ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਕੇਲੇ ,,,,,
ਨੀ ਮੁੰਡਾ ਤੇਰਾ ਮੈਂ ਚੱਕ ਲਊਂ ਚਲ ਚੱਲੀਏ ਵਿਸਾਖੀ ਵਾਲੇ ਮੇਲੇ ,,,,,,
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਕੇਲੇ ,,,,,
ਨੀ ਮੁੰਡਾ ਤੇਰਾ ਮੈਂ ਚੱਕ ਲਊਂ ਚਲ ਚੱਲੀਏ ਵਿਸਾਖੀ ਵਾਲੇ ਮੇਲੇ ,,,,,,
19 Jul 2012
savan
ਸਾਉਣ ਮਹੀਨੇ ਦੀਆਂ ਬੋਲੀਆਂ
ਸਾਉਣ ਮਹੀਨੇ ਤਾਂ ਲੁੱਟਦੇ ਬਾਣੀਏ,
ਨਵੀਆਂ ਹੱਟੀਆਂ ਪਾਕੇ
ਅੱਗੇ ਤਾਂ ਗੁੜ ਧੜੀਏ ਵਿਕਦਾ
ਹੁਣ ਦਿੰਦੇ ਘਟਾਕੇ ।
ਕੁੜੀਆਂ-ਮੁੰਡੇ ਜਿੰਦ ਪਏ ਕਰਦੇ,ਪੂੜੇ ਦਿਉ ਪਕਾਕੇ
ਬਾਣੀਏ ਤਰਸ ਕਰੋ,ਗੁੜ ਵੇਚੋ ਭਾਅ ਘਟਾਕੇ ।
ਰਲ ਆਉ ਸਈਉ ਨੀ,ਸਭੇ ਤੀਆਂ ਖੇਡਣ
ਹੁਣ ਆ ਗਿਆ ਸਾਵਣ ਨੀ,ਪੀਘਾਂ ਪਿਪਲੀ ਜਾਕੇ ਪਾਈਏ ।
ਪਈ ਕੂ-ਕੂ ਕਰਦੀ ਨੀ,ਸਈਉ ਕੋਇਲ ਹੰਝੂ ਡੋਲੇ,
ਇਹ ਕੇਹਾ ਪਪੀਹਾ ਨੀ,ਭੈੜਾ ਪੀਆਂ ਪੀਆਂ ਬੋਲੇ,
ਖਿੜ-੨ ਫੁੱਲਾਂ ਨੇ,ਸਾਨੂੰ ਮਾਹੀ ਯਾਦ ਕਰਵਾਇਆਂ,
ਪਿੰਡਾਂ ਵਿੱਚੋਂ ਪਿੰਡ ਸੁਣੀਦਾ,ਪਿੰਡ ਸੁਣੀਦਾ ਚੀਮਾਂ
ਸਾਉਣ ਮਹੀਨੇ ਮੀਂਹ ਨਹੀਂ ਪੈਂਦਾ,ਸੁਕੀਆ ਵਾਹੁਣ ਜ਼ਮੀਨਾਂ,
ਤੇਰੀ ਬੈਠਕ ਨੇ ਪੱਟਿਆਂ,ਕਬੂਤਰ ਚੀਨਾਂ,ਨੀ ਤੇਰੀ ਬੈਠਕ ਨੇ ।
ਨਿੱਕੀ ਨਿੱਕੀ ਕਣੀਂ ਦਾ ਮੀਂਹ ਵਰਸੇਦਾ,
ਮਗਰੋਂ ਪੈਂਦੀ ਭੂਰ ।
ਰੋਟੀ ਲੈ ਮੈਂ ਨਿਕਲੀ ਖੇਤ ਸੁਣੀਦਾ ਦੂਰ,
ਆਉ ਨੀ ਕੁੜੀਉ ਹੱਸੀਏ,ਖੇਡੀਏ,ਪਿੱਪਲੀ ਪੀਘਾਂ ਪਾਈਏ,
ਸਾਵਣ ਸਈਉ ਕਦ-ਕਦ ਆਉਣਾ,ਰੱਕਕੇ ਸ਼ਗਨ ਮਣਾਈਏ
ਸਾਉਣਮਹੀਨੇਦੀਆਂ ਬੋਲੀਆਂ
ਸਾਉਣ ਮਹੀਨੇ ਤਾਂ ਲੁੱਟਦੇ ਬਾਣੀਏ,
ਨਵੀਆਂ ਹੱਟੀਆਂ ਪਾਕੇ
ਅੱਗੇ ਤਾਂ ਗੁੜ ਧੜੀਏ ਵਿਕਦਾ
ਹੁਣ ਦਿੰਦੇ ਘਟਾਕੇ ।
ਕੁੜੀਆਂ-ਮੁੰਡੇ ਜਿੰਦ ਪਏ ਕਰਦੇ,ਪੂੜੇ ਦਿਉ ਪਕਾਕੇ
ਬਾਣੀਏ ਤਰਸ ਕਰੋ,ਗੁੜ ਵੇਚੋ ਭਾਅ ਘਟਾਕੇ ।
**************************
ਰਲ ਆਉ ਸਈਉ ਨੀ,ਸਭੇ ਤੀਆਂ ਖੇਡਣ
ਹੁਣ ਆ ਗਿਆ ਸਾਵਣ ਨੀ,ਪੀਘਾਂ ਪਿਪਲੀ ਜਾਕੇ ਪਾਈਏ ।
ਪਈ ਕੂ-ਕੂ ਕਰਦੀ ਨੀ,ਸਈਉ ਕੋਇਲ ਹੰਝੂ ਡੋਲੇ,
ਇਹ ਕੇਹਾ ਪਪੀਹਾ ਨੀ,ਭੈੜਾ ਪੀਆਂ ਪੀਆਂ ਬੋਲੇ,
ਖਿੜ-੨ ਫੁੱਲਾਂ ਨੇ,ਸਾਨੂੰ ਮਾਹੀ ਯਾਦ ਕਰਵਾਇਆਂ,
***************************

