Home > Communities > Punjabi Boli > Forum > messages
ਤੇਰੇ ਬਿਨ ਸਾਨੂ ਸੋਹਣਇਆ ਕੋਈ ਹੋਰ ਨਾਇਓ ਲਭਣਾ
ਜੋ ਦੇਵੇ ਰੂਹ ਨੂ ਸੁਕੂਨ ਚੁਕੇ ਜੋ ਨਖਰਾ ਮੇਰਾ
ਵੇ ਮੈ ਸਾਰੇ ਘੁਮ ਕੇ ਵੇਖਿਆ ਅਮਰੀਕਾ ਰੂਸ ਮਲੇਸ਼ਿਆ
ਨਾ ਕਿਤੇ ਵੀ ਕੋਈ ਫਰਕ ਸੀ ਹਰ ਕਿਸੇ ਦੀ ਕੋਈ ਸ਼ਰਤ ਸੀ
ਕੋਈ ਮੰਗਦਾ ਮੇਰਾ ਸੀ ਸਮਾਂ ਕੋਈ ਹੁੰਦਾ ਸੂਰਤ ਤੇ ਫ਼ਿਦਾ
ਕੋਈ ਮੰਗਦਾ ਮੇਰੀ ਸੀ ਵਫ਼ਾ, ਨਾ ਕੋਈ ਮੰਗਦਾ ਮੇਰੀ ਸੀ ਬਲਾ
ਤੇਰੇ ਬਿਨ ਹੋਰ ਨਾ ਕਿਸੇ ਮੰਗਨੀ ਮੇਰੀਆਂ ਬਲਾ
Rabbi Shergill
ਤੇਰੇ ਬਿਨ ਸਾਨੂ ਸੋਹਣਿਆ ਕੋਈ ਹੋਰ ਨਇਓ ਲਭਣਾ
ਜੋ ਦੇਵੇ ਰੂਹ ਨੂ ਸੁਕੂਨ ਚੁਕੇ ਜੋ ਨਖਰਾ ਮੇਰਾ
ਵੇ ਮੈ ਸਾਰੇ ਘੁਮ ਕੇ ਵੇਖਿਆ ਅਮਰੀਕਾ ਰੂਸ ਮਲੇਸ਼ਿਆ
ਨਾ ਕਿਤੇ ਵੀ ਕੋਈ ਫਰਕ ਸੀ ਹਰ ਕਿਸੇ ਦੀ ਕੋਈ ਸ਼ਰਤ ਸੀ
ਕੋਈ ਮੰਗਦਾ ਮੇਰਾ ਸੀ ਸਮਾਂ ਕੋਈ ਹੁੰਦਾ ਸੂਰਤ ਤੇ ਫ਼ਿਦਾ
ਕੋਈ ਮੰਗਦਾ ਮੇਰੀ ਸੀ ਵਫ਼ਾ, ਨਾ ਕੋਈ ਮੰਗਦਾ ਮੇਰੀ ਸੀ ਬਲਾ
ਤੇਰੇ ਬਿਨ ਹੋਰ ਨਾ ਕਿਸੇ ਮੰਗਨੀ ਮੇਰੀਆਂ ਬਲਾ
next farak
28 Aug 2012
ਦੇਬੀ ਬਾਈ
ਬਈ ਕੱਚੇ ਪੱਕੇ ਦਾ ਫਰਕ ਮਹਿਸੂਸ ਹੁੰਦਾ, ਜਦੋਂ ਕਦੇ ਝਨਾਬ ਦੀ ਗੱਲ ਛਿੜਦੀ ਮੇਰੇ ਸਾਰੇ ਸਵਾਲ ਖਾਮੋਸ਼ ਹੁੰਦੇ, ਜਦੋਂ ਤੇਰੇ ਸਵਾਲ ਦੀ ਗੱਲ ਛਿੜਦੀ ਮੱਨਫੀ ਹੋਈ ਤੂੰ ਕਰਨਾ ਜਮਾਂ ਪੈਦਾ, ਜਦੋਂ ਕੁਲ ਹਿਸਾਬ ਦੀ ਗੱਲ ਛਿੜਦੀ ਓ "ਦੇਬੀ" ਜਿਕਰ ਸ਼ਰਾਬ ਦਾ ਨਹੀਂ ਕਰਦਾ, ਜਦੋਂ ਕਿਤੇ ਜਨਾਬ ਦੀ ਗੱਲ ਛਿੜਦੀ
ਅਗਲਾ ਸ਼ਬਦ ਹੈ: ਸਵਾਲ
28 Aug 2012
ਜੱਸ
ਇਸ਼ਕ ਦੀ ਮਾਰ ਤੋਂ ਮੈਂ ਵਾਲ - ਵਾਲ ਬਚਿਆ ..
ਸਾਰੇ ਮਿਲਗੇ ਜਵਾਬ ਇੱਕੋ ਹੀ ਸਵਾਲ ਬਚਿਆ,
ਕਰਤਾ ਕੰਗਾਲ, ਨਾ ਰਿਹਾ ਹੀ ਸਾਡੇ ਪੱਲੇ ਕੁਝ,
ਫੇਰ ਕਾਹਤੋਂ, ਅੱਖਾਂ ਵਿੱਚ ਰੰਗ ਲਾਲ ਬਚਿਆ |
ਅਗਲਾ ਸ਼ਬਦ ......ਮਾਰ
ਜੱਸ
ਇਸ਼ਕ ਦੀ ਮਾਰ ਤੋਂ ਮੈਂ ਵਾਲ - ਵਾਲ ਬਚਿਆ ..
