|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
oh tasveer'an ch rang bharan ton darda c, suneya hai ke pichli raat oh akhan di roshni khoo baitha !!!!
|
|
28 Jan 2010
|
|
|
|
|
|
|
good ones sir g........bahaut vadiya vichar
keep sharing
|
|
30 Jan 2010
|
|
|
|
|
guru fateh aman ji...mere kol b ik pya c lappy 'ch..bahut der da naam nahi ae pta k kisda likheya ae..socheya ap naal saanjha kra'n...
ਜਿਹੜੇ ਰਿਸ਼ਤੇਦਾਰ/ਮਿੱਤਰ ਉੱਪਰੋਂ ਉੱਪਰੋਂ ਤੁਹਾਡਾ ਹਾਲ ਪੁੱਛਦੇ ਨੇ..ਤੇ ਅੰਦਰੋਂ ਛੁਰੀਆਂ ਚਲਾਉਂਦੇ ਨੇ..ਉਹਨਾਂ ਦੀ ਪਛਾਣ ਜਿੰਨੀ ਛੇਤੀ ਕਰ ਲਈ ਜਾਵੇ ਚੰਗੀ ਹੁੰਦੀ ਹੈ !!
|
|
30 Jan 2010
|
|
|
|
|
hanji bilkul ............lakhwinder g gud one
|
|
30 Jan 2010
|
|
|
|
|
ਜੋ ਘੱਟ ਬੋਲਦੇ ਨੇ, ਉਹ ਸੱਚ ਬੋਲਦੇ ਨੇ...
|
|
30 Jan 2010
|
|
|
|
|
|
|
MARHE YAAR NAALO DUSHMAN CHANGA
|
|
31 Jan 2010
|
|
|
|
| Words By: Satinder Sartaj |
ਦੋ ਤਾਰਾਂ ਲਿਸ਼ਕਦੀਆਂ, ਮੈਂ ਤੇਰੀ ਨਬਜ਼ ਵੇਖੀ.. ਤੈੰਨੂ ਮਰਜ਼ਾਂ ਇਸ਼ਕ ਦੀਆਂ..
|
|
01 Feb 2010
|
|
|
|
|
ਰਿਸ਼ਤੇ ਦੋ-ਪਾਸੜ ਸੜਕ ਵਾਂਗ ਹਨ, ਇਨ੍ਹਾਂ ਨੂੰ ਇਕ-ਪਾਸੜ ਸਮਝ ਕੇ ਜ਼ਲੀਲ ਹੋਣ ਵਾਲੀ ਗੱਲ ਹੈ....
|
|
03 Feb 2010
|
|
|
|
|
ਮੇਂ ਕੁਛ ਦਿਲੋ ਕਹੀਆਂ ਸਨ ਗੱਲਾਂ ਉਸਨੂ ਪਰ ਓਹ ਓਹਨਾ ਨੂ ਸੀ ਫਿਲਮੀ ਗੱਲਾਂ ਸਮਝ ਬੇਠੀ ....
|
|
21 Feb 2010
|
|
|
|
|
ਇਕ ਪਲ ਵਿਚ ਓਹ ਨਿਕਾਰ ਕੇ ਚਲੀ ਗਈ ਤੇ ਮੇਰੇ ਹਜ਼ਾਰਾ ਪਲ ਗੁਜ਼ਰਗੇ ਕਮੀਆਂ ਲਬਦੇ ਦੇ ....
|
|
21 Feb 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|