Home > Communities > Punjabi Boli > Forum > messages
baba Gurdaas Mann Sahib
ਤਾਰਿਆਂ ਦੀ ਚੁੰਨੀ ਵਾਲੀ ਰਾਤ ਜਦੋ ਮੁੱਕਦੀ, ਸੱਜਰੀ ਸਵੇਰ ਘੁੰਡ ਮੁੱਖੜੇ ਤੋਂ ਚੁੱਕਦੀ, ਸੂਰਜੇ ਦੀ ਟਿੱਕੀ ਉਹਦੇ ਮੱਥੇ ਉੱਤੇ ਢੁੱਕਦੀ, ਧੁੰਦ ਚ੍ ਨਹਾਤੀ ਹੋਈ ਰੱਬ ਦੀ ਕੋਈ ਮੇਹਰ ਐ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ...............
ਅਗਲਾ ਸ਼ਬਦ,...ਸਵੇਰ
13 Oct 2010
nach di mein hun tainu lagdi pyari
daru de saroor wch jana note wari
jhuga chor apna kra k beh ji na
dekh k savere jija khali hye batue nu
tori wangu munh lmka k beh ji na...
next wrd(jija)
nach di mein hun tainu lagdi pyari
daru de saroor wch jana note wari
jhuga chor apna kra k beh ji na
dekh k savere jija khali hye batue nu
tori wangu munh lmka k beh ji na...
next wrd(jija)
Yoy may enter 30000 more characters.
14 Oct 2010
baba Gurdaas Mann Sahib
ਇੱਕ ਜੀਜਾ ਜੀ ਸਹੁਰੀਂ ਚੱਲੇ ਟੌਹਰ ਸ਼ੌਕੀਨੀ ਕੱਢੇ ਟੇਢੀ ਪਗੜੀ ਧੂਵਾਂ ਚਾਦਰਾ ਦੋ-ਦੋ ਤੁਰਲੇ ਛੱਡੇ ਨਵੇਂ ਵਿਆਹ ਦਾ ਜੋਸ਼ ਜਵਾਨੀ ਧਰਤੀ ਪੈਰ ਨਾ ਲੱਗੇ ਓ ਜੋਬਨ ਓਹ ਦਰਿਆ ਏ ਜਿਹੜਾ ਬਿਨ ਪਾਣੀ ਦੇ ਵੱਗੇ ਸੋਹਣਿਆਂ ਜਿਹੜਾ ਬਿਨ ਪਾਣੀ ਦੇ ਵੱਗੇ ਅਗਲਾ ਸ਼ਬਦ ਹੈ,.,ਧਰਤੀ
14 Oct 2010
baba gurdas maan ji........
mai dharti punjab di loko vasde ujaar gay
aaj mere putra ne lutya jo kuch mera c
loko mai vasde ujaar gay ......
next:ujar{ਉਜੜ}
mai dharti punjab di loko vasde ujaar gay
aaj mere putra ne lutya jo kuch mera c
loko mai vasde ujaar gay ......
next:ujar{ਉਜੜ}
Yoy may enter 30000 more characters.
14 Oct 2010
baba Gurdaas Mann Sahib
ਨਾਂ ਵੇ ਰੱਬਾ ਨਾਂ---ਨਾਂ ਵੇ ਰੱਬਾ ਨਾਂਉੱਜੜ ਗਿਆਂ ਦਾ ਦੇਸ ਨਾਂ ਕੋਈ ਮਰਿਆਂ ਦੀ ਨਾਂ ਥਾਂ ਨਾਂ ਵੇ ਰੱਬਾ ਨਾਂ---ਨਾਂ ਵੇ ਰੱਬਾ ਨਾਂ ਅਗਲਾ ਸ਼ਬਦ,.,,ਥਾਂ
14 Oct 2010
jithe pehli vaar mile c yaad aau o tha tenu..
jis ute sir tar sondi c nhi bhulni mri baah tenu..
bitya yada hizr tere ch hizr de fahe longiya..
suti pai nu hichkiya aungiya.
