾਵੇ

ਲੁਧਿਆਣੇ ਟੇਸ਼ਨ ਤੇ 

ਚਿੜਾ ਚਿੜੀ ਨੂੰ ਵਿਹਾਈ ਜਾਵੇ 

ਚੂਹੇਆਂ ਦਾ ਗਿਧਾ ਛਿੜਿਆ

ਓਥੇ ਕਿਰਲੀ ਬੋਲੀਆਂ ਪਾਵੇ 

ਕਾਟੋ ਨੂੰ ਨਿਆਣਾ ਜੰਮਿਆ

ਓਹਨੂ ਦੁੱਧ ਚੁੰਗਨਾ ਨਾ ਆਵੇ 

ਬੀਨ ਬੰਗਾਲੇ ਦੀ 

ਸੱਪ ਦੂਰ ਤੋ ਮੇਲਦਾ ਆਵੇ 

ਘੋਗੜ ਰੁਸਇਆ ਫਿਰੇ 

ਮੇਤੋ ਇਲ ਰੋਟੀ ਨਾ ਖਾਵੇ 

ਦਿਉਰਾ ਢਿਡ ਮਲ ਵੇ 

ਜਾਨ ਨਿਕਲਦੀ ਜਾਵੇ 

 

 

24 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਝਾਮਾ ਝਾਮਾ ਝਾਮਾ 
ਛੜਿਆਂ ਦੀ ਹਿਕ ਲੂਹਣ ਨੂੰ
ਮੈਂ ਹਰ ਸ਼ਿੰਗਾਰ ਲਗਾਵਾਂ 
ਪਿਸ਼ੇ ਪਿਸ਼ੇ ਪੈਡ ਸੁੰਗਦੇ 
ਮੈ ਲਾੰਗ ਜਿਧਰ ਦੀ ਜਾਵਾ 
ਛੜਾ ਕਹੇਂਦਾ ਤਰਸ ਕਰੀ 
ਸਾਰੀ ਪੈਲੀ ਤੇਰੇ ਨਾ ਲਾਵਾਂ 
ਕੱਲਾ ਕੱਲਾ ਇਹੀ ਆਖਦਾ 
ਭੂਤ ਬਣ ਕੇ ਚਿਮ੍ਬਾਦ ਜਾਵਾ 
ਛੜਿਉ ਕੰਨ ਕਰ ਲੋ 
ਮੈਂ ਬੋਲੀਆਂ ਥੋਡੇ ਨਾ ਤੇ ਪਵਾ ......!!

ਝਾਮਾ ਝਾਮਾ ਝਾਮਾ 

ਛੜਿਆਂ ਦੀ ਹਿਕ ਲੂਹਣ ਨੂੰ

ਮੈਂ ਹਰ ਸ਼ਿੰਗਾਰ ਲਗਾਵਾਂ 

ਪਿਸ਼ੇ ਪਿਸ਼ੇ ਪੈਡ ਸੁੰਗਦੇ 

ਮੈ ਲਾੰਗ ਜਿਧਰ ਦੀ ਜਾਵਾ 

ਛੜਾ ਕਹੇਂਦਾ ਤਰਸ ਕਰੀ 

ਸਾਰੀ ਪੈਲੀ ਤੇਰੇ ਨਾ ਲਾਵਾਂ 

ਕੱਲਾ ਕੱਲਾ ਇਹੀ ਆਖਦਾ 

ਭੂਤ ਬਣ ਕੇ ਚਿਮ੍ਬਾਦ ਜਾਵਾ 

ਛੜਿਉ ਕੰਨ ਕਰ ਲੋ 

ਮੈਂ ਬੋਲੀਆਂ ਥੋਡੇ ਨਾ ਤੇ ਪਵਾ ......!!

