|
|
|
ਇਕ ਸਾਉਣ ਦਾ ਮਹੀਨਾ ,ਰੁੱਤ ਪਿਆਰ ਦੀ ,
ਨੀ ਯਾਦ ਮੱਲੋ ਮੱਲੀ ਆ ਗੀ ਸੋਹਣੇ ਯਾਰ ਦੀ,
ਤੇ ਕੁੜੀਆਂ ਚ ਗਲ ਛਿੜ ਗਈ,,,,,,ਵੇ
ਜਦੋਂ ਪੀੰਗ ਦੇ ਹੁਲਾਰੇ ਨਾਲ ਸਜਣਾ,,, ਹਾਣੀਆਂ ,,,,,ਵੇ
ਪਤੇਆਂ ਨਾਲ ਹਿੱਕ ਭਿੜ ਗਈ,,,,,,,,,,,
ਜਦੋਂ ਪੀੰਗ ਦੇ ਹੁਲਾਰੇ ਨਾਲ ਸਜਣਾ ਵੇ
ਪਤੇਆਂ ਨਾਲ ਹਿੱਕ ਭਿੜ ਗਈ,,,,,,,,,,,
ਅਗਲਾ ਸ਼ਬਦ : ਹੁਲਾਰੇ
ਇਕ ਸਾਉਣ ਦਾ ਮਹੀਨਾ ,ਰੁੱਤ ਪਿਆਰ ਦੀ ,
ਨੀ ਯਾਦ ਮੱਲੋ ਮੱਲੀ ਆ ਗੀ ਸੋਹਣੇ ਯਾਰ ਦੀ,
ਤੇ ਕੁੜੀਆਂ ਚ ਗਲ ਛਿੜ ਗਈ,,,,,,ਵੇ
ਜਦੋਂ ਪੀੰਗ ਦੇ ਹੁਲਾਰੇ ਨਾਲ ਸਜਣਾ,,, ਹਾਣੀਆਂ ,,,,,ਵੇ
ਪਤੇਆਂ ਨਾਲ ਹਿੱਕ ਭਿੜ ਗਈ,,,,,,,,,,,
ਜਦੋਂ ਪੀੰਗ ਦੇ ਹੁਲਾਰੇ ਨਾਲ ਸਜਣਾ ਵੇ
ਪਤੇਆਂ ਨਾਲ ਹਿੱਕ ਭਿੜ ਗਈ,,,,,,,,,,,
ਅਗਲਾ ਸ਼ਬਦ : ਹੁਲਾਰੇ
|
|
28 Feb 2011
|
|
|
|
|
|
|
veer g
tuci late ho ge g..
NXT WRD IS STILL : PHULL
|
|
28 Feb 2011
|
|
|
|
|
sorry to sunil,i think we both posted a song on same topic,,,u were first to do so,,,I apologize,,,
|
|
28 Feb 2011
|
|
|
|
| hans raj hans |
ਬਾਗ ਤੇਰੇ ਵਿਚ ਖਿੜੇ ਸੈੰਕੜੇ ਨੀ ਫੁੱਲ ,,,
ਆ ਗਏ ਤੇਰੇ ਬਾਗ ਵਿਚ ਹੋਗੀ ਸਾਥੋਂ ਭੁੱਲ ,,,
ਨੀ ਕੁਛ ਘਟ ਨਾ ਬਾਗ ਦਾ ਜਾਣਾ ,,,,,,
ਨੀ ਇਕ ਫੁੱਲ ਤੋੜ ਲੈਣ ਦੇ,,,,,,
ਨੀ ਇਕ ਫੁੱਲ ਤੋੜ ਲੈਣ ਦੇ,,,,,
ਇਹਨਾ ਫੁੱਲਾਂ ਨੇ ਅੰਤ ਮੁਰ੍ਝਾਨਾ ,,,,,
ਨੀ ਇਕ ਫੁੱਲ ਤੋੜ ਲੈਣ ਦੇ,,,,,
ਅਗਲਾ ਸ਼ਬਦ : ਬਾਗ
ਬਾਗ ਤੇਰੇ ਵਿਚ ਖਿੜੇ ਸੈੰਕੜੇ ਨੀ ਫੁੱਲ ,,,
ਆ ਗਏ ਤੇਰੇ ਬਾਗ ਵਿਚ ਹੋਗੀ ਸਾਥੋਂ ਭੁੱਲ ,,,
ਨੀ ਕੁਛ ਘਟ ਨਾ ਬਾਗ ਦਾ ਜਾਣਾ ,,,,,,
ਨੀ ਇਕ ਫੁੱਲ ਤੋੜ ਲੈਣ ਦੇ,,,,,,
ਨੀ ਇਕ ਫੁੱਲ ਤੋੜ ਲੈਣ ਦੇ,,,,,
ਇਹਨਾ ਫੁੱਲਾਂ ਨੇ ਅੰਤ ਮੁਰ੍ਝਾਨਾ ,,,,,
ਨੀ ਇਕ ਫੁੱਲ ਤੋੜ ਲੈਣ ਦੇ,,,,,
ਅਗਲਾ ਸ਼ਬਦ : ਬਾਗ
|
|
28 Feb 2011
|
|
|
|
| ਲਾਲ ਚੰਦ ਯਮਲਾ |
ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਂਗਾ ਉਨੇ ਲਏਂਗਾ ਨਜ਼ਾਰੇ ਜਿੰਨਾ ਰੁਕ ਜਾਏਂਗਾ
ਅਗਲਾ ਸ਼ਬਦ ਹੈ: ਸੁੱਕ
|
|
28 Feb 2011
|
|
|
|
|
|
|
Sorry 22 g...hun tuhade wala kamm mere naal ho giya....so agla shabad hai BAAG
|
|
28 Feb 2011
|
|
|
|
| ਕੁਲਦੀਪ ਮਾਣਕ |
