Home > Communities > Punjabi Boli > Forum > messages
Amrinder Gill
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ ਜਿੱਥੇ ਆਸ਼ਕ ਵੱਸਦੇ ਨੇਂ ਚੱਲ ਉਸ ਦੇਸ ਚਲੇ ਜਾਈਏ ਨੀਂ ਰਾਤਾਂ ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ ਅਗਲਾ ਸ਼ਬਦ,.,ਚੱਲ
27 Oct 2010
ਚਲ
ਚਲ ਬਿੱਲੋ ਭੰਗੜਾ ਪਾਈਏ ਨੀ ਹੁਣ ਚਲ ਬਿੱਲੋ... ਸਾਰੀਆਂ ਨੂ ਨਚ ਕੇ ਵਿਖਾਈਏ ਨੀ ਚਲ ਹੁਣ ... ਚਲ ਹੁਣ ਭੰਗੜਾ ਪਾਈਏ ਨੀ ਬਿੱਲੋ ਚਲ ਹੁਣ... ਅਗਲਾ ਸ਼ਬਦ " ਭੰਗੜਾ"...
27 Oct 2010
baba Gurdaas Mann Sahib
ਬੱਲੇ ਬਾਬਾ ਤੇਰੇ ਤੁਰਦੈਂ ਤੋਰ ਸ਼ੌਕੀਨਾਂ ਦੀ ਹੋਈ ਗੁਲਾਮ ਜਵਾਨੀਂ ਅੱਜ-ਕੱਲ ਦੌੜ ਮਸ਼ੀਨਾਂ ਦੀ ਚੰਗੇ ਮੁੰਡੇ ਕੁੜੀਆਂ ਦੇਸ਼ ਦਾ ਨਾਂ ਚਮਕਾਉਂਦੇ ਨੇਂ ਬਹਿਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇਂ ਅਗਲਾ ਸ਼ਬਦ,,.,,ਅੱਜ
27 Oct 2010
ਸ਼ਿੰਦਾ
ਅੱਜ ਦਿਨ ਖੁਸੀਆਂ ਦਾ ਸਜਣਾ
ਬਈ ਅੱਜ ਦਿਨ ਖੁਸੀਆਂ ਦਾ ਸਜਣਾ ,
ਆਜੋ ਰਲ ਮਿਲ ਖੁਸ਼ੀ ਮਨਾਈਏ,
ਆਪਾਂ ਨਚੀਏ ਨਾਲੇ ਗਾਈਏ,
ਵੇਲਾ ਮੁੜਕੇ ਨਹੀਂ ਲਭਣਾ ,
ਅੱਜ ਦਿਨ ਖੁਸੀਆਂ ਦਾ ਸਜਣਾ...........|
ਅਗਲਾ ਸ਼ਬਦ .............ਖੁਸ਼ੀ / ਖੁਸ਼ੀਆਂ
ਸ਼ਿੰਦਾ
ਅੱਜ ਦਿਨ ਖੁਸੀਆਂ ਦਾ ਸਜਣਾ
ਬਈ ਅੱਜ ਦਿਨ ਖੁਸੀਆਂ ਦਾ ਸਜਣਾ ,
ਆਜੋ ਰਲ ਮਿਲ ਖੁਸ਼ੀ ਮਨਾਈਏ,
ਆਪਾਂ ਨਚੀਏ ਨਾਲੇ ਗਾਈਏ,
ਵੇਲਾ ਮੁੜਕੇ ਨਹੀਂ ਲਭਣਾ ,
ਅੱਜ ਦਿਨ ਖੁਸੀਆਂ ਦਾ ਸਜਣਾ...........|
ਅਗਲਾ ਸ਼ਬਦ .............ਖੁਸ਼ੀ / ਖੁਸ਼ੀਆਂ
ਸ਼ਿੰਦਾ
ਅੱਜ ਦਿਨ ਖੁਸੀਆਂ ਦਾ ਸਜਣਾ
ਬਈ ਅੱਜ ਦਿਨ ਖੁਸੀਆਂ ਦਾ ਸਜਣਾ ,
ਆਜੋ ਰਲ ਮਿਲ ਖੁਸ਼ੀ ਮਨਾਈਏ,
ਆਪਾਂ ਨਚੀਏ ਨਾਲੇ ਗਾਈਏ,
ਵੇਲਾ ਮੁੜਕੇ ਨਹੀਂ ਲਭਣਾ ,
ਅੱਜ ਦਿਨ ਖੁਸੀਆਂ ਦਾ ਸਜਣਾ...........|
ਅਗਲਾ ਸ਼ਬਦ .............ਖੁਸ਼ੀ / ਖੁਸ਼ੀਆਂ
ਸ਼ਿੰਦਾ
ਅੱਜ ਦਿਨ ਖੁਸੀਆਂ ਦਾ ਸਜਣਾ
ਬਈ ਅੱਜ ਦਿਨ ਖੁਸੀਆਂ ਦਾ ਸਜਣਾ ,
ਆਜੋ ਰਲ ਮਿਲ ਖੁਸ਼ੀ ਮਨਾਈਏ,
ਆਪਾਂ ਨਚੀਏ ਨਾਲੇ ਗਾਈਏ,
ਵੇਲਾ ਮੁੜਕੇ ਨਹੀਂ ਲਭਣਾ ,
ਅੱਜ ਦਿਨ ਖੁਸੀਆਂ ਦਾ ਸਜਣਾ...........|
ਅਗਲਾ ਸ਼ਬਦ .............ਖੁਸ਼ੀ / ਖੁਸ਼ੀਆਂ
Yoy may enter 30000 more characters.
27 Oct 2010
LEHMBER HUSSAINPURI
NITT KHUSHI NAL PINDE AJJ GAMMAN NE PILAYEE
SAANU DOB GI VICHALE ACI JIHDE NAL LAYEE
NITT KHUSHI NAL PINDE.....
NXT WRD: PINDE
27 Oct 2010
babbu maan -naina cho kithe pinde ne jehrey pakke sharabi ne , hoye hoye.,..,(next word- naina
27 Oct 2010
kaler kanth
kade sochan vich kade fikran vich
kade amb thale kade kikran vich
kihnu apne dil di keh layee a
tere naina varge nain kitho mul le layee a
tere naina varge nain kitho mul le layee a
NXT WRD: MUL
kade sochan vich kade fikran vich
kade amb thale kade kikran vich
kihnu apne dil di keh layee a
tere naina varge nain kitho mul le layee a
tere naina varge nain kitho mul le layee a
NXT WRD: MUL
Yoy may enter 30000 more characters.
27 Oct 2010
unknown? ( rayban la ke, yanki g cap pa ke, tere college de mohrey nitt kharda, marda style, bus karda smile, gal mundeya ch nitt teri karda , sadi shonkini da pa deo g hun mul pa deo (next word- style
27 Oct 2010
DILJIT
mittran nu mare tera vakhra style ni
nokia da le liya tun vakhra mobile ni
mittran da no. v kr kade dial ni
NXT WRD: MOBILE
28 Oct 2010
miss pooja sanu sohneya katara wich layi rakhda gallan hora naal maarda mobile te next word katara ( lines)
28 Oct 2010