ਸਾਰੇ ਮਿਲਗੇ ਜਵਾਬ ਇੱਕੋ ਹੀ ਸਵਾਲ ਬਚਿਆ,
ਕਰਤਾ ਕੰਗਾਲ, ਨਾ ਰਿਹਾ ਹੀ ਸਾਡੇ ਪੱਲੇ ਕੁਝ,
ਫੇਰ ਕਾਹਤੋਂ, ਅੱਖਾਂ ਵਿੱਚ ਰੰਗ ਲਾਲ ਬਚਿਆ |
ਅਗਲਾ ਸ਼ਬਦ ......ਮਾਰ
ਜੱਸ
ਇਸ਼ਕ ਦੀ ਮਾਰ ਤੋਂ ਮੈਂ ਵਾਲ - ਵਾਲ ਬਚਿਆ ..
ਸਾਰੇ ਮਿਲਗੇ ਜਵਾਬ ਇੱਕੋ ਹੀ ਸਵਾਲ ਬਚਿਆ,
ਕਰਤਾ ਕੰਗਾਲ, ਨਾ ਰਿਹਾ ਹੀ ਸਾਡੇ ਪੱਲੇ ਕੁਝ,
ਫੇਰ ਕਾਹਤੋਂ, ਅੱਖਾਂ ਵਿੱਚ ਰੰਗ ਲਾਲ ਬਚਿਆ |
ਅਗਲਾ ਸ਼ਬਦ ......ਮਾਰ
ਜੱਸ
ਇਸ਼ਕ ਦੀ ਮਾਰ ਤੋਂ ਮੈਂ ਵਾਲ - ਵਾਲ ਬਚਿਆ ..
ਸਾਰੇ ਮਿਲਗੇ ਜਵਾਬ ਇੱਕੋ ਹੀ ਸਵਾਲ ਬਚਿਆ,
ਕਰਤਾ ਕੰਗਾਲ, ਨਾ ਰਿਹਾ ਹੀ ਸਾਡੇ ਪੱਲੇ ਕੁਝ,
ਫੇਰ ਕਾਹਤੋਂ, ਅੱਖਾਂ ਵਿੱਚ ਰੰਗ ਲਾਲ ਬਚਿਆ |
ਅਗਲਾ ਸ਼ਬਦ ......ਮਾਰ
Yoy may enter 30000 more characters.
28 Aug 2012
sabar koti
ਜਿਵੇਂ ਤਲੀਆਂ ਤੇ ਛਾਲੇ, ਉਵੇਂ ਗਮ ਨੇ ਸੰਁਭਾਲੇ....੨ ਸਾਡੇ ਲਈ ਤਾਂ ਤੂੰ ਹੀ ਸੀ.... ਸਾਡੇ ਲਈ ਤਾਂ ਤੁੰ ਹੀ ਸੀ, ਤੇ ਤੈਨੁੰ ਕੋਈ ਥੋੜ ਨਾ ਨੀ ਤੁੰ ਐਸੀ ਮਾਰ ਮਾਰੀ ਸਾਨੂੰ ਮੌਤ ਦੀ ਵੀ ਲੋੜ ਨਾ...........
nxt -- ਗਮ
28 Aug 2012
hanjua de vich gamm nu pa ke penna sikh leya
nxt wrd: HANJU
29 Aug 2012
kaler kanth
Inna Hanjuan da Ki kariye,,
Jo Pani Ban Vehnde Ne,,
han Vehnde Ne han - Vehnde Ne,,
Tutte Dillan Da Ki Kariye - Tutte Dillan Da Ki Kariye,,
Jo Gham Shehnde ne han Sehnde ne han - Sehnde ne..........
nxt -- PANI
Inna Hanjuan da Ki kariye,,
Jo Pani Ban Vehnde Ne,,
han Vehnde Ne han - Vehnde Ne,,
Tutte Dillan Da Ki Kariye - Tutte Dillan Da Ki Kariye,,
Jo Gham Shehnde ne han Sehnde ne han - Sehnde ne..........
nxt -- PANI
Yoy may enter 30000 more characters.
29 Aug 2012
gurdass mann
munda bahaar da ni
english chad da ni
mainu paani ch khlo..
ke ankha marda ni..
nxt wrd : munda
munda bahaar da ni
english chad da ni
mainu paani ch khlo..
ke ankha marda ni..
nxt wrd : munda
Yoy may enter 30000 more characters.
29 Aug 2012
Amrinder Gill
munda sohna te sunakha piche kudiya ne lakha sohna te sunakha piche kudiya ne lakha vekhi kite behji na gawa k sohne jehe gabru nu ariyee rakh la dabbi de vich paa ke......
nxt -- kudiyan / kudi
29 Aug 2012
kudiyee kismat pudiyee
taiuu enna pyarr deyaa..
apne hisee di zindgi mai
taithoo varr deya...
nxt : Zindgi
kudiyee kismat pudiyee
taiuu enna pyarr deyaa..
apne hisee di zindgi mai
taithoo varr deya...
nxt : Zindgi
Yoy may enter 30000 more characters.
29 Aug 2012
ਸੁਨੀਲ ਆਹ ਮਾਨ ਸਾਹਿਬ ਦਾ ਜੋ ਗੀਤ ਤੁਸੀਂ ਸਾਂਝ ਕੀਤਾ ਓਹਦੇ ਚ ਸ਼ਾਇਦ .....ਪਾਣੀ ਦੀ ਥਾਂ ਬਾਰੀ ਆ ......ਪਰ ਲੜੀ ਹੁਣ ਅੱਗੇ ਤੁਰ ਪਈ ਏ .....
29 Aug 2012