Punjabi Boli
 View Forum
 Create New Topic
  Home > Communities > Punjabi Boli > Forum > messages
Showing page 257 of 623 << First   << Prev    253  254  255  256  257  258  259  260  261  262  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
babbu maan

SOCH KE SUNAI JRA FAISLA

SOCH KE SUNAI JRA FAISLA

JUMMEWARI BADI BHARI E

TERE AASHQAN DI LINE BADI LAMMI A

AKHIR VICH MERI WARI A

AKHIR VICH MERI WARI A

 

NXT WRD: VARI


28 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g main katara shabad te keha gana likhan nu

28 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SORRY BAI 


NXT WRD IS : KTARA

28 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

chalo j nahi aunda katara te gana tan word change kar dinde han

next word / gallan

28 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਫ਼ਿਰੋਜ਼  ਖਾਂ
ਪਾਣੀ ਦੀਆਂ ਛੱਲਾਂ ਹੋਵਣ , ਤੂੰ ਹੋਵੇਂ........ ਮੈਂ ਹੋਵਾਂ ...
ਦੋ ਗੱਲਾਂ ਤੂੰ ਕਰੇ ਦੋ ਗੱਲਾਂ ਮੈਂ ਕਰਾਂ , ਮੁਕੇ ਨਾ ਸਾਡੀ ਗੱਲ ਬਾਤ,
ਪਾਣੀ ਦੀਆਂ ਛੱਲਾਂ ਹੋਵਣ , ਤੂੰ ਹੋਵੇਂ....... ਮੈਂ ਹੋਵਾਂ ...
ਅਗਲਾ ਸ਼ਬਦ ..........ਹੋਵੇਂ / ਹੋਵਾਂ 

ਫ਼ਿਰੋਜ਼  ਖਾਂ


ਪਾਣੀ ਦੀਆਂ ਛੱਲਾਂ ਹੋਵਣ , ਤੂੰ ਹੋਵੇਂ........ ਮੈਂ ਹੋਵਾਂ ...

ਦੋ ਗੱਲਾਂ ਤੂੰ ਕਰੇ ਦੋ ਗੱਲਾਂ ਮੈਂ ਕਰਾਂ , ਮੁਕੇ ਨਾ ਸਾਡੀ ਗੱਲ ਬਾਤ,

ਪਾਣੀ ਦੀਆਂ ਛੱਲਾਂ ਹੋਵਣ , ਤੂੰ ਹੋਵੇਂ....... ਮੈਂ ਹੋਵਾਂ ...


ਅਗਲਾ ਸ਼ਬਦ ..........ਹੋਵੇਂ / ਹੋਵਾਂ 

 

28 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib


ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ  , ਵੱਖਰੀ ਜਿਹੀ  ਹੋਵੇ ਥਾਂ ਮਾਹੀਆ
ਗੱਲ ਤੇਰੀ-ਮੇਰੀ ਬਣਦੀ ਆ ਤਾਂ ਮਾਹੀਆ
ਹੋਵੇ ਨਦੀ ਦਾ ਕਿਨਾਰਾ , ਇੱਕ ਛੋਟਾ ਜਿਹਾ ਚੁਬਾਰਾ
ਵਿੱਚ ਟੰਗ ਨਾਂ ਅੜਾਵੇ ਤੇਰੀ ਮਾਂ ਮਾਹੀਆ
ਗੱਲ ਤੇਰੀ-ਮੇਰੀ ਬਣਦੀ ਆ ਤਾਂ ਮਾਹੀਆ

ਅਗਲਾ ਸ਼ਬਦ,.,ਇੱਕ

28 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸੁਰਿੰਦਰ ਕੌਰ

 

ਨੀ ਇੱਕ ਮੇਰੀ ਅੱਖ ਕਾਸ਼ਨੀ,
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ ਵਾਹੁਂਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ......

 

 

ਅਗਲਾ ਸ਼ਬਦ ਹੈ: ਵਾਲ

28 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Sherry Mann

 

ਕਦੇ ਲਾਉਣ ਕਲਾਸਾਂ ਨਾਂ ,
ਬੈਠ ਕੰਟੀਨੀ ਪਾ ਕੇ ਵੱਧ ਚੀਨੀ
ਪੀਂਦੇ ਸੀ ਚਾਹਾਂ ਬਣਾਉਣ ਸਲਾਹਾਂ
ਕਿਵੇਂ ਕੁੱਛ ਕਰੀਏ ਚਮਕ ਅਸਮਾਨੀ
ਸਭ ਬੜੇ ਸ਼ੌਕੀਨ ਹੁੰਦੇ ਵਾਲ ਜਿਹੇ ਵਾਹ ਕੇ
ਤੇ ਜੈੱਲ ਲਗਾ ਕੇ , ਸ਼ੀਸ਼ੇ ਦੇ ਮੂਹਰੇ ਤੇ ਬਾਪੂ ਘੂਰੇ
ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ
ਬੜੇ ਚੇਤੇ ਆਉਂਦੇ ਨੇਂ ਯਾਰ ਅਣਮੁੱਲੇ ਹਵਾ ਦੇ ਬੁੱਲੇ

ਅਗਲਾ ਸ਼ਬਦ....ਹਵਾ

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
HANS RAJ HANS

AE JO SILLI SILLI AAUNDI A HAVA

KITHE KOI RONDA HOVE GA

YADAN MERE VANGU SEENE NAL LA

KITHE KOI RONDA HOVE GA


NXT WRD: SEENE

29 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nachhater Gill


ਜੱਟਾਂ ਦਾ ਪੁੱਤ ਸ਼ੌਕੀ ਹੋ ਗਿਆ , ਰੱਖ ਲੇ ਕਬੂਤਰ ਚੀਨੇ
ਕੰਨਾਂ ਦੇ ਵਿੱਚ ਪਾ ਲੀਆਂ ਨੱਤੀਆਂ ਜੜਕੇ ਖਾਸ ਨਗੀਨੇਂ
ਤੇਰੇ ਨਾਂ ਤੇ ਪਾ ਤੀ ਬੋਲੀ ਖੜਕੇ ਸੁਣੀ ਹੁਸੀਨੇਂ
ਬਣਕੇ ਸੱਪ ਲੜਗੀ ਤੂੰ ਮਿੱਤਰਾਂ ਦੇ ਸੀਨੇ

ਅਗਲਾ ਸ਼ਬਦ,.,.ਖਾਸ

29 Oct 2010

Showing page 257 of 623 << First   << Prev    253  254  255  256  257  258  259  260  261  262  Next >>   Last >> 
Reply