|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| baba Gurdaas Mann Sahib |
ਤੇਰੀ ਧੌਣ ਸੁਰਾਹੀ ਵਰਗੀ ਨੀਂ ਬੁੱਲ ਤੇਰੇ ਫੁੱਲ ਪੱਤੀਆਂ ਨੀ ਗੁੱਤਾਂ ਤੇਰੀਆਂ ਨਾਗ ਦੀਆਂ ਬੱਚੀਆਂ ਨੀਂ ਧੌਣ ਦੇ ਦੁਆਲੇ ਨੱਚੀਆਂ ਨੀਂ ਗੱਲਾਂ ਸੱਚੀਆਂ ਸ਼ਰਾਬੀ ਜੇਹੀਆਂ ਅੱਖੀਆਂ--ਅੱਖੀਆਂ ਵੀ ਨੌਂ ਲੱਖੀਆਂ ਨੀ ਛੜਿਆਂ ਨੂੰ ਮਾਫ਼ ਕਰੀਂ ਫ਼ੀਸਾਂ ਨੀਂ ਜੱਟੀਏ ਪੰਜਾਬ ਦੀਏ ਨਹੀਂ ਰੀਸਾਂ
ਅਗਾ ਸ਼ਬਦ,.,.ਫ਼ੁੱਲ
|
|
14 Oct 2010
|
|
|
|
|
|
|
KOI PEHLE PEHLE PIYAR DIYAN
GALLLA KIVEN SAKDA A BHUL SAJJNA
MAINU AJJ V MILAN KITABAN CHON
TERE RAKHE HOYE FULL SAJJNA
MAINU AJJ V MILAN KITABAN CHON
TERE RAKHE HOYE FULL SAJJNA
NXT WRD: SAJJNA
|
|
14 Oct 2010
|
|
|
|
| Sajna Ve - Gurdas Maan |
sajna ve sajna tere shehar vali sanu kinni sohni lagdi dupheir,
kinni changi lagdi dupheir,
pher vee pata nee katon moh jeha aayi jaandai paven sade farge ne pehr,
paven sade bhujge ne pehr,
sajnaaaaaaaaaaaaaaaa ve sajnaaa ve sajna.
next word is ...... "SHEHAR"
|
|
14 Oct 2010
|
|
|
|
| baba gurdas maan ji |
ase tere shahar nu salam kar chale ashaqa nu ashaqi de naam kar chale aa kuli vesre te yaad sadi rooo lavi rona de bahane roog hizra de dhoo lavi
pr manya k tenu badnam kar chale aa.............
next : {badnam}
|
|
14 Oct 2010
|
|
|
|
| baba Gurdaas Mann Sahib |
ਸਾਨੂੰ ਸਾਡੀ ਆਪਣੀ ਫ਼ਕੀਰੀ ਜੋਗਾ ਰਹਿਣ ਦੇ ਸ਼ੌਹਰਤਾਂ ਨੇ ਕੀਤਾ ਬਦਨਾਮ ਮੇਰੇ ਦੋਸਤਾ ਕੁੱਝ ਦਿਨ ਹੋਰ ਹਾਂ ਮਹਿਮਾਨ ਤੇਰੇ ਦੋਸਤਾ ਫ਼ੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ
ਅਗਲਾ ਸ਼ਬਦ,.,ਆਖਰੀ
|
|
14 Oct 2010
|
|
|
|
|
|
| INDERJIT NIKKU (SHAYAD) |
JEHRA MUDDTAN TON VERIYA VICHHORIYA A MAITON
JEHRA TAHNI TON PHOOL VANGU TODIYA A MAITO
MAINU EK VARI OHDE NAL MILA
RABBA PHER BHAVEN JAAN KADD LAYEEN
O MERI AAKHIRI TAMMNA DE PUGGA
RABBA PHER BHAVEN JAAN KAD LAYEE
HAYE O RABBA
PHER BHAVEN JAAN KAD LAYEE
NXT WRD: RABBA
|
|
15 Oct 2010
|
|
|
|
| Gurdas Maan |
Sutti payi mainu supna aayia, raula pavey jagg
Kothey charkey vekhan lag payi, galli galli wich RABB
Main jakey samjhavan laggi lai mainu ee kehnde thagg
Rabban de wich firan gwachi, Rabb da sara jabb
ohhhh....
ve lammi seeti maar mitra ghar bhul gayi morh te aakey
Agla shabad : SEETI
|
|
15 Oct 2010
|
|
|
|
| jasbir jassi |
Rabba tere ghar aa ke mangiyan duaavan ne
Silliyan ne akhan naal haunke haavan ne
Mel karade rabba laggda ki jor a
Tere hath yaar nu milaun vaali dor a
next word is,.,duaavan
|
|
15 Oct 2010
|
|
|
|
| baba Gurdaas Mann Sahib |
ਮਿੱਤਰਾਂ ਦੇ ਪਿੰਡ ਦੀਆਂ ਰਾਹਵਾਂ ਨੇ ਬਚਾ ਲਿਆ ਲਾਡ ਤੇ ਪਿਆਰ ਦਿੱਤੇ ਚਾਵਾਂ ਨੇ ਬਚਾ ਲਿਆ ਘਰਾਂ ਵਿੱਚ ਬੈਠੀਆਂ ਜੋਂ ਪੁੱਤਾਂ ਦੀ ਉਡੀਕ ਲਈ ਐਸੀਆਂ ਕਰੋੜਾਂ ਲੱਖਾਂ ਮਾਵਾਂ ਨੇ ਬਚਾ ਲਿਆ ਵੇਲਾ ਸਾਡਾ ਆ ਗਿਆ ਸੀ ਜੱਗ ਉੱਤੋਂ ਜਾਨ ਦਾ ਪਰ " ਮਾਨ ਮਰਜਾਣੇ " ਨੂੰ ਦੁਆਵਾਂ ਨੇਂ ਬਚਾ ਲਿਆ
ਅਗਲਾ ਸ਼ਬਦ ,.,.ਲਾਡ
|
|
15 Oct 2010
|
|
|
|
| ਹਰਭਜਨ ਮਾਨ |
ਜਿੱਥੇ ਸਾਨੂੰ ਲਾਡ ਲਡਾਏ, ਉਹ ਵਿਹੜਾ ਤੇਰੇ ਵਾਝ ਨੀ ਮਾਏ ਸਹੁੰ ਰੱਬ ਦੀ ਸਾਨੂੰ ਖਾਣ ਨੂੰ ਆਵੇ ਰੱਬਾ ਆਪਣਾ ਰੂਪ ਕਹਾਉਨੈਂ ਫਿਰ ਮਾਵਾਂ ਨੂੰ ਕਿਉਂ ਲੈ ਜਾਨੈਂ???????
ਅਗਲਾ ਸ਼ਬਦ ਹੈ: ਮਾਵਾਂ/ਮਾਂ
|
|
15 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|