|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
thanx for motivation er.saab
n rest all for updates
ਜੇ ਸਾਥ ਚੰਗਾ ਹੋਵੇ ਤਾਂ ਸਾਰੀਆਂ ਥਾਵਾਂ ਨੇੜੇ ਲੱਗਣ ਲੱਗ ਪੈਂਦੀਆਂ ਹਨ |
ਹਰੇ ਹਰੇ ਘਾਹ ਉੱਤੇ ਹੁਣ ਕਿਸੇ ਨਾਲ ਨੰਗੇ ਪੈਰੀਂ ਟੁਰਨਾ ਸੰਭਵ ਨਹੀਂ ਰਿਹਾ ਕਿਉਂਕਿ ਸਾਡੇ ਪੈਰਾਂ ਨਾਲ ਹੁਣ ਕਾਰਾਂ ਬੰਨ੍ ਦਿੱਤੀਆਂ ਗਈਆਂ ਹਨ |
|
|
15 Nov 2009
|
|
|
|
|
|
|
ਚੰਗੇ ਬੰਦਿਆਂ ਦੀ ਸੰਗਤ ਵਿਚ ਅਸੀਂ ਨਿਰ-ਸੁਆਰਥ ਹੋ ਜਾਂਦੇ ਜਿਸ ਕਾਰਨ ਸਾਨੂੰ ਆਪਣਾ-ਆਪ ਚੰਗਾ ਲੱਗਣ ਲੱਗ ਪੈਂਦਾ ਹੈ|
|
|
15 Nov 2009
|
|
|
|
|
ਚੰਗਿਆਂ ਦੀ ਸੰਗਤ ਮਨੁੱਖ ਨੂੰ ਭਟਕਣ ਨਹੀਂ ਦੇਂਦੀ |
ਰਸਤੇ ਦੀ ਧੂੜ ਕਾਰਨ ਅਜੇ ਤੱਕ ਕਿਸੇ ਨੇ ਤੁਰਨਾ ਨਹੀਂ ਤਿਆਗਿਆ |
|
|
15 Nov 2009
|
|
|
|
|
ਸਮੁੰਦਰ ਵਿਚ ਅਥਾਹ ਪਾਣੀ ਹੁੰਦਾ ਹੈ ਪਰ ਫਿਰ ਵੀ ਉਸ ਵਿਚ ਹੋਰ ਪਾਣੀ ਸਮੌਣ ਦੀ ਸਮਰਥਾ ਵੀ ਅਥਾਹ ਹੁੰਦੀ ਹੈ |
|
|
15 Nov 2009
|
|
|
|
| patar |
je kise nu bohat rawaaonge tan ant oh has pawega,,,,,,, paagal ho ke....
|
|
15 Nov 2009
|
|
|
|
|
|
|
Wah Jnab Wah....tusi te kamal kiti pai ae....Keep it up
Te main v ik share karda haan
ਦਿਲ ਦੇ ਲਈ ਸਭ ਤੋਂ ਵਧੀਆ ਕਸਰਤ ਹੈ, ਥੱਲੇ ਝੁਕਣਾ ਤੇ ਕਿਸੇ ਡਿੱਗੇ ਹੋਏ ਨੂੰ ਉੱਪਰ ਚੁੱਕਣਾ.......
|
|
15 Nov 2009
|
|
|
|
|
Esp for you Gill sahib..
ਇੱਕ ਮਕਾਨ ਬਣਾਉਣ ਲਈ ਬੇਸ਼ੱਕ ਕਾਫੀ ਮਰਦਾਂ ਦੀ ਲੋੜ ਹੁੰਦੀ ਹੈ, ਪਰ ਔਰਤ ਜੇ ਚਾਹੇ ਤਾਂ ਇਕੱਲੀ ਉਸਨੂੰ ਘਰ ਬਣਾਉਣ ਦੀ ਤਾਕਤ ਰੱਖਦੀ ਏ....
|
|
15 Nov 2009
|
|
|
|
|
great one Balihar 22 g.........
Gill sahab.. tuhade taan kehne ki...!!!!
thumbs up to u....
|
|
21 Nov 2009
|
|
|
|
|
ਜ਼ੁਬਾਨ 'ਚ ਇੱਕ ਵੀ ਹੱਡੀ ਨਹੀਂ, ਪਰ ਹੱਡੀਆਂ ਏਹੀ ਤੁੜਵਾਉਂਦੀ ਹੈ..
|
|
21 Nov 2009
|
|
|
|
|
ਲਾਲ ਰੂੜੀਆਂ 'ਤੇ ਪਏ ਵੀ ਚਮਕ ਪੈਂਦੇ ਨੇ ਤੇ ਹੀਰ ਹਜ਼ਾਰਾਂ 'ਚ ਵੀ ਗੁੱਝੀ ਨਹੀਂ ਰਹਿੰਦੀ..
|
|
21 Nov 2009
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|