|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| mandeep grewal |
ਯਾਰੋ ਦੁਨੀਆ ਚ ਸਿਖ ਦੀ ਅਲਗ ਪਿਹਿਚਾਣ ਹਾਥ ਵਿਚ ਕੜਾ ਲਾਕ ਚ ਕਰਪਣ ਸਿਖ ਕੋਮ ਉਤੇ ਸਾਨੂੰ ਰਾਬ ਜਿਡਾ ਮਾਣ
next : ਮਾਣ
|
|
26 Sep 2010
|
|
|
|
|
|
|
satwinder bitti
...........................................
sikh quam chuka nahi sakde karja teraya mohra da
.................................
next word"tereya"
|
|
26 Sep 2010
|
|
|
|
| kaler kanth |
ਤੰਦ ਤੇਰੇਆ ਦੁਖਾ ਦੇ ਪਾਵਾ ਵੇ ਪੂਣੀ ਪੂਣੀ ਜਿੰਦ ਕਤਦੀ ਤੇਰਾ ਬਦਲਾ ਤੋ ਪੁਛਦਾ ਸਿਰਨਾਵਾ ਵੇ ਪੂਣੀ ਪੂਣੀ ਜਿੰਦ ਕਤਦੀ
next: ਪੂਣੀ ਪੂਣੀ
|
|
26 Sep 2010
|
|
|
|
| ਗੁਰਦਾਸ ਮਾਨ |
ਪੀੜ ਪਰਾਹੁਣੀ ਨਾਹ ਧੋ ਕੇ ਜਦ ਗਮ ਦੀ ਚਰਖੀ ਡਾਹਵੇ ਪੂਣੀ ਪੂਣੀ ਹੋਕੇ ਨੀ ਮੇਰੀ ਜਿੰਦ ਕੱਤੀਂਦੀ ਜਾਵੇ..ਕੱਤੀਂਦੀ ਜਾਵੇ ਪੀੜ ਪਰਾਹੁਣੀ ਨਾਹ ਧੋ ਕੇ ਜਦ ਗਮ ਦੀ ਚਰਖੀ ਡਾਹਵੇ ਪੂਣੀ ਪੂਣੀ ਹੋਕੇ ਨੀ ਮੇਰੀ ਜਿੰਦ ਕੱਤੀਂਦੀ ਜਾਵੇ..ਕੱਤੀਂਦੀ ਜਾਵੇ
ਅਗਲਾ ਸ਼ਬਦ ਹੈ: ਜਿੰਦ
|
|
26 Sep 2010
|
|
|
|
|
ਚਮਕੀਲਾ .....
ਢਾਈ ਦਿਨ ਦੀ ਪ੍ਰ੍ਹਉਣੀ ਇਥੇ ਤੂੰ ਐਵੇਂ ਨਾ ਜਿੰਦੇ ਮਾਣ ਕਰੀ...
ਅਗਲਾ ਸ਼ਬਦ ਪ੍ਰ੍ਹਉਣੀ
|
|
26 Sep 2010
|
|
|
|
|
|
| Singer te yaad nahi..????? |
ਕੁੜੀ ਪਿੰਡ 'ਚ ਪਰਾਹੁਣੀ ਇੱਕ ਆਈ ਤੇ ਸਾਰੇ ਮੁੰਡਿਆਂ 'ਚ ਮੱਚ ਗਈ ਦੁਹਾਈ ਬਈ ਖੰਡ ਦਾ ਖਿਡਾਉਣਾ ਪੱਟਣਾ.. ਬਈ ਖੰਡ ਦਾ ਖਿਡਾਉਣਾ ਪੱਟਣਾ.....
ਅਗਲਾ ਸ਼ਬਦ ਹੈ: ਕੁੜੀ
|
|
26 Sep 2010
|
|
|
|
|
ਇਕ ਕੁੜੀ ਕੁੜੀ ਓ ਕੁੜੀ ਸਾਹਮਣੇ ਰਹੰਦੀ ਓਏ ,ਮੂੰਹੋ ਕੁਛ ਨਾ ਬੋਲਕੇ ਦਸਦੀ ਜਾਂ ਕਢ ਲੈਂਦੀ ਓਏ .
word(sahmne)
|
|
26 Sep 2010
|
|
|
|
|
akh de ishare nal pattni
kuri samne chubare wali
akh de ishare nal pattni
kuri samne chubare wali
NXT WRD: KURI
|
|
26 Sep 2010
|
|
|
|
|
ਸਾਹਮਣੇ ਚੁਬਾਰੇ ਵਾਲੀ ਬਾਰੀ ਕਦੀ ਅਦਿ ਖੁੱਲੇ ਕਦੀ ਸਾਰੀ..
word(bari)
|
|
26 Sep 2010
|
|
|
|
|
ਕੁਰੀਏ ਕਿਸਮਤ ਰੁਰਿਏ ਨੀ ਤੈਨੂ ਏਨਾ ਪ੍ਯਾਰ ਦੇਵਾ ਆਪਣੇ ਹਿਸੇ ਦੀ ਦੁਨਿਯਾ ਮੈਂ ਤੇਥੋ ਵਾਰ ਦੇਵਾ...
nxt wrd ( kismat)
|
|
26 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|