ਸਤਿੰਦਰ ਸਰਤਾਜ
ਸ਼ਾਇਰੀ ਦਾ ਘਰ ਦੂਰ ਸਤਿੰਦਰਾ ਗਾਇਕੀ ਓਦੂੰ ਦੂਣੀ ਵੇ ਲਾ ਲੈ ਧੂਣੀ ਜੇ ਮੰਜਿਲ ਛੂਣੀ,
ਕਿਦਾਂ ਗੀਤ ਲਿਖਾਂਗੇ ਗਾਗਰ ਲਫਜਾਂ ਵਾਲੋ ਊਣੀ,ਪਿਆਰ ਵਿਹੂਣੀ,ਸੋਚ ਅਲੂਣੀ,
ਹੁਣ ਤੂੰ ਆਪੇ ਦਸ ਕਿਵੇਂ ਪਾ ਲਊ ਇਚ੍ਕੇ ਭੰਗੜਾ , ਬੰਦਾ ਲੰਗੜਾ , ਸਾਲੇ ਚੰਗੜਾ,
ਲੋਕਾਂ ਨੂੰ ਕੀ ਦੇਵੇਗਾ ਖੁਦ ਹੀ ਜਿਹੜਾ ਮੰਗੜਾ, ਕਰਮਾਂ ਸੰਗੜਾ, ਨੀਤੋਂ ਮੰਦੜਾ ,
ਤੇਰੀ ਤਾਂ ਔਕਾਤ ਦੋਸਤਾ ਓਸ ਬੁਲਬੁਲੇ ਜਿਹੀ ਏ ਕੀ ਹਸਤੀ ਗਈ ਏ, ਹੁਣ ਕੀ ਕਹੀਏ,
ਬਣ ਜੀ ਉਸ੍ਤਾਦ ਜੀ ਭਾਵੇਂ ਤਾਂ ਵੀ ਸਿਖਦੇ ਰਹੀਏ, ਨੀਵੇਂ ਰਹੀਏ,
ਅਗਲਾ ਸ਼ਬਦ ..........ਬੁਲਬੁਲਾ / ਬੁਲਬੁਲੇ