Punjabi Boli
 View Forum
 Create New Topic
  Home > Communities > Punjabi Boli > Forum > messages
Showing page 303 of 623 << First   << Prev    299  300  301  302  303  304  305  306  307  308  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

manak

 

sollan anne sach gallan akhde ne lok

jadon kade vairi khar jave rah nu

apne beganeya da odon pata lagda

 

next word

 

lok

 

 

27 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਰਭਜਨ ਮਾਨ 
ਅਕਸਰ ਲੋਕ ਇਹ ਪੁਛ ਲੈਂਦੇ ਨੇ, ਦੱਸ ਜੱਗ ਵਾਲੀਆਂ ਨੂੰ ਕੀ ਕਹੀਏ,
ਆ ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰਖ ਲਈਏ,
ਅਗਲਾ ਸ਼ਬਦ ....ਰਿਸ਼ਤੇ / ਰਿਸ਼ਤਾ 

ਹਰਭਜਨ ਮਾਨ 

 

ਅਕਸਰ ਲੋਕ ਇਹ ਪੁਛ ਲੈਂਦੇ ਨੇ, ਦੱਸ ਜੱਗ ਵਾਲੀਆਂ ਨੂੰ ਕੀ ਕਹੀਏ,

ਆ ਆਪਣੇ ਇਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾ ਰਖ ਲਈਏ,

 

ਅਗਲਾ ਸ਼ਬਦ ....ਰਿਸ਼ਤੇ / ਰਿਸ਼ਤਾ 

 

27 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

HARBHAJAN MANN

 

 

AKHIYA CH NEENDAR NEEND CH SUPNA

SUPNE CH VASS GAI TU

TERA MERA KI RISHTA

 

NEXT WORD

 

SUPNA

28 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
from Muvvi :: Mini Punjab

 

ਸੁਪਨੇਂ ਦੇ ਵਿੱਚ ਮਾਹੀ ਮਿਲਿਆ
ਮੈਂ ਗਲ ਪਾ ਲਈਆਂ ਬਾਹਵਾਂ
ਡਰਦੀ ਮਾਰੀ ਅੱਖ ਨਾਂ ਖੋਲਾਂ
ਕਿਤੇ ਫ਼ੇਰ ਵਿੱਛੜ ਨਾਂ ਜਾਵਾਂ

ਅਗਲਾ ਸ਼ਬਦ-- ਅੱਖ

28 Dec 2010

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

jazzy b

     chade jawani ankh mastani ho gaye muteyar de kali gani peyar nishani gal vich sajre peyar de sochan gudiya te patole hun kio nall na sade bole---------------

 

 

next word    gudiyaa

28 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
one N only Gurdass Mann Sahib

 

ਕਰਦੇ ਖਤਮ ਵਿਛੋੜੇ ਸਭਦੇ ਓ
ਤੈਨੂੰ ਆਸ਼ਕ ਦੇਣ ਦੁਹਾਈਆਂ
ਇਸ਼ਕ ਮੇਰੇ ਦੀਆਂ ਕੰਜਕਾਂ ਵੇ ਰੱਬਾ
ਅੱਜ ਗੁੱਡੀਆਂ ਫ਼ੂਕਣ ਆਈਆਂ
ਮੇਰੇ ਦਿਲ ਨੂੰ ਕੁਛ-ਕੁਛ ਹੋਵੇ
ਦੁੱਖ ਤੇਰਾ ਮੈਨੂੰ ਲੱਗਜੇ
ਤੇਰੀ ਅੱਖ ਚੋਂ ਹੰਝੂ ਨਾਂ ਚੋਵੇ

ਅਗਲਾ ਸ਼ਬਦ --ਖਤਮ

28 Dec 2010

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

shuru tere tu khatam tere te zindagi karni chauna ha tere nena de vich jena te baha de vich marna chuna ha shuru tere tu-----

 

 

singer da na ni pata

 

 

nextword

                zindagi

28 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Satinder Sartaj

 

ਜਿੰਦਗੀ ਚ੍ ਕਿੱਡਾ ਵੱਡਾ ਕਹਿਰ ਹੋ ਗਿਆ
ਸੱਜਣ ਬਣਾਉਣ ਵਾਲਾ ਗੈਰ ਹੋ ਗਿਆ
ਵਾਦਿਆਂ ਦੇ ਵਿੱਚ ਤਿਰਕਾਲਾਂ ਪੈ ਗਈਆਂ
ਪਿਆਰ ਸਾਡਾ ਢਲਦੀ ਦੁਪਹਿਰ ਹੋ ਗਿਆ
ਜੀਹਦੇ ਹੱਥ ਫ਼ੜੇ ਅਸੀ ਮੰਜ਼ਲਾਂ ਲਈ
ਰਾਹਾਂ ਵਿੱਚ ਕੰਡੇ ਵਿਛਾਉਣ ਲੱਗ ਪਏ
ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ
ਗੈਰਾਂ ਦੀਆਂ ਮਹਿਫ਼ਲਾ ਸਜਾਉਣ ਲੱਗ ਪਏ

ਅਗਲਾ ਸ਼ਬਦ :: ਕਹਿਰ

28 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਛੱਤਰ ਗਿੱਲ

 

ਸਾਨੂੰ ਕੁਸ਼ ਵੀ ਨਾ ਯਾਦ ਰਿਹਾ ਤੇਰੇ ਤੋਂ ਬਗੈਰ
ਉਨਾਂ ਕਰਾਂਗੇ ਪਿਆਰ ਜਿੰਨਾ ਕਰੇਂਗੀ ਤੂੰ ਕਹਿਰ
ਮਾਰ ਛਮਕਾਂ ਤੂੰ ਸਾਨੂੰ ਭਾਵੇਂ ਰੱਜ ਕੇ ਰੁਵਾ ਲੈ
ਪਰ ਛੱਡ ਕੇ ਨਾ ਜਾ....

 

 

ਅਗਲਾ ਸ਼ਬਦ ਹੈ: ਬਗੈਰ

28 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
unknown

 

ਅਸੀ ਪਿਆਰ ਲਈ ਪੈਮਾਨਾ
ਕੋਈ ਮਿੱਥਿਆ ਹੀ ਨਹੀਂ ਸੀ
ਮੈਂ ਤਾਂ ਤੇਰੇ ਤੋਂ ਬਗੈਰ ਜੀਣਾਂ
ਸਿੱਖਿਆ ਹੀ ਨਹੀਂ ਸੀ

ਅਗਲਾ ਸ਼ਬਦ :: ਅਸੀਂ

28 Dec 2010

Showing page 303 of 623 << First   << Prev    299  300  301  302  303  304  305  306  307  308  Next >>   Last >> 
Reply