Punjabi Boli
 View Forum
 Create New Topic
  Home > Communities > Punjabi Boli > Forum > messages
Showing page 83 of 139 << First   << Prev    79  80  81  82  83  84  85  86  87  88  Next >>   Last >> 
manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 
ਆਰੀ ਆਰੀ ਆਰੀ 
ਵੈਲੀਆਂ ਦੀਆਂ ਟੋਲੀਆਂ ਨੇ
ਬੋਤਲਾ ਮੰਗਾਲੀਆਂ ਚਾਲੀ 
ਚਾਲੀਆਂ ਚੋਂ ਇੱਕ ਬਚਗੀ 
ਚੁੱਕ ਕੇ ਮਹਿਲ ਨਾਲ ਮਾਰੀ 
ਗਿੱਲਾਂ ਵਾਲੇ ਮੰਨੇ ਨੇ 
ਪੈਰ ਜੋੜ ਕੇ ਗੰਡਾਸੀ ਮਾਰੀ 
ਕਹਿੰਦਾ ਦੱਸ ਬੱਲੀਏ 
ਤੇਰੀ ਕੈਂ ਮੁੰਡਿਆਂ ਨਾਲ ਯਾਰੀ ?
ਕਹਿੰਦੀ ਨਾ ਪੁੱਛ ਵੇ 
ਤੇਰੀ ਪੱਟੀ ਜਾਊ ਸਰਦਾਰੀ...

ਆਰੀ ਆਰੀ ਆਰੀ 

ਵੈਲੀਆਂ ਦੀਆਂ ਟੋਲੀਆਂ ਨੇ

ਬੋਤਲਾ ਮੰਗਾਲੀਆਂ ਚਾਲੀ 

ਚਾਲੀਆਂ ਚੋਂ ਇੱਕ ਬਚਗੀ 

ਚੁੱਕ ਕੇ ਮਹਿਲ ਨਾਲ ਮਾਰੀ 

ਗਿੱਲਾਂ ਵਾਲੇ ਮੰਨੇ ਨੇ 

ਪੈਰ ਜੋੜ ਕੇ ਗੰਡਾਸੀ ਮਾਰੀ 

ਕਹਿੰਦਾ ਦੱਸ ਬੱਲੀਏ 

ਤੇਰੀ ਕੈਂ ਮੁੰਡਿਆਂ ਨਾਲ ਯਾਰੀ ?

ਕਹਿੰਦੀ ਨਾ ਪੁੱਛ ਵੇ 

ਤੇਰੀ ਪੱਟੀ ਜਾਊ ਸਰਦਾਰੀ...

21 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 
ਡਾਕੇ ਡਾਕੇ ਡਾਕੇ 
ਜਾਂਦੀ ਜੱਟੀ ਮੇਲੇ ਨੂੰ 
ਤੁਰਦੀ ਨਾਗਵਲ ਖਾ ਕੇ 
ਗੁੱਟ ਤੇ ਪਵਾਉਣੀ ਮੋਰਨੀ 
ਮੈਂ ਤਾਂ ਵਿੱਚ ਮੇਲੇ ਦੇ ਜਾ ਕੇ 
ਤੈਨੂੰ ਪੱਟ ਲੈਣਗੇ 
ਜੱਟ ਫਿਰਦੇ ਹੱਥਾ ਨੂੰ ਥੁੱਕ ਲਾ ਕੇ 
ਕਰਦੂੰ ਗਜ ਵਰਗਾ 
ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ 
ਨਾ ਜਾਈ ਮੇਲੇ ਨੂੰ 
ਕੋਈ ਲੈ ਜੂ ਜੇਬ ਵਿਚ ਪਾ ਕੇ....

ਡਾਕੇ ਡਾਕੇ ਡਾਕੇ 

ਜਾਂਦੀ ਜੱਟੀ ਮੇਲੇ ਨੂੰ 

ਤੁਰਦੀ ਨਾਗਵਲ ਖਾ ਕੇ 

ਗੁੱਟ ਤੇ ਪਵਾਉਣੀ ਮੋਰਨੀ 

ਮੈਂ ਤਾਂ ਵਿੱਚ ਮੇਲੇ ਦੇ ਜਾ ਕੇ 

ਤੈਨੂੰ ਪੱਟ ਲੈਣਗੇ 

ਜੱਟ ਫਿਰਦੇ ਹੱਥਾ ਨੂੰ ਥੁੱਕ ਲਾ ਕੇ 

ਕਰਦੂੰ ਗਜ ਵਰਗਾ 

ਕੋਈ ਦੇਖੇ ਤਾਂ ਜੱਟੀ ਨੂੰ ਹੱਥ ਲਾ ਕੇ 

ਨਾ ਜਾਈ ਮੇਲੇ ਨੂੰ 

ਕੋਈ ਲੈ ਜੂ ਜੇਬ ਵਿਚ ਪਾ ਕੇ....

