Punjabi Boli
 View Forum
 Create New Topic
  Home > Communities > Punjabi Boli > Forum > messages
Showing page 238 of 623 << First   << Prev    234  235  236  237  238  239  240  241  242  243  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੈਨੂੰ ਇਹ ਪੜਕੇ ਇੱਕ ਕੁੜੀ ਵਿਆਹ ਤੇ ਆਮ ਗਾਉਣ ਵਾਲਾ ਸੁਹਾਗ ਚੇਤੇ ਆ ਗਿਆ .......ਸਾਡਾ ਛਿੜੀਆਂ ਦਾ ਚੰਬਾ, ਵੇ ਬਾਬਲ , ਅਸਾਂ ਤੁਰ ਜਾਣਾ ,
ਸਾਡੀ ਲੰਬੀ ਉਡਾਰੀ ਵੇ , ਪਤਾ ਨਹੀਂ ਕਹਿੜੇ ਦੇਸ਼ ਜਾਣਾ ....|
ਪਰ ਹੁਣ ਲਗਦਾ ਓਸ ਦੇ ਅਰਥ ਕੁਝ ਬਦਲਦੇ ਜਾ ਰਹੇ ਹਨ ਕਿਉਂਕਿ ਚਿੜੀਆਂ ਦੇ ਚੰਬੇ ਤਾ ਦੂਰ ਚਿੜੀਆਂ ਦੇਖਣ ਲਈ ਵੀ ਸਾਨੂੰ ਚਿੜਿਆ ਘਰ ਜਾਣਾ ਪੈਂਦਾ ਏ .....ਪਰ ਚਿੜੀਆਂ ਦੀ ਲੰਬੀ ਉਡਾਰੀ ਜਰੂਰ ਮਾਰ ਏ ਤੇ ਹੁਣ ਕੋਈ ਪਤਾ ਨਹੀਂ ਕਿ ਓਹ ਕਿਥੇ ਵਸ ਰਹੀਆਂ ਨੇ ਤੇ ਕਦੋਂ ਮੁੜਨਗੀਆਂ........ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ .......ਸਾਰੀਆਂ ਨੂੰ ਇਸਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਏ |
ਦਮਨ ਤੂੰ  ਕਮਾਲ ਕਰ ਦਿਤੀ ਏ ........ਕਾਬਿਲ-ਏ-ਤਾਰੀਫ਼ ਰਚਨਾ ਹੈ .....ਹਮੇਸ਼ਾ ਇੱਦਾਂ ਹੀ ਲਿਖਦੇ ਰਹੋ ...........ਰੱਬ ਰਾਖਾ  

 

@ ਗਗਨ ਬਾਈ 

 

ਹਾ ਹਾ ਹਾ ਹਾ ........ਬਾਈ ਗਗਨ .ਸ਼ਿਕ੍ਰਿਆ ਤਾਂ ਮੈਂ ਬਲਿਹਾਰ ਵੀਰ ਦਾ ਕੀਤਾ ਸੀ ਤੇ ਤੁਸੀਂ ਓਸ ਸ਼ਬਦ ਤੇ ਗਾਨਾ ਲਿਖ ਦਿੱਤਾ ....ਸਿਰੇ ਹੀ ਲਾ ਤੀ ਬਾਈ .........ਚਲੋ ਕੋਈ ਨੀ ਹੋ ਜਾਂਦਾ ਕਦੇ ਕਦੇ ....

 

ਪਰ ਵੀਰ ਗਾਨਾ ਅਰਸ਼ਦੀਪ ਵਲੋਂ ਸੀ .......ਲਾਟੂ ਸ਼ਬਦ ਤੇ.......ਹੁਣ ਤਾ ਪਿਛੇ ਹੀ ਰੁਲ ਗਿਆ ਓਹ ..ਲੜੀ ਅੱਗੇ ਤੁਰ ਪਈ ਏ ..........ਤੋਰੀ ਚੱਲੋ 

 

09 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬੱਬੂ ਮਾਨ 
ਕਈ ਵਾਰੀ ਲੱਗੇ ਐਵੇਂ ਰੁਲ੍ਹ  ਹੀ ਨਾ ਜਾਈਏ,
ਅੱਧੀ ਲੰਘੀ ਔਖੀ ਬਾਕੀ ਕਿੱਦਾਂ ਲੰਘਾਈਏ,
ਰਾਤੀਂ ਉਠ ਉਠ ਗੱਲਾਂ ਕਰਨ ਤਾਰਿਆਂ ਦੇ ਨਾਲ,
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ ,,,,,,,,,|
ਅਗਲਾ ਸ਼ਬਦ .........ਰੁਲ੍ਹ 

ਬੱਬੂ ਮਾਨ 

 

