|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
angrej ali
nachdi de nachdi de nachdi de nachdi de
mitra ne naal nachhna...
nxt wrd- mitar
|
|
24 Dec 2010
|
|
|
|
|
|
| K.S. Makhan |
ਮਿੱਤਰਾਂ ਦੀ ਮੋਟਰ 'ਤੇ, ਨਿੱਤ ਕੱਚ ਦੀ ਗਲਾਸੀ ਖੜਕੇ ਸ਼ਾਮ ਨੂੰ ਬੁਲਾਉਂਦੇ ਬੱਕਰੇ, ਨਿੱਤ ਭੁੰਨਦੇ ਕਬੂਤਰ ਫੜਕੇ ਮਿੱਤਰਾਂ ਦੀ ਮੋਟਰ 'ਤੇ..........
ਅਗਲਾ ਸ਼ਬਦ ਹੈ: ਗਲਾਸੀ
|
|
24 Dec 2010
|
|
|
|
|
lt. kulwinder dhillon
jadon leaunda nava truck koi
daru da khulda dhatt koi
jadon kise kurhi de pyar wich gabru tarfe
dhatt khulde botlan de gallasi kharke gallasi kharke
next word
truck
|
|
24 Dec 2010
|
|
|
|
|
ਸੁਰਿੰਦਰ ਛਿੰਦਾ
ਪੁੱਤ ਜੱਟਾਂ ਦੇ ਡ੍ਰਾਈਵਰ ਟਰੱਕਾਂ ਦੇ ਤੂੰ ਸੋਚਦੀ ਕੀ ਖੜੀ ਬੱਲੀਏ ,
ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ,
ਅਗਲਾ ਸ਼ਬਦ .......ਖੜੀ
ਸੁਰਿੰਦਰ ਛਿੰਦਾ
ਪੁੱਤ ਜੱਟਾਂ ਦੇ ਡ੍ਰਾਈਵਰ ਟਰੱਕਾਂ ਦੇ ਤੂੰ ਸੋਚਦੀ ਕੀ ਖੜੀ ਬੱਲੀਏ ,
ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ,
ਅਗਲਾ ਸ਼ਬਦ .......ਖੜੀ
|
|
24 Dec 2010
|
|
|
|
|
manmohan waris
aeh duniya khari tamasha dekhe
halle kal si slaam
khare bethe c parnaam
sada bhulla utte c naam
je je kariye
next word
tamasha
|
|
24 Dec 2010
|
|
|
|
|
|
| harbhajan Mann |
ਸੁੱਖੀਂ ਲੱਧੇ ਪੁੱਤ ਜਿੰਨਾਂ ਦੇ ਭਰ ਜੋਬਨ ਵਿੱਚ ਮੋਏ ਉਹ ਵੀ ਮਾਪੇ ਜੀਵੀ ਜਾਂਦੇ ਮਰਿਆਂ ਵਰਗੇ ਹੋਏ ਆਂਢ-ਗਵਾਂਢ ਚ੍ ਐਧਰ-ਓਧਰ ਓਵੇਂ ਈ ਖੂਸ਼ੀਆਂ ਹਾਸੇ ਹੁੰਦੇ ਰਹਿੰਦੇ ਨੇਂ ਜੱਗ ਵਿੱਚ ਰੰਗ ਤਮਾਸ਼ੇ..
ਅਗਲਾ ਸ਼ਬਦ :: ਮਾਪੇ
|
|
24 Dec 2010
|
|
|
|
| baba Gurdaas Mann Sahib |
ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ ਗੁਰੂ ਰੁੱਸ ਜਾਵੇ ਵਡਿਆਈਆਂ ਰੁੱਸ ਜਾਂਦੀਆਂ ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ ਮਾਪਿਆਂ ਦਾ ਦਿਲ ਨਾਂ ਦੁਖਾਇਓ ਸੋਹਣਿਓ ਲੱਭੀ ਹੋਈ ਚੀਜ਼ ਨਾਂ ਗਵਾਇਓ ਸੋਹਣਿਓ ਗੁਰੂ ਦੀ ਗਰੀਬ ਦੀ ,ਕਿਸੇ ਬਦਨਸੀਬ ਦੀ ਮੂੰਹੋਂ ਬਦ-ਦੁਆ ਨਾਂ ਕਢਾਇਓ ਸੋਹਣਿਓ ਲੱਭੀ ਹੋਈ ਚੀਜ਼ ਨਾਂ ਗਵਾਇਓ ਸੋਹਣਿਓ
ਅਗਲਾ ਸ਼ਬਦ :: ਗਰੀਬ
|
|
24 Dec 2010
|
|
|
|
| ਦੇਬੀ ਮਖਸੂਸਪੁਰੀ |
ਇੰਝ ਉਕਦਾ ਸ਼ਿਕਾਰਨੇ ਨਿਸ਼ਾਨਾਂ ਨੀ ਆਕੇ ਤੂੰ ਗਰੀਬ ਮਾਰਿਆ ਭੁੱਲ ਗਈ ਹੋਣੀ ਮਾੜੇ ਚੇਤੇ ਵਾਲੀਏ ਨੀ ਜਿਹੜਾ ਤੂੰ ਗਰੀਬ ਮਾਰਿਆ ਉਹੀ ਚੀਜ਼ ਸਾਡੀ ਟੁੱਟ ਗਈ ਜਿਹੜੀ ਟੁੱਟ ਕੇ ਕਦੀ ਨਾ ਜੁੜਦੀ ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜਦੀ
ਅਗਲਾ ਸ਼ਬਦ ਹੈ: ਨਿਸ਼ਾਨਾ
|
|
25 Dec 2010
|
|
|
|
|
harjeet harman
akhiya wich jo surma paundi ae
kitho barood mangaundi
teri akh da ghent nishana ni
302 ban jo mar jo putt begana ni
302 ban jo
next word
surma
|
|
25 Dec 2010
|
|
|
|
|
surma na payeen mutiyare koi gabru dangia jauga
koi bina kasooron even sulli te tangia jauga...
NXTWRD: SULLI
|
|
25 Dec 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|