21 Mar 2012

Amu Toor
Amu
Posts: 6
Gender: Female
Joined: 21/Mar/2012
Location: Ludhiana
View All Topics by Amu
View All Posts by Amu
 
Jad mundeya main aavan jaavan jad mundeya main aavan jaavan tu kadd da c gede darshan de mundeya jeondi aasre tere darshan de mundeya jeondi aasre tere...
22 Mar 2012

Amu Toor
Amu
Posts: 6
Gender: Female
Joined: 21/Mar/2012
Location: Ludhiana
View All Topics by Amu
View All Posts by Amu
 
arni.... arni... arni... ajj kal de munde dekh lao... ena nu bhora kise da dar ni... Bin kaapi to college aunde.. kehnde papera di fikar nai karni... sal bhave vadd lagje par degree madak nal karni... sal bhave vadd lagje par degree madak nal karni

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਲੋੜ੍ਹੇ ਦਾ ਸ਼ਿੰਗਾਰ ਲਾਇਆ ਓਦੇ ਵਾਸਤੇ ਨੀ ਮੈਂ ਬਣੀ ਤੇ ਠਣੀ,

ਮੇਰੇ ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ ਉਹ ਕਹਿੰਦਾ ਗੱਲ ਨਹੀਂ ਬਣੀ.......

23 Mar 2012

Amandeep kaur Bhinder ..
Amandeep kaur Bhinder
Posts: 13
Gender: Female
Joined: 12/Mar/2012
Location: Karnal
View All Topics by Amandeep kaur Bhinder
View All Posts by Amandeep kaur Bhinder
 
Hooooooooooo paudi paudi paudi..

madro gudh vargi..bol chal nu kaudi..

mahi ohda najar battu..

ashkeeeeeeeeeeeeeeeeeeeeeeee..

mahi ohda najar battu..jive banh ch fasayi taudi..

lammiya ne kandh lipp layi..

aahooooooooooooooooooooooooooo..

lammiya ne kandh lipp layi..madro bhaaldi paudi..

madro gudh vargi..bol chal nu kaudi..

madro gudh vargi..bol chal nu kaudi..

madro gudh vargiiiiiiiiiiiiiiiiiiiiiiiiiiiiiiiiiiiiiiiiiiiiiiiiiiii..

23 Mar 2012

manpreet singh attwal
manpreet singh
Posts: 13
Gender: Male
Joined: 20/Mar/2012
Location: faridkot
View All Topics by manpreet singh
View All Posts by manpreet singh
 
ਕਾਲਜ ਦੇ ਮੁੰਡੇ ਬੜੇ ਸ਼੍ਕੀਨੀ 
ਜੀ.ਟੀ ਰੋਡ ਤੇ ਖੜਦੇ
 ਪਹਿਲਾ ਤਾ ਮੁੰਡੇ ਸਿਨੇਮਾ ਦੇਖਦੇ 
ਫੇਰ ਪੁਲਸ ਨਾਲ ਲੜਦੇ
ਕਚੀਆ ਕੈਲਾ ਨੂੰ
ਛਾ ਪਲਕਾ ਦੀ ਕਰਦੇ 
ਕਚੀਆ ਕੈਲਾ ਨੂੰ
ਛਾ ਪਲਕਾ ਦੀ ਕਰਦੇ 

ਕਾਲਜ ਦੇ ਮੁੰਡੇ ਬੜੇ ਸ਼੍ਕੀਨੀ 

ਜੀ.ਟੀ ਰੋਡ ਤੇ ਖੜਦੇ

 ਪਹਿਲਾ ਤਾ ਮੁੰਡੇ ਸਿਨੇਮਾ ਦੇਖਦੇ 

ਫੇਰ ਪੁਲਸ ਨਾਲ ਲੜਦੇ

ਕਚੀਆ ਕੈਲਾ ਨੂੰ

ਛਾ ਪਲਕਾ ਦੀ ਕਰਦੇ 

ਕਚੀਆ ਕੈਲਾ ਨੂੰ

ਛਾ ਪਲਕਾ ਦੀ ਕਰਦੇ 

24 Mar 2012

Showing page 83 of 139 << First   << Prev    79  80  81  82  83  84  85  86  87  88  Next >>   Last >> 
Reply