ਕਈ ਵਾਰੀ ਲੱਗੇ ਐਵੇਂ ਰੁਲ੍ਹ  ਹੀ ਨਾ ਜਾਈਏ,

ਅੱਧੀ ਲੰਘੀ ਔਖੀ ਬਾਕੀ ਕਿੱਦਾਂ ਲੰਘਾਈਏ,

ਰਾਤੀਂ ਉਠ ਉਠ ਗੱਲਾਂ ਕਰਨ ਤਾਰਿਆਂ ਦੇ ਨਾਲ,

ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ ,,,,,,,,,|

 

ਅਗਲਾ ਸ਼ਬਦ .........ਰੁਲ੍ਹ 

 

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Sheera Jasveer

 

ਐਨੇਂ  ਦੁੱਖ ਵੀ ਨਾਂ ਦੇਵੀਂ ਕਿਤੇ ਬਹੁਤਾ ਰੁਲ ਜਾਵਾਂ
ਐਂਨੇਂ ਸੁੱਖ ਵੀ ਨਾਂ ਦੇਵੀਂ ਦਾਤਾ ਤੈਨੂੰ ਭੁੱਲ ਜਾਵਾਂ
ਹੋਣ ਭਾਂਵੇ ਸਾਰੇ ਸੁੱਖ ਦੁਨੀਆਂ ਦੇ ਮੇਰੀ ਝੋਲੀ
ਏਹੋ ਆਖੀ ਜਾਵਾਂ ਕਿ ਮੈਂ ਤੇਰਾ ਦਿੱਤਾ ਖਾਵਾਂ
ਏਹਿ ਜਿਹਾ ਦਿਲ ਮੇਰੇ ਸੀਨੇ ਚ੍ ਹਮੇਸ਼ਾ ਰੱਖੀਂ
ਦੁਖੀਆਂ ਗਰੀਬਾਂ ਦੇ ਸਦਾ ਹੀ ਕੰਮ ਆਵਾਂ
ਪੈਰ ਸਦਾ ਆਪਣੇ ਜ਼ਮੀਨ ਤੇ ਟਿਕਾ ਕੇ ਰੱਖਾਂ
ਉਂਝ ਭਾਵੇਂ ਅੰਬਰਾਂ ਤੋਂ ਉੱਚਾ ਉੱਡੀ ਜਾਂਵਾਂ
ਏਦਾਂ ਦਾ ਸਲੂਕ ਮੇਰਾ ਲੋਕਾਂ ਚ੍ ਹਮੇਸ਼ਾ ਰੱਖੀ
ਓ ਸਾਰਾ ਜੱਗ ਰੋਵੇ ਜਦੋਂ ਦੁਨੀਆਂ ਤੋਂ ਜਾਵਾਂ

ਅਗਲਾ ਸ਼ਬਦ.,.,.
ਜ਼ਮੀਨ

10 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
NACHHATER GILL

rakhi housla even na khabrayee

rakhi housla even na khabrayee

jamin sari vekh vach ke

jamin sari vekh vach ke

labh layuga jahan vich tenu

major mittran da raniye

raniye

ni tun mittran nu bhul na jayee

nidub janiye


ohhhhhhhhhh


NEXT WRD: BHUL


 


11 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
gurdas maan

 

ਤੈਨੂ ਭੁੱਲ ਗਏ ਨੇ ਯਾਰ ਪੁਰਾਣੇ , ਨਵਿਆਂ ਦੇ ਗਲ ਲੱਗ ਕੇ .....
ਸਾਡੇ ਮਿੱਟੀ ਵਿਚ ਰੋਲ ਤੇ ਯਾਰਾਨੇ , ਨਵਿਆਂ ਦੇ ਗਲ ਲੱਗ ਕੇ ......
ਅਗਲਾ ਸ਼ਬਦ: ਮਿੱਟੀ 

ਤੈਨੂ ਭੁੱਲ ਗਏ ਨੇ ਯਾਰ ਪੁਰਾਣੇ , ਨਵਿਆਂ ਦੇ ਗਲ ਲੱਗ ਕੇ .....

ਸਾਡੇ ਮਿੱਟੀ ਵਿਚ ਰੋਲ ਤੇ ਯਾਰਾਨੇ , ਨਵਿਆਂ ਦੇ ਗਲ ਲੱਗ ਕੇ ......

 

ਅਗਲਾ ਸ਼ਬਦ: ਮਿੱਟੀ 

 

11 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
babbu maan

NI MAIN MITII DE VICH MITTI HONA CHAHUNDA HAN

NI TENU MITTI TON ALERGY A MUTIYARE

TERE KDAMA DE VICH SHAYD PAKKE VEHRE NE

ENNE MADDE V NAI SADDE KIMMA GARE

TUHADI RAKHI KRDI POLICE JIPSIYAN LA LAKE

NI SAADE MUNDE PEHRE LAUNDE AAP VICHARE

TUHADIYAN BILLIAN TV AC VICH VEKHDIYAN

SADDE KUTTE BHOKAN GALIYAN VICH VICHARE

NI KHA KE DEKH MULETHI KURIYE SURR VICH HO JEGI

NI EH CHUINGAM TERE DAND SADD DU SARE

NI MAIN MITII DE VICH MITTI HONA CHAHUNDA HAN

NI TENU MITTI TON ALERGY A MUTIYARE

 

NXT WRD: KURIYE


11 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kamal heer

kurhiye ni saggi phull waliye

kenthe wala pushe tera naa

dharti phull jan lagde

pabb rakhe jeri jehri tha.......................