agla shbd.. hichkiya
14 Oct 2010
(bill singh) gamma tereya ne khali , beh ke kata raat sari, mere sir deya sayia , aja maar ke udari ,rova farh ke palang diya bayia , main mitra ne yaad kari , suti payi nu hichakiya ayia (next word) palang (bed)
14 Oct 2010
ਸਦੀਕ ਸਾਹਿਬ
ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ ਆਇਆ ,
ਹਾੜ ਮਹੀਨੇ ਰਾਤੀਂ ਪਲੰਘ ਚੁਬਾਰੇ ਉੱਤੇ ਢਾਹਿਆ ,
ਕਿਵੇਂ ਸਂਭਾਲਾ ਸੀਨੇ ਵਿਚ ਨਾ ਸਾਂਭੀ ਜਾਏ ਸੌਗ਼ਾਤ,
ਕਲਕੱਤਿਓਂ ਪੱਖੀ ਲਿਆਦੇ ਝੱਲੂਂਗੀ ਸਾਰੀ ਰਾਤ ,
ਅਗਲਾ ਸ਼ਬਦ .........ਲਿਆਦੇ / ਲਿਆ
ਸਦੀਕ ਸਾਹਿਬ
ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ ਆਇਆ ,
ਹਾੜ ਮਹੀਨੇ ਰਾਤੀਂ ਪਲੰਘ ਚੁਬਾਰੇ ਉੱਤੇ ਢਾਹਿਆ ,
ਕਿਵੇਂ ਸਂਭਾਲਾ ਸੀਨੇ ਵਿਚ ਨਾ ਸਾਂਭੀ ਜਾਏ ਸੌਗ਼ਾਤ,
ਕਲਕੱਤਿਓਂ ਪੱਖੀ ਲਿਆਦੇ ਝੱਲੂਂਗੀ ਸਾਰੀ ਰਾਤ ,
ਅਗਲਾ ਸ਼ਬਦ .........ਲਿਆਦੇ / ਲਿਆ
ਸਦੀਕ ਸਾਹਿਬ
ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ ਆਇਆ ,
ਹਾੜ ਮਹੀਨੇ ਰਾਤੀਂ ਪਲੰਘ ਚੁਬਾਰੇ ਉੱਤੇ ਢਾਹਿਆ ,
ਕਿਵੇਂ ਸਂਭਾਲਾ ਸੀਨੇ ਵਿਚ ਨਾ ਸਾਂਭੀ ਜਾਏ ਸੌਗ਼ਾਤ,
ਕਲਕੱਤਿਓਂ ਪੱਖੀ ਲਿਆਦੇ ਝੱਲੂਂਗੀ ਸਾਰੀ ਰਾਤ ,
ਅਗਲਾ ਸ਼ਬਦ .........ਲਿਆਦੇ / ਲਿਆ
ਸਦੀਕ ਸਾਹਿਬ
ਬੜੀ ਦੇਰ ਤੋਂ ਛੁੱਟੀ ਲੈ ਕੇ ਢੋਲ ਮੇਰਾ ਘਰ ਆਇਆ ,
ਹਾੜ ਮਹੀਨੇ ਰਾਤੀਂ ਪਲੰਘ ਚੁਬਾਰੇ ਉੱਤੇ ਢਾਹਿਆ ,
ਕਿਵੇਂ ਸਂਭਾਲਾ ਸੀਨੇ ਵਿਚ ਨਾ ਸਾਂਭੀ ਜਾਏ ਸੌਗ਼ਾਤ,
ਕਲਕੱਤਿਓਂ ਪੱਖੀ ਲਿਆਦੇ ਝੱਲੂਂਗੀ ਸਾਰੀ ਰਾਤ ,
ਅਗਲਾ ਸ਼ਬਦ .........ਲਿਆਦੇ / ਲਿਆ
Yoy may enter 30000 more characters.
14 Oct 2010
tanya gill....
ਜਿੰਦਗੀ ਚ ਔਉਗਾ ਇਕ ਅਜਿਹਾ ਮੋੜ ਨੀਡਿਨੇ ਚਾਨ ਚੜਦਾ ਆਪਾ ਸਾਬ ਨੂ ਦਿਖਦਾ ਗੇ ਨੇਹਰੀਆ ਲਿਅਦਾਗੇ...........
next..ਨੇਹਰੀਆ{nehria}
14 Oct 2010
rommy gill
CHANNA KANN LA KE SUN
MERI EK GALL MAN
HEER TON JATTI BANA DE HANNIYA
NEHRO PAR BANGLA
BANA DE HANNIYA O NEHRO PAR BNAGLA
BANA DE HANNIYA
NXT WRD: JATII
CHANNA KANN LA KE SUN
MERI EK GALL MAN
HEER TON JATTI BANA DE HANNIYA
NEHRO PAR BANGLA
BANA DE HANNIYA O NEHRO PAR BNAGLA
BANA DE HANNIYA
NXT WRD: JATII
Yoy may enter 30000 more characters.
14 Oct 2010