Punjabi Boli
 View Forum
 Create New Topic
  Home > Communities > Punjabi Boli > Forum > messages
Showing page 531 of 623 << First   << Prev    527  528  529  530  531  532  533  534  535  536  Next >>   Last >> 
Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

ਵਾਰੀ ਵਾਰੀ ਰਹਾਂ ਚੁਮਦੀ ਤੇਰਾ ਲਿਖ ਕੇ ਹਥੇਲੀ ਉੱਤੇ ਨਾਮ
ਛਡ ਦਈ ਨਾ ਚੰਨ ਮਖਣਾ ਹਾਏ ਵੇ ਫ਼ਢ਼ ਕੇ ਮੇਰੀ ਬਾਂਹ

Next makhna

22 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

Kan kar gal sun makhna ,,
Pyar da tenu main val dassna ,,
Taareyan di loye kalla behke soye ,,
Tenu hikk de taveet wangu rakhna ,,
Kan kar gal sun makhna ,,
Pyar da tenu main val dassna...............

 

nxt - hikk

22 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
NIRMAL SIDHU

TENNU SAAL SOLVAN CHADIA

NI JOBAN AGG DE VANGU KHADIA

GORE HIKK TE JANJIRI RADKE...


NXT WRD: SAAL

22 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

song likho bai koi .//.///... lddi rukki hoi hai

23 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਜੱਸ 
ਜੁਦਾ ਹੋਇਆਂ ਨੂੰ ਹੋਗੇ ਕਈ ਸਾਲ , ਕਦੇ ਤਾਂ ਆਕੇ ਪੁੱਛ ਸੱਜਣਾ ,
ਬੜੇ ਤਰਸ - ਤਲਖ ਸਾਡੇ ਹਾਲ, ਕਦੇ ਤਾਂ ਆਕੇ ਪੁੱਛ ਸੱਜਣਾ .......2  
ਅਗਲਾ ਸ਼ਬਦ ........ਤਰਸ (kind)

 

ਜੱਸ 

 

ਜੁਦਾ ਹੋਇਆਂ ਨੂੰ ਹੋਗੇ ਕਈ ਸਾਲ , ਕਦੇ ਤਾਂ ਆਕੇ ਪੁੱਛ ਸੱਜਣਾ ,

ਬੜੇ ਤਰਸ - ਤਲਖ ਸਾਡੇ ਹਾਲ, ਕਦੇ ਤਾਂ ਆਕੇ ਪੁੱਛ ਸੱਜਣਾ .......2  

 

ਅਗਲਾ ਸ਼ਬਦ ........ਤਰਸ 

 

 

24 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਜੱਸ 
ਦੀਦ ਤੇਰੀ ਨੂੰ ਤਰਸ ਗੀਆਂ ਅੱਖਾਂ,
ਸਾਨੂੰ ਇੱਕ ਬਸ ਰੱਬ ਦੀਆਂ ਰੱਖਾਂ,
ਹਰ ਗੱਲ ਵਿੱਚ ਤੇਰਾ ਖਿਆਲ,  ਕਦੇ ਤਾਂ ਆਕੇ ਪੁੱਛ ਸੱਜਣਾ,  
ਜੁਦਾ ਹੋਇਆਂ ਨੂੰ ਹੋਗੇ ਕਈ ਸਾਲ, ਕਦੇ ਤਾਂ ਆਕੇ ਪੁੱਛ ਸੱਜਣਾ,
ਅਗਲਾ ਸ਼ਬਦ ........ਰੱਖਾਂ

 

ਜੱਸ 

 

ਦੀਦ ਤੇਰੀ ਨੂੰ ਤਰਸ ਗੀਆਂ ਅੱਖਾਂ,

ਸਾਨੂੰ ਇੱਕ ਬਸ ਰੱਬ ਦੀਆਂ ਰੱਖਾਂ,

ਹਰ ਗੱਲ ਵਿੱਚ ਤੇਰਾ ਖਿਆਲ,  ਕਦੇ ਤਾਂ ਆਕੇ ਪੁੱਛ ਸੱਜਣਾ,  

ਜੁਦਾ ਹੋਇਆਂ ਨੂੰ ਹੋਗੇ ਕਈ ਸਾਲ, ਕਦੇ ਤਾਂ ਆਕੇ ਪੁੱਛ ਸੱਜਣਾ,

 