 

26 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਸੁਨ ਨੀ ਕੁੜੀਏ ਕਾਟਿਆਂ ਵਾਲੀਏ
ਕਾਂਟੇ ਕਿਥੋ ਘੜਵਆਏ 
ਤੇਰੇ ਕਾਟਿਆਂ ਨੇ, ਸੁਨਏਆਰੇ ਕਈ ਬਨਾਏ 
ਜਾ ਨੀ ਕੁਦਿਏ ਪੱਤਾ ਤੋੜ ਲਿਆ
ਟਾਹਣੀ ਨੂ ਹੱਥ ਪਾ ਕੇ 
ਪੱਤਾ ਤੇਥੋ ਤੋੜਨੋ ਰਿਹ ਗਯਾ 
ਬਿਹ ਗਈ ਲੱਤ ਤੁੜਾ ਕੇ 
ਉਠ ਖੜ ਤੇਜ਼ ਕੁਰੇ 
ਝਾਂਜਰ ਨੂੰ  ਛਣਕਾਕੇ.....!!

ਸੁਨ ਨੀ ਕੁੜੀਏ ਕਾਟਿਆਂ ਵਾਲੀਏ

ਕਾਂਟੇ ਕਿਥੋ ਘੜਵਆਏ 

ਤੇਰੇ ਕਾਟਿਆਂ ਨੇ, ਸੁਨਏਆਰੇ ਕਈ ਬਨਾਏ 

ਜਾ ਨੀ ਕੁਦਿਏ ਪੱਤਾ ਤੋੜ ਲਿਆ

ਟਾਹਣੀ ਨੂ ਹੱਥ ਪਾ ਕੇ 

ਪੱਤਾ ਤੇਥੋ ਤੋੜਨੋ ਰਿਹ ਗਯਾ 

ਬਿਹ ਗਈ ਲੱਤ ਤੁੜਾ ਕੇ 

ਉਠ ਖੜ ਤੇਜ਼ ਕੁਰੇ 

ਝਾਂਜਰ ਨੂੰ  ਛਣਕਾਕੇ.....!!

 

26 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 

 

ਸੁਨ ਨੀ ਕੁੜੀਏ ਕਾਂਟੇਆ ਵਾਲੀਏ 
ਕਾਂਟੇ ਤੇਰਾ ਗਿਹਣਾ
ਪਰੀਏ ਰੂਪ ਦੀਏ 
ਰੂਪ ਸਦਾ ਨੀ ਰਿਹਨਾ....!!

ਸੁਨ ਨੀ ਕੁੜੀਏ ਕਾਂਟੇਆ ਵਾਲੀਏ 

ਕਾਂਟੇ ਤੇਰਾ ਗਿਹਣਾ

ਪਰੀਏ ਰੂਪ ਦੀਏ 

ਰੂਪ ਸਦਾ ਨੀ ਰਿਹਨਾ....!!

 

26 Mar 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

Beri Beri Beri.....

Tere kolo bachne di, Mai himmat kiti batheri

... Jado tera mukh takkeya, Rahi hosh na Tikane meri.

.. Dil dareya warga, Ik pal ch hogaya Dheri..

. Akhiyan Bilouri teriyan, Aaj kar gayian Hera pheri

...... Legi dil kadd ke, Tor Punjabane teri..........

26 Mar 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

Sun ni kudiye nakhre waliye..

pendu jatt nah jani ,,

teri wargiyan nakhri pattiyan bharn jatt da paani ,,

ni aah mere naal lele lawa ,,

hAsDi MAUJA MAANI ,,

NI AISH KARa DUNGA ,,,

BAnn Jatt DI RAANI.........................

04 Apr 2012

preet sohal
preet
Posts: 24
Gender: Female
Joined: 03/Feb/2012
Location: jalandhar
View All Topics by preet
View All Posts by preet
 

Roop de shikari akhan rakhde kuwariya te,

Roop de shikari akhan rakhde kuwariyan te,

asi v nhi rehna kise kolo dar k ,

kehra langh jayu JATTI  de wal akh kr ke,...2

13 Apr 2012

Showing page 84 of 139 << First   << Prev    80  81  82  83  84  85  86  87  88  89  Next >>   Last >> 
Reply