|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| unknown |
ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਨੀਂ ਕੌਡੀਆਂ ਦੇ ਭਾਅ ਵਿਕਗੇ
ਅਗਲਾ ਸ਼ਬਦ ਹੈ.,.ਕੀਮਤੀ
bas do lines hi aaudiyan c........
|
|
12 Oct 2010
|
|
|
|
|
|
| ????? |
haye v chhana tere kar ke rona pai gaya
kimti chij c dil saadi saanu khohna pai gaya
NXT WRD: RONA
|
|
12 Oct 2010
|
|
|
|
| Mel karade rabba |
ਸਾਡੀ ਜਿੰਦਗੀ ਚ੍ ਖਾਸ ਤੇਰੀ ਥਾਂ ਸੋਚੀਂ ਨਾਂ ਤੈਨੂੰ ਦਿਲੋਂ ਕੱਢ ਤਾ ਲੋਕੀਂ ਹੰਝੂਆਂ ਚੋਂ ਪੜ ਲੈਂਦੇ ਨਾਂ ਏਸੇ ਲਈ ਅਸੀਂ ਰੋਣਾਂ ਛੱਡ ਤਾ
ਅਗਲਾ ਸ਼ਬਦ,.,ਖਾਸ
|
|
13 Oct 2010
|
|
|
|
| ਪਰਮਿੰਦਰ ਸੰਧੂ |
ਮੰਨਿਆ ਕਿ ਥੋੜਾ ਬਹੁਤਾ ਨੱਚਣਾ ਵੀ ਆਉਂਦੈ... ਟਾਈ ਸ਼ਾਈ ਲਾਕੇ ਭਾਵੇਂ ਜੱਚਣਾ ਵੀ ਆਉਂਦੈ... ਪਰ ਜਿੰਨਾ ਚਿਰ ਅੱਲੜ੍ਹਾਂ ਦੇ ਦਿਲਾਂ ਵਿੱਚ ਵੱਸਣੇ ਦਾ ਆਉਂਦਾ ਵਲ ਨਹੀਂ ਮਾਣ ਨਾ ਕਰੀਂ ਤੂੰ ਐਵੇਂ ਗੱਭਰੂ ਸ਼ੁਕੀਨਾਂ ਕੋਈ ਖਾਸ ਗੱਲ ਨਹੀਂ....
ਅਗਲਾ ਸ਼ਬਦ ਹੈ: ਅੱਲੜ੍ਹਾਂ/ਅੱਲੜ੍ਹ
|
|
13 Oct 2010
|
|
|
|
| DILJIT |
ਨਚਦੀਆਂ ਅੱਲੜ੍ਹਾਂ ਕੁਆਰੀਆਂ ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੜਦੇ ਬੇ ਜੋ ਖੋਲ ਕੇ ਹਾਏ ਓ ਬੇ ਜੋ ਖੋਲ ਕੇ ਬੇ ਜੋ ਖੋਲ ਕੇ ਬਈ ਮਿੱਤਰੋਂ ਪਿਟਾਰੀਆਂ ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੜਦੇ
NEXT WORD : ਖੋਲ
|
|
13 Oct 2010
|
|
|
|
|
|
| Glassi Khadke - Kulwinder Dhillon |
JAD NAVIYA YARRIYAN PAIN KADE JAD YAAR YARAN DE VICH BEHAN KADE JAD NAVIYA YARRIYAN PAIN KADE JAD YAAR YARAN DE VICH BEHAN KADE JADO KISSE KUDI DE PYAR CH GABRU TADPE GABRU TADPE DAT KHULDE BOTLAN DEEEEEEE BRUUUUUUUUUUUUAAAAAAAAAAAAAAAAAAAAAA DAT KHULDE BOTLAN DE GLASSY KHADKE GLASSY KHADKE
next word is ..... "YAARIYAN"
|
|
13 Oct 2010
|
|
|
|
| ?????????????? |
HASNA V BHUL GAYE HAN
KAKHAN VANGU RUL AGYE HAN
JADO DIYAN TUTTIAN NE YAARIAN
RATTAN NU UTH UTH KE
RO LAYEEDA A LUK LUK KE
BURIYAN NE ISQH BIMARIYAN
JADO DIYAN ...........
TERA TAN VADIYA NAL UTTHNA BAINA A
ES LAYE TENNU KUJ V FARK NAI PAINA A
CHANGA BAI RAJI REH
GERAN NAL MOJAN LE
RABB TENU DEVE SARDARIYAN
JADO DIYAN TUTTIAN NE YAARIAN
NXT WRD: GERAN
|
|
13 Oct 2010
|
|
|
|
|
SATHON CHORI LAYEEAN GERAN NAL
SACH PUCHE TAN MANN BADAL GAYA
TENU PIYAR BATHERA KRDA C
nxt wrd: chori
(sorry g if there is any spell mistake in punjabi)
|
|
13 Oct 2010
|
|
|
|
| HANS RAJ HANS |
(Rekha u r right g)
DIL CHORI SADA HO GAYA
OYE KI KRIYE KI KRIYE
NANNO MAIN KISI KE KHO GAYA
KI KRIYE KIKRIYE
O MADAM TERI CHAL
TERE VIKHRE VIKHRE BAL
AB MAIN IS JYADA KYA KAHUN
DIL CHORI SADA HO GAYA
OYE KI KRIYE KI KRIYE
NXT WRD: KI
|
|
13 Oct 2010
|
|
|
|
| baba Gurdaas Mann Sahib |
ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੇਰੀ ਹੋਰ ਮਜਬੂਰੀ ਮੇਰੀ ਹੋਰ ਮਜਬੂਰੀ ਰੋਣਾਂ ਲੇਖਾਂ ਵਿੱਚ ਰਹਿ ਗਿਆ ਲਕੀਰ ਬਣਕੇ ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
ਅਗਲਾ ਸ਼ਬਦ ,,.ਲਕੀਰ
|
|
13 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|