Home > Communities > Punjabi Boli > Forum > messages
nice reply satwinder g.......eh pehla read krna chahundi c chalo der aaye darusat aaye......balanced approach is d need of d hour......as aptly concluded both r two sides of d same coin........
vese debate dekh ke soch rehi c kapoor sir nu punjabizm join krayi jave ta dekhan ke kinne honhaar bande bethe ne ethe.......
25 Dec 2009
ਗਿਆਨ ਝਗੜੇ ਨਹੀਂ ਉਪਜਾਉਂਦਾ,ਝਗੜੇ ਗਿਆਨ ਦੀ ਅਧੂਰੀ ਸਮਝ ਵਿਚੋਂ ਉਪਜਦੇ ਹਨ|
ਪੁਰਸ਼ ਅਸਫਲਤਾ ਤੋਂ ਨਹੀਂ ਡਰਦਾ ਇਸੇ ਕਰਕੇ ਉਹਨਾਂ ਵਿਚ ਪਰਯੋਗ ਕਰਨ ਅਤੇ ਜੋਖਮ ਉਠਾਉਣ ਦੀ ਯੋਗਤਾ ਵਧੇਰੇ ਹੁੰਦੀ ਹੈ|
ਗਿਆਨ ਝਗੜੇ ਨਹੀਂ ਉਪਜਾਉਂਦਾ,ਝਗੜੇ ਗਿਆਨ ਦੀ ਅਧੂਰੀ ਸਮਝ ਵਿਚੋਂ ਉਪਜਦੇ ਹਨ|
ਪੁਰਸ਼ ਅਸਫਲਤਾ ਤੋਂ ਨਹੀਂ ਡਰਦਾ ਇਸੇ ਕਰਕੇ ਉਹਨਾਂ ਵਿਚ ਪਰਯੋਗ ਕਰਨ ਅਤੇ ਜੋਖਮ ਉਠਾਉਣ ਦੀ ਯੋਗਤਾ ਵਧੇਰੇ ਹੁੰਦੀ ਹੈ|
Yoy may enter 30000 more characters.
25 Dec 2009
Become excellent in everything u do every aspect of ur life.... in short
Become THE EXCELLENCE and Success will follow you itself...
Apne aap kamyaab nahi Kabil banaao.. Kamyaabi khud ba khud thuade kadam chummegee...
27 Dec 2009
^^^^^^^^^^^^3 idiots thought^^^^^^^^nice share lucky g
27 Dec 2009
ਮਨੁੱਖ ਸੋਚਣ ਅਨੁਸਾਰ ਨਹੀਂ ਜਿਉਂਦਾ , ਉਹ ਜਿਉਣ ਅਨੁਸਾਰ ਸੋਚਦਾ ਹੈ |
27 Dec 2009
ਜ਼ਿੰਦਗੀ ਦੇ ਬਹੁਤੇ ਪਛਤਾਵੇ ਮਹਿਸੂਸ ਕਰਨ ਦੀ ਥਾਂ ਸੋਚਣ ਕਾਰਨ ਅਤੇ ਸੋਚਣ ਦੀ ਲੋੜ ਵੇਲੇ ਵੇਖਦੇ ਰਹਿਣ ਕਾਰਨ ਉਪਜਦੇ ਹਨ|
27 Dec 2009
ਜਿਨਾ੍ ਦਾ ਨਿਸ਼ਾਨਾ ਕੇਵਲ ਧਨ ਕਮਾਉਣਾ ਹੁੰਦਾ ਹੈ,ਉਹ ਉਨਾ੍ ਚੀਜਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਜਿਹੜੀਆਂ ਸੱਚੀ ਖੁਸ਼ੀ ਅਤੇ ਤਸੱਲੀ ਦਾ ਆਧਾਰ ਹੁੰਦੀਆਂ ਹਨ|
27 Dec 2009
Akhbaran raula paundiya ne mehengai de vaade di ,main ghatda vekhya hai qadran-qeematan da miyaar.
uv
28 Jan 2010
main hath te likhya mitaun di koshish karda reha te oh lakeeran de piche khara ho mere te hassda reha.
uv
28 Jan 2010
Copyright © 2009 - punjabizm.com & kosey chanan sathh