Punjabi Boli
 View Forum
 Create New Topic
  Home > Communities > Punjabi Boli > Forum > messages
Showing page 410 of 623 << First   << Prev    406  407  408  409  410  411  412  413  414  415  Next >>   Last >> 
navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ks makhan

 

ਰਖੇ ਭੇਦ ਜੋ ਲਕੋ ਕੇ ਖੁਲ ਜਾਣ ਨਾ
ਸਾਡੀ ਜਾਨ ਨਾਲੋ ਮਹਗੇ ਤੇਰੇ ਅਥਰੂ
ਨੀ ਕੇਤੇ ਡੁਲ ਜਾਣ ਨਾ

ਅਗਲਾ ਸ਼ਬਦ     ਭੇਦ

11 Jul 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
NACHHATAR GILL

Nain Naina nal mila li

bhed khul ju ga sara


nxt wrd: Nain

11 Jul 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

ਵਾਰਾ ਤੇਰੇ ਓਤੋ ਜਾਨ ਸਾਰਾ ਛਾਡ ਕੇ ਜਹਾਨ
ਰਖਾ ਸਾਮਬ ਸਾਮਬ ਤੇਰੇ ਮੈ ਦਿਲਾਸੇ ਨੀ
ਤਕ ਤਕ ਨਹੀਓ ਰਜਦੇ ਮੇਰੇ ਨੇਣ ਤੇਰੀ ਦੀਦ ਦੇ ਪਿਆਸੇ

 

ਅਗਲਾ ਸ਼ਬਦ  ਜਹਾਨ

12 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਫਿਲਮੀ ਗੀਤ 
ਜੱਗ ਦਾ ਨਾ ਡਰ, ਨਾ ਹੀ ਰੀਤਾਂ ਦੀ ਦੀਵਾਰ, 
ਹਰ ਸ਼ੈ ਦੇ ਵਿਚ ਹੋਊ ਪਿਆਰ ਹੀ ਪਿਆਰ ,
ਓ....ਪੂਰਾ ਹਰ ਅਰਮਾਨ ਹੋਵੇਗਾ ,
ਹੁਣ ਸਾਡਾ ਵਖਰਾ ਜਹਾਨ ਹੋਵੇਗਾ  ......੨
ਅਗਲਾ ਸ਼ਬਦ ,,,,,,ਸ਼ੈ (thing)

ਫਿਲਮੀ ਗੀਤ 

 

ਜੱਗ ਦਾ ਨਾ ਡਰ, ਨਾ ਹੀ ਰੀਤਾਂ ਦੀ ਦੀਵਾਰ, 

ਹਰ ਸ਼ੈ ਦੇ ਵਿਚ ਹੋਊ ਪਿਆਰ ਹੀ ਪਿਆਰ ,

ਓ....ਪੂਰਾ ਹਰ ਅਰਮਾਨ ਹੋਵੇਗਾ ,

ਹੁਣ ਸਾਡਾ ਵਖਰਾ ਜਹਾਨ ਹੋਵੇਗਾ  ......੨

 

ਅਗਲਾ ਸ਼ਬਦ ,,,,,,ਸ਼ੈ (thing)

 

13 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,
ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...
ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
ਦਿਨ ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ

 

ਅਗਲਾ ਸ਼ਬਦ ਹੈ: ਚੰਨ

13 Jul 2011

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
babbu mann

chan channi raat mehrama tim temonde tare pechaly gally vich aja sohneya soo gay pind de sare chan channi raat mehrama.....

 

 

 

next : mehrama

13 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਸਬੀਰ ਜੱਸੀ

 

ਉਮਰ ਨਿਆਣੀ ਰੋਗ ਇਸ਼ਕੇ ਦਾ ਭਾਰੀ,
ਕੋਈ ਦਿਲ ਵਾਲਾ ਸ਼ੀਸ਼ਾ ਕਰ ਚੂਰ ਗਿਆ
ਨੀਂ ਮਾਏਂ ਦਿਲ ਦਾ....
ਨੀਂ ਮਾਏਂ ਦਿਲ ਦਾ ਮਹਿਰਮ ਦੂਰ ਗਿਆ


 

ਅਗਲਾ ਸ਼ਬਦ: ਸ਼ੀਸ਼ਾ

13 Jul 2011

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
nirmal sidhu

hove bahuta pyaar jina te raab warga itbaar jina te ban k dil de jane dil nu lutt hi jande ne dil te shisha chez tutan di tut hi jande ne dove tut hi jande ne................

 

next: jane

13 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
K.S. ਮੱਖਣ

 

ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ
ਬਿਨ ਪੀਤੇ ਨਸ਼ਾ ਚੜਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ

 

ਅਗਲਾ ਸ਼ਬਦ ਹੈ: ਰੁਮਾਲ

14 Jul 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
????

KOI KHINDA TERE UTTON JAAN VAR DUN

KOI KHINDA TERE TON JHAN VARDUN

KOI CHUM CHUM SUTT DA RUMAL

VEKHO KIDDI GAL BANN DI

IK SOHNI JIHI KUDI DE NAL

VEKHO KIHDI GALL BAN DI


NXT WRD: GALL

14 Jul 2011

Showing page 410 of 623 << First   << Prev    406  407  408  409  410  411  412  413  414  415  Next >>   Last >> 
Reply