Home > Communities > Punjabi Boli > Forum > messages
unknown
khulle boltan de dhatt
sare pe gaye ghat gat
koi yaaran di mehfila ch kohi janda hai
peeti khadi wich vada ghata ho he janda hai
next word
botlan
23 Dec 2010
BALLY SAGOO
MUKH TERA CHUDVI DA CHAN JATIA MOTIA TU SHONE TERE DAND JATIA JIDARO V LANGE AUNDIA HANERIA BOTLAN SHRAB DIA ANKHA TERE A
NEXT WORD ( ANKHA)
23 Dec 2010
Kuldip Manak....
ਅੱਖਾਂ ਅੱਖਾਂ ਵਿੱਚ ਮੁਲਾਕਾਤ ਹੋ ਗਈ ਅੱਖਾਂ ਅੱਖਾਂ ਵਿੱਚ ਗੱਲਬਾਤ ਹੋ ਗਈ ਵਸਦੇ ਘਰਾਂ ਨੂੰ ਇਹ ਪਟਾਉਣ ਅੱਖੀਆਂ ਅੱਖੀਆਂ ਤੋਂ ਕਾਹਤੋਂ ਸ਼ਰਮਾਉਣ ਅੱਖੀਆਂ
ਅਗਲਾ ਸ਼ਬਦ: ਘਰਾਂ/ਘਰ
23 Dec 2010
ambara tu chan mien leya nahi sakda tare tod choli vich pa nahi sakda jutha karda nahi koe ikrara kachea ghara de vich vasna paoo ga j tu mere nall karege peyar
soorry singer da na ni pata
next word(juth---jutha)
23 Dec 2010
ਦਲਜੀਤ ਮੱਟੂ
ਰੱਬ ਵਰਗਾ ਸੀ ਮਾਨ ਤੇਰੇ 'ਤੇ ਪਰ ਤੂੰ ਨਿਕਲੀ ਕੁਝ ਹੋਰ ਕੁੜੇ,
ਮੇਰਾ ਸੁਖ ਤੇ ਚੈਨ ਲੈ ਗਿਆ ਦਿਲ ਤੇਰੇ ਦਾ ਚੋਰ ਕੁੜੇ,
ਮੈਂ ਤਾ ਤੇਰੇ ਇੱਕ ਕਹਿਣੇ 'ਤੇ ਦੇਣੀ ਸੀ ਜਿੰਦੜੀ ਵਾਰ ਕੁੜੇ,
ਜਾ ਨੀ ਝੂਠੀਏ, ਝੂਠੀ ਨਿਕਲੀ ਝੂਠਾ ਤੇਰਾ ਪਿਆਰ ਕੁੜੇ,,,
ਅਗਲਾ ਸ਼ਬਦ .....ਰੱਬ

Yoy may enter 30000 more characters.
24 Dec 2010
baba Gurdaas Mann Sahib
ਤਾਰਿਆਂ ਦੀ ਚੁੰਨੀ ਵਾਲੀ ਰਾਤ ਜਦੋ ਮੁੱਕਦੀ, ਸੱਜਰੀ ਸਵੇਰ ਘੁੰਡ ਮੁੱਖੜੇ ਤੋਂ ਚੁੱਕਦੀ, ਸੂਰਜੇ ਦੀ ਟਿੱਕੀ ਉਹਦੇ ਮੱਥੇ ਉੱਤੇ ਢੁੱਕਦੀ, ਧੁੰਦ ਚ੍ ਨਹਾਤੀ ਹੋਈ ਰੱਬ ਦੀ ਕੋਈ ਮੇਹਰ ਐ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਐ.............
ਅਗਲਾ ਸ਼ਬਦ ਹੈ....ਸਵੇਰ
24 Dec 2010
ਸ਼ਿਵ ਕੁਮਾਰ ਬਟਾਲਵੀ
ਰੱਤ ਸਾਡੇ ਸੂਰਿਆਂ ਦੀ,
ਚੜ੍ਹਦੇ ਦੇ ਪੱਤਣਾਂ 'ਤੇ ਲਾਲੀ ਨੀਂ ਖਲੇਰ ਆਈ ਹਾ ਹਾ ਹਾ ਨਵੀਂ ਨੀ ਸਵੇਰ ਆਈ ਹੋ ਹੋ ਹੋ....
ਅਗਲਾ ਸ਼ਬਦ ਹੈ: ਸਾਡੇ/ਸਾਡਾ
24 Dec 2010
baba Gurdaas Mann Sahib
ਸਾਡਾ ਦਿਲ ਮੋੜ ਦੇ ,ਸਾਡਾ ਦਿਲ ਮੋੜ ਨੀ ਸਾਡੇ ਜਿਹੇ ਬਥੇਰੇ ਤੈਨੂੰ ਸੱਜਣਾਂ ਦੀ ਥੋੜ ਨੀਸਾਡਾ ਦਿਲ ਮੋੜ ਦੇ ਅਗਲਾ ਸ਼ਬਦ ਹੈ...ਮੋੜ
24 Dec 2010
Gurdas Maan
ਪਹਿਲੇ ਮੋੜ ਤੇ ਠਾਕੁਰਦਵਾਰਾ ਦੂਜੇ ਮੋੜ ਤੇ ਗੁਰੂਦਵਾਰਾ ਤੀਜੇ ਮੋੜ ਤੇ ਮਸਜਿਦ ਮੰਦਿਰ ਮੰਦਿਰ ਵਾਲੇ ਮਸਜਿਦ ਢਾਹ ਗਏ ਮਸਜਿਦ ਵਾਲੇ ਮੰਦਿਰ ਜਾਵਾਂ ਕੀਹਦੇ ਅੰਦਰ ਵੇ ਲੰਮੀ ਸੀਟੀ ਮਾਰ ਮਿੱਤਰਾ.....
ਅਗਲਾ ਸ਼ਬਦ ਹੈ: ਸੀਟੀ
24 Dec 2010
bitti
mainu nachdi di nu dekh
munde seetiya vajjaun
hai mainu nachdi nu hai mainu nachdi nu dekh
next word
nachdi
bitti
mainu nachdi di nu dekh
munde seetiya vajjaun
hai mainu nachdi nu hai mainu nachdi nu dekh
next word
nachdi
Yoy may enter 30000 more characters.
24 Dec 2010