ਜਿੰਦ ਵਿਛੋੜੇ ਵਸ ਅੱਧੀ ਹੋਈ,

ਰਸਮਾਂ ਰੀਤਾਂ ਵਿੱਚ ਬੱਧੀ ਹੋਈ, 

ਰੂਹ ਤਾਈ ਫੈਲ ਗਿਆ ਜੰਗਾਲ, ਕਦੇ ਤਾਂ ਆਕੇ ਪੁੱਛ ਸੱਜਣਾ,

ਜੁਦਾ ਹੋਇਆਂ ਕਈ ਹੋਗੇ ਸਾਲ, ਕਦੇ ਤਾਂ ਆਕੇ ਪੁੱਛ ਸੱਜਣਾ

 

ਅਗਲਾ ਸ਼ਬਦ ........ਰੱਖਾਂ

 

 

24 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

ਹੋ ਫੁੱਲ ਦਿੱਤੇ ਤੈਨੂੰ ਨੀ, ਤੂੰ ਕੰਡੀਆਂ ਤੇ ਤੋਰੀਆ
ਨਹਿਰ ਦੇ ਕਿਨਾਰਿਆਂ ਦੇ ਵਾਂਗੂ ਮੈਨੂੰ ਖੋਰਿਆ
ਯਾਦਾਂ ਕੌੜੀਆਂ ਨੇ ਪੱਲੇ ਸਾਡੇ ਲੱਖਾਂ ਮਰਜਾਣੀਏ
ਔਖੇ ਵੇਲੇ ਫੇਰ ਗਈ ਤੂੰ ਅੱਖਾਂ ਮਰਜਾਣੀਏ.........

ਹੋ ਸੁੰਨਿਆਂ ਰਾਹਾਂ ਦੇ ਸਾਨੂੰ ਰਾਹੀਆਂ ਵਾਂਗੂ ਲੁੱਟਿਆ
ਪਿਆਰ ਵਾਲੀ ਚੋਗ ਪਾ ਕੇ ਥਾਏਂ ਮਾਰ ਸੁੱਟਿਆ
ਰੱਬ ਨੇ ਵੀ ਰੱਖੀਆਂ ਨਾ ਰੱਖਾਂ ਮਰਜਾਣੀਏ
ਔਖੇ ਵੇਲੇ ਫੇਰ ਗਈ ਤੂੰ ਅੱਖਾਂ ਮਰਜਾਣੀਏ.........

singer - Gurbakhas Sonki

 nxt -- ਰੱਬ // rabb

26 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਸ਼ਿੰਪੀ ....ਬੜਾ ਮੋਰਚਾ ਮਾਰਿਆ ਈ ਤੂੰ .....ਬਹੁਤ ਵਧੀਆ

26 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਪੂਰਨ ਚੰਦ ਵਡਾਲੀ 
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ ,
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ ,
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ........|
ਅਗਲਾ ਸ਼ਬਦ .......ਮੰਨਿਆ 

ਪੂਰਨ ਚੰਦ ਵਡਾਲੀ 

 

ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ,

ਅਸਾਂ ਤੇ ਤੈਨੂੰ ਰੱਬ ਮੰਨਿਆ ,

ਦੱਸ ਹੋਰ ਕਿਹੜਾ ਰੱਬ ਦਾ ਦੁਆਰਾ,

ਅਸਾਂ ਤੇ ਤੈਨੂੰ ਰੱਬ ਮੰਨਿਆ ,

ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ........|

 

ਅਗਲਾ ਸ਼ਬਦ .......ਮੰਨਿਆ 

 

26 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

Thanks  jass ji..
O nit navi shirt'an paun di habit
Nawe nawe phis phis laun di habit
Saturday club nu jaan di habit
Reh gayi aapa penduan nu
O maneya ke moody hai ge ji madam fukre na
Par dil lain wali koi saanu takre na

 

nxt - SAANU.

27 Aug 2012

Showing page 531 of 623 << First   << Prev    527  528  529  530  531  532  533  534  535  536  Next >>   Last >> 
Reply