ਹਰਮਨ
ਯਾਰੀ ਯਾਰਾਂ ਕੀਤੇ ਆਜਮਾ ਲੀਂ ਨੀ ਮਿੱਤਰਾਂ ਦਾ ਨਾਂ ਚੱਲਦੈ,
ਜਿਥੋਂ ਮਰਜੀ ਵੰਗਾ ਚੜਵਾ ਲੀਂ ਨੀ ਮਿੱਤਰਾਂ ਦਾ ਨਾਂ ਚੱਲਦੈ,
ਸਦਰ ਬਜ਼ਾਰ ਵਾਲੇ ਜਿੰਨੇ ਨੇ ਬਜਾਜ ਨੀ ,
ਜੱਟ ਦੀ ਓਹਨਾਂ ਨਾਲ ਪੈਸੇ ਵਾਲੀ ਸਾਂਝ ਨੀ,
ਜਿਹੜਾ ਮਰਜੀ ਸੂਟ ਪੜਵਾ ਲੀਂ ਨੀ ਮਿੱਤਰਾਂ ਦਾ ਨਾਂ ਚੱਲਦੈ,

ਸਾਰੇ ਹੀ ਬਜ਼ਾਰ ਨਾਲ ਸਾਡੇ ਗੂੜੇ ਪਿਆਰ ਨੇ ,
ਪੈਗ-ਸ਼ੈਗ ਲਾਉਂਦੇ ਸਾਡੇ ਨਾਲ ਸੁਨਿਆਰ ਨੇ,
ਜਿਹੜਾ ਮਰਜੀ ਕੋਕਾ ਕਡਵਾ ਲੀਂ ਨੀ ਮਿੱਤਰਾਂ ਦਾ ਨਾਂ ਚੱਲਦੈ,

ਫੁੱਲਾਂ ਵਾਂਗੂੰ ਰਖੂਂ ਤੈਨੂੰ ਪਰਗਟ ਕੋਲ ਨੀ,
ਕਹੇਂਗੀ ਜੁਬਾਨੋ ਜੋ ਪੁਗਾਉਦੂ ਸਾਰੇ ਬੋਲ ਨੀ,
ਜਦੋਂ ਮਰਜੀ ਕੀਤੇ ਪਰਤਿਆ ਲੀ ਨੀ ਮਿੱਤਰਾਂ ਦਾ ਨਾਂ ਚੱਲਦੈ,

ਅਗਲਾ ਸ਼ਬਦ ...........ਮਰਜੀ (wish)