 

 

next word

 

saggi phull

11 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
arsh veer , its punjabi lok geet

 

ਉੱਡਿਆ ਸੀ ਤਿਲੀਅਰ ਤੋਤਾ, ਸੱਗੀ ਤੇ ਬਹਿ ਗਿਆ ਓਏ ..........
ਸੱਗੀ ਦੀ ਤਾਬ ਗੁਆ ਗਿਆ , ਰਸ ਫੁੱਲਾਂ ਦਾ ਲੈ ਗਿਆ ਓਏ ......
ਤੈਥੋਂ ਤਾਂ ਡਰਦੀ ਵੇ ਤਿਲੀਅਰ, ਮੰਦਾ ਨਾ ਬੋਲਦੀ ਵੇ..............( ਏਹਦੇ ਪਿਛੇ ਬੜੀ ਲੰਮੀ ਹੇਕ ਲੱਗਦੀ ਆ ...............)
 
ਅਗਲਾ ਸ਼ਬਦ :ਮੰਦਾ 
 

ਉੱਡਿਆ ਸੀ ਤਿਲੀਅਰ ਤੋਤਾ, ਸੱਗੀ ਤੇ ਬਹਿ ਗਿਆ ਓਏ ..........

ਸੱਗੀ ਦੀ ਤਾਬ ਗੁਆ ਗਿਆ , ਰਸ ਫੁੱਲਾਂ ਦਾ ਲੈ ਗਿਆ ਓਏ ......

ਤੈਥੋਂ ਤਾਂ ਡਰਦੀ ਵੇ ਤਿਲੀਅਰ, ਮੰਦਾ ਨਾ ਬੋਲਦੀ ਵੇ..............( ਏਹਦੇ ਪਿਛੇ ਬੜੀ ਲੰਮੀ ਹੇਕ ਲੱਗਦੀ ਆ ...............)

 

ਅਗਲਾ ਸ਼ਬਦ :ਮੰਦਾ 

 

 

 

 

 

 

11 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
WADALI BROHTERS

ja bulliya ghar ja beja

je aakhe kise nu tun manda

raabb ne sab nu banaya

tun v us da banda

os de bare soch jara

jis nu tun manda aakhiya

ohnu v tan rabb ne banaya

oh  v rabb da banda


NXT WRD: RABB

11 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
kamal heer

 

ਖੌਰੇ  ਕਦ  ਹੱਥਾਂ  ਚੋਂ  ਤਿਲਕ  ਜਾਵੇ  ਇਹ  ਯਾਰੋ,
ਤਨ  ਕੱਚਾ  ਭਾਂਡਾ  ਬਹੁਤਾ  ਮੇਰਾ  ਮੇਰਾ  ਕਰੋ  ਨਾਂ,
ਲੱਗਿਆ  ਚਰਿੱਤਰ  ਤੇ  ਦਾਗ  ਕਦੀ  ਲੱਥਦਾ  ਨਾਂ,
ਇੱਜਤ  ਦਾ  ਹੀਰਾ  ਕਿਸੇ  ਮੁੱਲ  ਤੇ  ਵੀ  ਹਰੋ  ਨਾਂ,
ਮੌਤ  ਨਾਲੋਂ  ਬੁਰੀ  ਐ  ਗੁਲਾਮੀ  ਦੀ  ਜੰਜੀਰ  ਯਾਰੋ,
ਰੱਬ  ਬਿਨਾਂ  ਕਦੇ  ਵੀ  ਕਿਸੇ  ਦੇ  ਕੋਲੋਂ  ਡਰੋ  ਨਾਂ,
ਕੱਟ  ਕਬੂਤਰ  ਲਾਲਚ  ਦੇ  ਬਹੁਤਾ  ਚਿਰ  ਉੜਦੇ  ਨਾਂ,
ਉਮਰ  ਵਕਤ  ਤੇ  ਪਾਣੀ  ਕਦੇ  ਪਿਛਾਂਹ  ਨੂੰ  ਮੁੜਦੇ  ਨਾਂ

 

written by Mangal hathoor ji...

 

ਅਗਲਾ ਸ਼ਬਦ ਹੈ,..,ਹੀਰਾ

11 Oct 2010

Showing page 238 of 623 << First   << Prev    234  235  236  237  238  239  240  241  242  243  Next >>   Last >> 
Reply