|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
Daman Veer tuci song likhiya ohde layee main tuhada dhanwad krda han
par tuhade song vich mera ditta next word tan aaya hi nahi
mera next word c : CHAIN (ਚੈਨ) (ਜਿਵੇਂ ਦਿਲ ਦਾ ਚੈਨ)
sorry g tuci galat rply kita a te hun v next word CHAIN hi h
Next Word: CHAIN (ਚੈਨ)
|
|
24 Sep 2010
|
|
|
|
|
|
|
ਨਾਂ ਦਿਨੇ ਚੈਨ ਨਾਂ ਰਾਤਾਂ ਨੂੰ,
ਨਾਂ ਅਓੜਾ ਨੂੰ ਬਰਸਾਤਾਂ ਨੂੰ ,
ਆ ਕੀ ਢੋਲਾ ਦਸ ਕਸੂਤਾ ਕਜੀਆ ਪਾ ਲਿਆ ,
ਵੇ ਤੂੰ ਮੋਟਰ ਤੇ ਕੀ ਲਾਚੀਆ ਵਾਲਾ ਬਾਗ ਲਾ ਲਿਆ ਵੇ
ਅਗਲਾ ਸ਼ਬਦ ਬਰਸਾਤ ਹੈ ਜੀ
|
|
24 Sep 2010
|
|
|
|
| Sabar Koti |
soan da mahina hove
paindi barsaat hove
sajjan de nal
pehli mulakat hove
eho jeha najara mittro pher jindgi ch kade kade milda
NEXT WRD: NAJARA / NAJARE
|
|
24 Sep 2010
|
|
|
|
| ਬਦਰ ਮਿਆਂਦਾਦ ਖਾਨ........ |
ਤੇਰੇ ਜਿਹਾ ਸੋਹਣਾ ਹੋਰ ਨਾਇਓ ਹੋਣਾ ਤੇਰਾ ਰੂਪ ਸਾਰੇ ਜਗ ਚ ਨਾਇਓ ਹੋਣਾ ਤੇਰੇ ਰੂਪ ਚੋ ਰਬ ਦਾ ਨਜ਼ਾਰਾ ਦਿਖਦਾ
next ; ਰਬ....
|
|
24 Sep 2010
|
|
|
|
| ਹਰਭਜਨ ਮਾਨ |
ਹਾਲ ਉਏ ਰੱਬਾ...ਹਾਲ ਉਏ ਰੱਬਾ...ਹਾਲ ਉਏ ਰੱਬਾ... ਹਾਏ ਤੜਪਾਏ ਤੇਰੀ ਯਾਦ ਸਤਾਏ ਮੈਨੂੰ ਇੱਕ ਪਲ ਚੈਨ ਨਾ ਆਏ... ਹੋਏ....ਹੋਏ...ਹੋਏ...ਹੋਏ ਹਾਏ ਤੜਪਾਏ ਤੇਰੀ ਯਾਦ ਸਤਾਏ ਮੈਨੂੰ ਇੱਕ ਪਲ ਚੈਨ ਨਾ ਆਏ... ਹਾਲ ਉਏ ਰੱਬਾ...ਹਾਲ ਉਏ ਰੱਬਾ...ਹਾਲ ਉਏ ਰੱਬਾ... ਯਾਰ ਬਿਨਾ ਦਿਲਦਾਰ ਬਿਨਾ ਉਏ ਮੇਰੀ ਜਾਨ ਨਿਕਲ ਨਾ ਜਾਏ ਹਾਲ ਉਏ ਰੱਬਾ...ਹਾਲ ਉਏ ਰੱਬਾ...ਹਾਲ ਉਏ ਰੱਬਾ...
ਅਗਲਾ ਸ਼ਬਦ ਹੈ: ਦਿਲਦਾਰ
|
|
24 Sep 2010
|
|
|
|
|
|
|
ਤੂੰ ਮੰਨੈ ਜਾ ਨਾ ਮੰਨੇ ਦਿਲਦਾਰਾ ਅਸਾ ਤਾ ਤੈਨੂ ਰੱਬ ਮੰਨਿਆ ਦਸ ਹੋਰ ਕਿਹੜਾ ਦਿਲ ਨੂੰ ਸਹਾਰਾ ਅਸਾ ਤਾ ਤੈਨੂ ਰੱਬ ਮੰਨਿਆ
next word"rabb"
|
|
24 Sep 2010
|
|
|
|
| eknoor sidhu |
Rang diye chitteye ni dill diye kaleye
gallan diye mitheye ni khotti neet walliye ne
aa lai far jhoothiya nishaniya da rukh
assi bahut majhe chakk laye
tu ta marne ch koi kasar na chadi
bas rabb ne hi rakh laye
next word is .......rang
|
|
24 Sep 2010
|
|
|
|
|
gore rang da fan..
gore rang da
ek haan da sukeen gubru hai
ne gore rang da fan..
gore rang da
bherada dil vate dil mathu manda
gore rang da fan.........
next word"fan"
|
|
24 Sep 2010
|
|
|
|
| ਗੁਰਪ੍ਰੀਤ ਮੰਗਤ |
ਅਸੀ ਫੈਨ{fan}ਹਨ ਯਾਰੋ ਭਿੰਦਰਾ ਵਾਲ਼ੇ ਬਾਬੇ ਦੇ ਭਗਤ ਸਿੰਘ ਦੇ ਜੇਸ੍ਨੇ ਸਾਨੂ ਯਾਦ ਦ੍ਵਾਤੀ ਸੀ ਗਬਰੂਆ ਸਿਰ ਪਗ ਕੇਸਰੇ ਚਮਕਤੀ ਸੀ ਅਸੀ ਫੈਨ{fan}ਹਾਂ ਭਿੰਦਰਾ ਵੇਲ ਬਾਬੇ ਦੇ !
next :babe {ਬਾਬੇ}
|
|
24 Sep 2010
|
|
|
|
|
ਪਿੰਡ ਸੰਗਤਪੁਰੇ ਦੇ ਵਿੱਚ ਢੋਲ ਵੱਜਦਾ ਨੱਚਦਾ ਪਟੋਲਿਆ ਦਾ ਜੋੜਾ ਫੱਬਦਾ ਗੱਬਰੂ ਸ਼ੌਕੀਨ ਦਾ ਨਾ ਚਿੱਤ ਰੱਜਦਾ........
.............................. ਗਿੱਧੇ ਦੇ ਸ਼ੌਕੀ.ਬਾਬੇ ਬਹਿ ਗਏ ਬਨੇਰੇ ਤੇ...
next word"giddha"
|
|
24 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|