|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
sorry wali koi gal nahi 22 ,
sorry mai keh dinda je galat likhiya hove,
kyu veer italia wich reh ke hun english & punjabi bhuldi jandi hai ,
nale balihar veer thanks explen karn lai
|
|
23 Apr 2010
|
|
|
|
|
|
|
@ Sony 22...aapan punjabi nai bhullan deni tuhanu fikar naa karo.....
Te hun koi larhi vee toro aggey....
ਸ਼ਬਦ ਹੈ: ਢੇਰੀਆਂ....
|
|
23 Apr 2010
|
|
|
|
|
ਵੇ ਮੈਂ ਤੇਰੀ ਵੇ ਮੈਂ ਤੇਰੀ ਤੇਰੇ ਵਾਜ ਮਿੱਟੀ ਦੀ ਢੇਰੀ
ਅਗਲਾ ਸ਼ਬਦ "ਤੇਰੀ"
Je eh song chal sakda e tan chlao je nhi tan delete kr dindi han
But singer i don't know song main jarur suneya hai
ਵੇ ਮੈਂ ਤੇਰੀ ਵੇ ਮੈਂ ਤੇਰੀ ਤੇਰੇ ਵਾਜ ਮਿੱਟੀ ਦੀ ਢੇਰੀ
ਅਗਲਾ ਸ਼ਬਦ "ਤੇਰੀ"
|
|
23 Apr 2010
|
|
|
|
| Kuldip Manak |
Thanks Simran....chalega jarur chalega.....
Teri aan main teri ranjha teri aan main teri ve
Agla shabad: RANJHA
|
|
23 Apr 2010
|
|
|
|
|
ਜਨਾਬ-ਏ-ਅਲੀ ਨੁਸਰਤ ਫਤਿਹ ਅਲੀ ਖਾਨ ਸਾਹਿਬ
ਪਾਈਆਂ ਮੁੰਦਰਾਂ ਤੇ ਕੰਨ ਲਏ ਚੀਰ ਹੀਰੇ ਨੀ ਰਾਂਝਾਂ ਜੋਗੀ ਹੋ ਗਿਆ... ਤੇਰੇ ਪਿਆਰ ਵਿੱਚ ਹੋ ਕੇ ਦਿਲਗੀਰ ਹੀਰੇ ਨੀ ਰਾਂਝਾਂ ਜੋਗੀ ਹੋ ਗਿਆ...
ਪਾਈਆਂ ਮੁੰਦਰਾਂ ਤੇ ਕੰਨ ਲਏ ਚੀਰ ਹੀਰੇ ਨੀ ਰਾਂਝਾਂ ਜੋਗੀ ਹੋ ਗਿਆ...
ਅਗਲਾ ਸ਼ਬਦ=ਕੰਨ/ear
|
|
24 Apr 2010
|
|
|
|
|
|
| Amar Singh Chamkila |
KANN kar gall sun sohniyen, Akh de isharey naal mohniyen
KANN kar gall sun sohniyen, Akh de isharey naal mohniyen
KANN kar gall sun sohniyen, Akh de isharey naal mohniyen
Bulliyan 'ch hass liya naag vaangu dass, Jind kadh layi yaaran de patt honyien
KANN kar gall sun sohniyen, Jind kadh layi yaaran de patt honyien.....
Agla shabad : ISHAREY
|
|
24 Apr 2010
|
|
|
|
|
ਕਰਦੀ ਕਲੋਲਾ ਇੱਕ ਕੁੜੀ ਮੁਟਿਆਰ, ਨੱਚ ਦੀ ਗਿੱਧੇ ਵਿੱਚ ਲਾ ਕੇਹਾਰ ਤੇ ਸਿੰਗਾਰ, ਖੱੜੀ ਬੋਲੀ ਤੇ ਬੋਲੀ ਯਾਰ ਪਾਈ ਜਾਦੀ ਏ ਲੋਕੀ ਨੱਚ ਦੇ ਨੇ ਯਾਰੋ ਡੋਲ ਦੇ ਡਗੇ ਤੇ, ਕੁੜੀ ਅੱਖ ਦੇ ਇਸ਼ਰੇ ਤੇ ਨੱਚਅਈ ਜਾਦੀ ਏ, ਕਾਕਾ ਬੇਹਨੀਆ ਵਾਲਾ ਅਗਲਾ ਸ਼ਬਦ ਕਲੋਲਾ [klola]
|
|
24 Apr 2010
|
|
|
|
| Amarveer |
Kade kisse kolon naa darde c' Saada loki paani bharde c
kyon aake gall muk gayi aakhir saade piyaran te........
Hun gidarh KALOLAN karde aa sheran diyan maaran te
Agla shabad : SAADE/SAADA
|
|
24 Apr 2010
|
|
|
|
| ਸ਼ੰਕਰ ਸਾਹਨੀ |
ਡੋਲੀ ਚੜਦੀ ਤੈਨੂੰ ਯਾਰ ਯਾਦ ਨਾ ਆਇਆ ਛੱਲਾ ਸਾਡਾ ਚੂੜਾ ਹੋਰ ਕਿਸੇ ਲਈ ਪਾਇਆ ਸਾਨੂੰ ਤਾਂ ਉਜਾੜਤਾ ਤੂੰ ਪਿਆਰ-ਪਿਆਰ 'ਚ ਤੂੰ ਤਾਂ ਸਾਹਿਬਾਂ ਤੋਂ ਵੀ ਟੱਪ ਗਈ ਯਾਰ ਮਾਰ 'ਚ...
ਡੋਲੀ ਚੜਦੀ ਤੈਨੂੰ ਯਾਰ ਯਾਦ ਨਾ ਆਇਆ ਛੱਲਾ ਸਾਡਾ ਚੂੜਾ ਹੋਰ ਕਿਸੇ ਲਈ ਪਾਇਆ......
ਅਗਲਾ ਸ਼ਬਦ=ਚੂੜਾ
|
|
24 Apr 2010
|
|
|
|
|
ਸਤਿ ਸ੍ਰੀ ਅਕਾਲ ਜੀ
ਮਨਜੀਤ ਪੱਪੂ
ਸਾਡੇ ਨਾਲ ਨਚ ਨੀ ਤੂੰ ਲਾਲ ਚੁੜੇ ਵਾਲੀ
ਲਾਲ ਚੁੜੇ ਵਾਲੀਏ ਨੀ , ਲਾਲ ਚੁੜੇ ਵਾਲੀਏ
ਅਗਲਾ ਸ਼ਬਦ ..ਲਾਲ (red)
ਸਤਿ ਸ੍ਰੀ ਅਕਾਲ ਜੀ
ਮਨਜੀਤ ਪੱਪੂ
ਸਾਡੇ ਨਾਲ ਨਚ ਨੀ ਤੂੰ ਲਾਲ ਚੁੜੇ ਵਾਲੀ
ਲਾਲ ਚੁੜੇ ਵਾਲੀਏ ਨੀ , ਲਾਲ ਚੁੜੇ ਵਾਲੀਏ
ਅਗਲਾ ਸ਼ਬਦ ..ਲਾਲ (red)
|
|
25 Apr 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|