Yoy may enter 30000 more characters.
05 Aug 2012
MIRCHAN KURKURIAN NAALE SHOLIAN DI DAAL KARARI.............
CHARE NE DAAL HOR MANG LAI,,,,
MAIN V KARCHI BULAN TE MAARI...
SHARE DA NAALE BUL SAREYA NAALE AAKAD BHAJ GYI SARI....
CHARE DA NAALE BUL SAREYA NAALE AAKAD BHAJ GYI SAARI.........
BALLLLLLLLLLLLLLLLLLLLEEEEEEEEEEEEEEEE..........//////////////

25 Aug 2012
Chithiyaaaaaaan .....Chithiyaaaaan ....... .Chithiyaaaaan Ho Tenu sohniye Pyar diyaan likhiyaaan,, Kaddeh vi jawaab naa deve , jawab naa dewe ,, EH tu aakraan pata nai kithon sikhiyaan Eh tu aakraan pata nai kithon sikhiyaan
.Chithiyaan , CHithiyaan , chithiyaan , tenu sohniye pyar diyaan likhiyaan............
26 Aug 2012
Haan vi kardi, naa vi kardi Vich mundeyan de nachno darr di Haan vi kardi, naa vi kardi Vich mundeyan de nachno darr di Ang ang nagme gaunde haye oye sohni naar de Haye haye nain boliyan, nain boliyan Nain boliyan paunde bai allad muteyaar de Nain boliyan paunde bai allad muteyaar de..
27 Aug 2012
Motti Motti kani da meeh warrsenda Motti Motti kani da meeh warsenda Motti Motti kani da meeh warsenda , chitt ni lagg da mera Soniye hawa bann ke maar dil de banere gera Soniye hawa bann ke maar dil de banere gera
30 Aug 2012
hoo tere nal akh lad gyi mundeya, lag gyi ishq bimari,
ve sari raat mai padh di adeya,,
hoo ve sari raat mai padh di adeya, chat krn di mari,
shimle ghuman jauna aapa ,supne le le haari
gaddi vich tel nahi, ve teri ki mundeya sardari
gaddi vich tel nahi, ve teri ki mundeya sardari...............
hoo tere nal akh lad gyi mundeya, lag gyi ishq bimari,
ve sari raat mai padh di adeya,,
hoo ve sari raat mai padh di adeya, chat krn di mari,
shimle ghuman jauna aapa ,supne le le haari
gaddi vich tel nahi, ve teri ki mundeya sardari
gaddi vich tel nahi, ve teri ki mundeya sardari...............
Yoy may enter 30000 more characters.
31 Aug 2012
sutt kitaban chukan bhane , ve mundeya tenu takdi
ve gall tere plle ni pendiiiiiiiii
ve gall tere plle ni pendi , vekh vekh kyu hasdi
ja tu akal deya veriya , pind ch karle kheti
ve chandigarh parr ke vi , tu reha desi da desi
ve chandigarh parr ke vi , tu reha desi da desi
ve chandigarh parr ke viiiiiiiiiiiiiiiiiiiiiiiiiiiiii....................

dhaayiyan dhaayiyann
Dhaayiaan Dhaayiaan Dhaayiaan Gidha paundi de , gori gall te laaliyaan shaayiaan Lonng tera maare sehntaan , haasa karda hai chaturaayiaan Mundeyaan de kol aan ke jadon wangga tu shannkaayiaan Chobraan ne daang chakk layi , hon pind wich ro
z ladaayiaan Bazurgaan panchayat sadd layi.... Bazurgaan panchayat sadd layi , hun kar lai sulaah safaayiaan Lukk shipp laggiyaan di , hun hon giyaan sunwaayiaan Lukk shipp laggiyaan di , hun hon giyaan sunwaayiaan Lukk shipp laayiaan di !!!
02 Sep 2012
je mundya mera na nhi janda,
naa mera manmohni,,
tere pind diya lakhan sohniyan
mere jihi na honi,,,
ve perran nu kadda de jhaanjhran
addi maar k dhrti halauni,,,,,,,,,,,
je mundya mera na nhi janda,
naa mera manmohni,,
tere pind diya lakhan sohniyan
mere jihi na honi,,,
ve perran nu kadda de jhaanjhran
addi maar k dhrti halauni,,,,,,,,,,,
Yoy may enter 30000 more characters.
02 Sep 2012