|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਸੁਰਜੀਤ ਬਿੰਦਰਖੀਆ
ਮੋਢੇ ਤੋਂ ਤਿਲਕ ਦਾ ਜਾਵੇ , ਸਤਰਾਂ ਵਾਲ ਖਾਵੇ ,
ਦੁਪੱਟਾ ਤੇਰਾ ਸੱਤ ਰੰਗ ਦਾ , ਸੋਹਣੀਏ ,,
ਦੁਪੱਟਾ ਤੇਰਾ ਸੱਤ ਰੰਗ ਦਾ..........
ਅਗਲਾ ਸ਼ਬਦ ......ਮੋਢਾ / ਮੋਢੇ (shoulder)
ਸੁਰਜੀਤ ਬਿੰਦਰਖੀਆ
ਮੋਢੇ ਤੋਂ ਤਿਲਕ ਦਾ ਜਾਵੇ , ਸਤਰਾਂ ਵਾਲ ਖਾਵੇ ,
ਦੁਪੱਟਾ ਤੇਰਾ ਸੱਤ ਰੰਗ ਦਾ , ਸੋਹਣੀਏ ,,
ਦੁਪੱਟਾ ਤੇਰਾ ਸੱਤ ਰੰਗ ਦਾ..........
ਅਗਲਾ ਸ਼ਬਦ ......ਮੋਢਾ / ਮੋਢੇ (shoulder)
|
|
06 Jul 2011
|
|
|
|
|
|
| mika |
modaaia te daanga rakh aunde gabru dhura paude gabaru
next dhura
|
|
06 Jul 2011
|
|
|
|
|
ਦਵਿੰਦਰ ਕੋਹੇਨੂਰ
ਡੋਲੀ ਵਾਲੀ ਕਾਰ ਨਵੀ ਜੋੜੀ ਨੂ ਵਿਆਹ ਕ, ਧੂੜਾ ਪਟਦੀ ਪਿੰਡਾ ਨੂ ਮੁੜੀ ਆਵੇ, ਵਿਓਲਾ ਮੁੰਡਾ ਚਿਤ ਵਿਚ ਭੋਰਦਾ ਏ ਲਡੂ, ਲਾੜੀ ਘੁਡ ਵਿਚ ਬੈਠੀ ਸ਼ਰਮਾਵੇ...
Next word: ghund
|
|
07 Jul 2011
|
|
|
|
| ਦਿਲਸ਼ਾਦ ਅਖਤਰ |
ਘੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ ਤੇਰੇ ਰੂਪ ਦੇ ਪੈਣ ਲਿਸ਼ਕਾਰੇ ਸਹੁਰਿਆਂ ਦਾ ਪਿੰਡ ਆ ਗਿਆ ਘੁੰਡ ਕੱਢ ਲੈ.....
ਅਗਲਾ ਸ਼ਬਦ ਹੈ: ਨਾਰੇ/ਨਾਰ
|
|
07 Jul 2011
|
|
|
|
|
gidhe vich nachdiye naare ni....
sun husan diye sarkaare ni....
gidhe vich nachdiye naare ni....
sun husan diye sarkaare ni....
unjh dil ta nachda naal tere....
dil ta nachda naal tere...
bhaanve pabb chakna aunda ni........
baanh farh k nachan nu jee krda....
ki kriye nachna aunda....
baanh farh k nachan nu jee krda....
ki kriye nachna aunda....