ਛਾਤੀ ਤਖਤ ਲਹੌਰ ਦਾ ਨੀ ਤੇਰੀ ਸੇਜ ਨਾ ਰੰਨੇ ਨਾ ਮੈਂ ਲੂਲਾਂ ਤੋੜੀਆਂ ਨੀ ਨਾ ਮੋਤੀ ਭੰਨੇ ਦੱਸੀਂ ਕਿਹੜੇ ਤੋੜ ਲਏ ਮੈ ਅੰਬ ਨੀ ਤੇਰੇ...ਅੰਬ ਨੀ ਤੇਰੇ ਤੂੰ ਮਾਣ ਕਰੀਂ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ
ਅਗਲਾ ਸ਼ਬਦ ਹੈ: ਜੱਟੀਏ/ਜੱਟੀ
|
|
28 Feb 2011
|
|
|
|
| hans raj hans |
chak ke jatti di doli lai gaye ne kuhar,,,,
ranjhna vichara reha khada bhubban maar,,,
ranjhe naal heere ni tu zulam kmaya ,,,,,
hath jatt de fdda gai en thutha ,,,,,,,
khedyian nu lai janda eh ,,,,,,
koi patt ke siallon butta,,,
khedyian nu lai janda eh ,,,,,,
next shabad is ; ranjha
|
|
28 Feb 2011
|
|
|
|
|
kuldeep manak
tereya dukha da mara ni
ranja jogi hoya
next word
jogi
|
|
28 Feb 2011
|
|
|
|
|
GURDAS MAAN
Jogiya ve jogiya,
Ki kehnai tu jogiya Mai eh kehna, ni sohniye…
Sundi-Sundi mai mari, mariya lakh karorh Sunana jisnu aa gya, ohnu bolan di ki lorh
Mai bakre di maar ke, tumbe khall marhau Jadd takk mai-mai na mare, tu-tu bole kaun
Mast kalandar mauj de, maalak hon fakeer Beparwaha sahmne, ve raje kaun wazeer
Maalak de hath doriyan, neetan hath muraad Laaha lain viyaaj da, mool jihna nu yaad
Jaat-paat na majahab di, sanu nind vichaar Asin usnu matha tekiye, jehrha sabnu kare pyaar
nanak naam charhdi kala tere bhaane sarbat da bhala ....
Akhan nu ki aakhna, te kanna nu ki kehan Rabb bnaaiyan jorhiyan, shala raazi rehan
Je changyaiyan beejiye, buryaiyan ugdiyan naal Jisda koi jawab ni, oas layi kare sawal
Chad maana marjaneya, maran da chad khyaal Duniya maare na mare, Sai jisde naal
Chal Wanjareya jogiya, is pattan to paar Oas pattan ki baithna, jis pattan ni yaar
NEXT WORD IS.....................KALANDAR
|
|
28 Feb 2011
|
|
|