|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Mehsopuriya |
sakhiyan de naal sara bhariya c vehra
vekh tenu piyar mainu aaunda c bthera
giddhe vich deven gere utte gera
lali gallan utte aagi v terelian v aayeean terelian v aayeean
tere naa ton soniya v main boliyan c payeean
main boliyan c payeean
NEXT WORD: GERA
|
|
24 Sep 2010
|
|
|
|
|
|
| nirmal sidhu |
SIR TE LAI K LAAL DORIYA
LEHGA PA K KALA
GIDHA PA NI SOHANIE
MELA LUTT LAI SAARA GIDHA PA NI GORIYE
NEXT WORD IS ...........GORIYE
SORRYE I AM LATE AND NEXT WORD IS ..........GERA
|
|
24 Sep 2010
|
|
|
|
| balbeer boparai |
gidhe vich uddey parande goriye
gidhe vich uddey parande goriye
ni dey lai gera shouq da nanane goriye
de lai gera .......ni dey lai gera .....
next word is................ parande / parandi
|
|
24 Sep 2010
|
|
|
|
| Gurdass Maan G |
O aci tur jaana oye ethon mud jaana
tange rehnde killian de naal parande
jinna de ratti yaar vichde
oh oooo o
NEXT WORD: RATTI
|
|
24 Sep 2010
|
|
|
|
|
ਬਬੀਹਾ ਵੀ ਬੁਲਾਇਆ ਨਾਲੇ ਛੱਜ ਵੀ ਤੈਅ ਭੰਨਿਆ ਨਾਲੇ ਪਿੰਜਿਆ ਰੂੰ ਨੀ ਮੈਨੂੰ ਦੱਸ ਜਾ ਮੇਲਣੇ.... ਕਿਹੜੇ ਪਿੰਡ ਦੀ ਤੂੰ ਨੀ........................ ਰਾਤੀ ਜਾਗੋ ਵਿੱਚ ਜਦੋ ਘੱਗਰਾ ਘੁੰਮਾਇਆ ਸੀ ਤੈਨੂੰ ਵੇਖ ਸਾਰਾ ਸਾਡਾ ਨਸ਼ਿਆਇਆ ਸੀ ਤਾਇਔ ਤੇਰੇ ਨਾ ਤੇ ਸਾਰੇ ਸਰਤਾ ਸਿ ਲਾਉਦੇ ਤੈਨੂ ਵੇਖ ਖਿਡੇ ਲੂ ਲੂ ਨੀ ਮੈਨੂੰ ਦੱਸ ਜਾ ਮੇਲਣੇ....
next word"melen"
|
|
24 Sep 2010
|
|
|
|
|
|
|
ਸੋਟੀ -ਸੋਟੀ -ਸੋਟੀ , ਜੱਟਾ ਦਾ ਪੁਤ ਸਾਧ ਹੋ ਗਿਆ, ਓਨੁ ਮ੍ਗ੍ਣੀ ਨਾ ਆਵੈ ਰੋਟੀ . ਪਤਲੇ ਜਿਹਾ ਲਕ ਵਾਲਿਆ ਤੈਨੂ ਆਦਤ ਪੈ ਗਈ ਖੋਟੀ . ਮੇਲਣ ਮੁੰਡਿਆ ਨੇ ਡਿਗਦੀ ਚੁਬਾਰਿਓ ਬੋਚੀ -----ਮੇਲਣ ਮੁੰਡਿਆ ਨੇ -------ਮੇਲਣ ----
|
|
24 Sep 2010
|
|
|
|
|
ਗਿੱਧਾ ਗਿੱਧਾ ਕਰ ਨਾ ਮੇਲਣੇ ਗਿੱਧਾ ਪਊ ਬਥੇਰਾ
ਸਾਰੇ ਪਿੰਡ ਦੇ ਚੋਬਰ ਆ ਗਏ ਭਰਿਆ ਦਿਸੁ ਬਨੇਰਾ
ਤੇਨ੍ਨੁ ਧੁੱਪ ਲਗਦੀ ਸੜੇ ਕਾਲਜਾ ਮੇਰਾ ...
ਅਗਲਾ ਸ਼ਬਦ ਚੋਬਰ
|
|
24 Sep 2010
|
|
|
|
| ਸੁਰਜੀਤ ਬਿੰਦਰਖਿਆ.. |
ਨਾਰੇ ਨੀ ਮੁਟੇਆਰੇ ਨੀ ਤਿਖੀਏ ਤੇਜ਼ ਕ੍ਤਾਰੇ ਨੀ ਤੂ ਇਹੇ ਕਿ ਕੇਹਰ ਗੁਜਰੇ ਨੀ ਚੁਣ ਚੁਣ ਕੇ ਚੋਬਰ ਮਰੇ ਨੀ.......
next :ਚੁਣ ਚੁਣ
|
|
25 Sep 2010
|
|
|
|
|
gal sun haan deye mutare tere dasde nayan kuware
kahto ashiqka de jind sule utte tange jane ea
ne tu chun chun gabroo maaren eh gal change ne kuriye.
next word"kuriye"
|
|
26 Sep 2010
|
|
|
|
| Gurdass Maan G |
Kudiye kismat pudiye
tenu ki satkar diyan
apne hisse di duniya v
main tethon var diyan
apne hisse di duniya v
main tethon var diyan
NEXT WRD: VAR
|
|
26 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|