NEXT WORD IS SARKAARE
|
|
08 Jul 2011
|
|
|
|
|
|
| ਦੇਬੀ |
ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇ ਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇ
ਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇ ਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇ
ਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀ ਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ
ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀ ਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ
ਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆ ਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇ
ਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀ ਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ
"ਦੇਬੀ" ਤੇਰੀ ਕੀ ਔਕਾਤ ਇਹਨਾ ਨਿੰਦਕਾਂ ਨੇ ਤਾਂ ਪੀਰ ਫਕੀਰ ਨਹੀ ਬਖਸ਼ੇ ਗੁਰੂ ਅਵਤਾਰ ਨਾ ਛੱਡੇ
ਅਗਲਾ ਸ਼ਬਦ ਹੈ: ਆਦਤ
|
|
08 Jul 2011
|
|
|
|
|
kaler kanth
ਤੇਰੇ ਕੋਲੋ ਦੁਰ ਰਿਹਣ ਦੀ ਆਦਤ ਪੈ ਗਈ ਏ ਹੋਲੀ ਹੋਲੀ ਦਰਦ ਸਿਹਣ ਦੀ ਆਦਤ ਪੈ ਗਈ ਏ ਤੇਹਥੋ ਦੂਰ ਰਹਣ ਦੀ ----
ਅਗਲਾ ਸ਼ਬਦ ਦਰਦ
|
|
09 Jul 2011
|
|
|
|
| ਰਾਣੀ ਰਣਦੀਪ |
ਸਾਡੀ ਲੱਗੀ ਇੰਝ ਟੁੱਟੀ ਜਿਵੇਂ ਅੰਬਰਾਂ ਚੋਂ ਤਾਰਾ ਕੀ ਮਿਲਿਆ ਏ ਤੈਨੂੰ ਵੇ ਹਸਾ ਕੇ ਜੱਗ ਸਾਰਾ ਹੁਣ ਕੱਲੇ ਕੱਲੇ ਬਹਿ ਕੇ ਆਪਾਂ ਰੋਈਏ ਖੁਸ਼ੀਆਂ ਨੇ ਮੁੱਖ ਮੋੜਿਆ,ਮਾਲਾ ਦਰਦਾਂ ਦੀ ਬੈਠ ਕੇ ਪਰੋਈਏ
ਅਗਲਾ ਸ਼ਬਦ ਹੈ: ਕੱਲੇ/ਕੱਲਾ/ਕੱਲੀ
|
|
10 Jul 2011
|
|
|
|
|
ਵਾਰਿਸ
ਅਸੀਂ ਮਾਰਦੇ ਰਹੇ ਦੁਖ ਜ਼ਰਦੇ ਰਹੇ,ਪੱਬ ਕੰਡਿਆਂ ਉੱਤੇ ਧਰਦੇ ਰਹੇ ,
ਹੱਸ-ਹੱਸ ਕੇ ਪੀੜਾਂ ਸਹਿ ਲਈਆਂ , ਪਰ ਸੀ ਨਹੀਂ ਕੀਤਾ ਤੇਰੇ ਲਈ ,
ਕੀਤੇ ਕੱਲੀ ਬਹਿਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ |
ਅਗਲਾ ਸ਼ਬਦ ........ਪੀੜਾਂ./ ਪੀੜ
ਵਾਰਿਸ
ਅਸੀਂ ਮਾਰਦੇ ਰਹੇ ਦੁਖ ਜ਼ਰਦੇ ਰਹੇ,ਪੱਬ ਕੰਡਿਆਂ ਉੱਤੇ ਧਰਦੇ ਰਹੇ ,
ਹੱਸ-ਹੱਸ ਕੇ ਪੀੜਾਂ ਸਹਿ ਲਈਆਂ , ਪਰ ਸੀ ਨਹੀਂ ਕੀਤਾ ਤੇਰੇ ਲਈ ,
ਕੀਤੇ ਕੱਲੀ ਬਹਿਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ |
ਅਗਲਾ ਸ਼ਬਦ ........ਪੀੜਾਂ./ ਪੀੜ
|
|
11 Jul 2011
|
|
|
|
| Gurdas Maan |
Peerh tere jaan de kiddan jaranga main
Tere bgair zindagi noo kee karanga main
Sajna zara ku thehar ja sajda te kar lavan
Athroo na koi vekh lai parda te kar lavan
MAANA dilan dee sej te pathar dharanga main
Oh jaan wale alvida eni kahanga main...
PEERH tere jaan de.............
Agla shabad hai: ATHROO
|
|
11 Jul 2011
|
|
|
|
|
|
|
|
|
|
|
|
 |
 |
 |
|
|
|