|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਗਰੀਬੀ ਸਿਰਫ਼ ਕਵਿਤਾ ਵਿੱਚ ਹੀ ਵਧੀਆ ਲੱਗਦੀ ਹੈ।
|
|
21 Nov 2009
|
|
|
|
|
|
| some more |
1.ਭਾਵਨਾ ਕਦੇ ਮਰਦੀ ਨਹੀਂ।
2.ਵਿਸ਼ਾਲ ਨਜ਼ਰ ਨਾਲ ਦੇਖਿਆਂ ਖੰਡਰ ਵੀ ਰੌਣਕ ਬਣ ਜਾਂਦੇ ਨੇ...।
3.ਹਮੇਸ਼ਾ ਚੰਗਾ ਸੋਚੋ ਕਿਉਂਕਿ ਮਨੁੱਖ ਆਪਣੀ ਸੋਚ ਤੋਂ ਚੰਗਾ ਨਹੀਂ ਹੋ ਸਕਦਾ।
4.ਦੂਜਿਆਂ ਦੇ ਅਪਮਾਨ ਦੀਆਂ ਇੱਟਾਂ ਨਾਲ ਆਪਣੀ ਇੱਜ਼ਤ ਦਾ ਗੁੰਬਦ ਨਹੀਂ ਉਸਾਰਿਆ ਜਾ ਸਕਦਾ।
|
|
21 Nov 2009
|
|
|
|
|
|
|
thanku balihar sir g.......er.saab..... jaspreet n zaufigan g for keeping d thread updated
ਮੈਂ ਕੁਝ ਵੀ ਨਹੀਂ ਉਹੀਂ ਕਹਿੰਦੇ ਹਨ ਜੋ ਸਭ ਕੁਝ ਹੁੰਦੇ ਹਨ|
ਮਿਹਨਤ ਕਰਨ ਵਾਲੇ ਉਦਾਸ ਨਹੀਂ ਹੁੰਦੇ , ਉਹਨਾਂ ਦੇ ਚਿਹਰੇ 'ਤੇ ਥਕਾਵਟ ਦੀ ਰੌਣਕ ਹੁੰਦੀ ਹੈਂ|
ਜੇ ਕਿਸੇ ਕੋਲ ਮਾਣ ਕਰਨ ਯੋਗ ਕੁਝ ਨਹੀਂ ਤਾਂ ਉਸਦੇ ਨਿਮਰ ਹੋਣ ਦਾ ਵੀ ਕੋਈ ਅਰਥ ਨਹੀਂ ਹੋਵੇਗਾ|
ਆਪਣੇ ਪੈਰਾਂ 'ਤੇ ਖਲੋਤਾ ਇਕ ਮੰਗਤਾ ਵੀ , ਗੋਡਿਆਂ 'ਤੇ ਝੁਕੇ ਬਾਦਸ਼ਾਹ ਨਾਲੋਂ ਲੰਮਾ ਨਜ਼ਰ ਆਉਂਦਾ ਹੈਂ|
ਅਮੀਰੀ ਇਸ ਗੱਲ ਵਿਚ ਹੁੰਦੀ ਹੈ ਕਿ ਕਿਤਨੇ ਘਰਾਂ ਦੇ ਬੂਹੇ ਤੁਹਾਡੀ ਉਡੀਕ ਵਿਚ ਖੁਲੇ ਹਨ|
|
|
06 Dec 2009
|
|
|
|
| khalil gibran |
ik vaari mainu chup karva ditta gaya,,eh ohdo oya jado mainu ik aadmi ne puchhya"tu kaun hain?"
|
|
06 Dec 2009
|
|
|
|
|
|
| khalil gibran |
ik katal hoye aadmi da sanmaan hai ki oh kaatil nahi hai..
|
|
06 Dec 2009
|
|
|
|
|
ਜਦੋਂ ਲੋਕ ਧੋਖੇਬਾਜ਼ ਸਾਬਿਤ ਹੋਣ ਤਾਂ ਮਨੁੱਖ ਚੀਜ਼ਾਂ ਵਸਤਾਂ ਵਿਚੋਂ ਤਸੱਲੀ ਲੱਭਣ ਦਾ ਯਤਨ ਕਰਦਾ ਹੈ
|
|
16 Dec 2009
|
|
|
|
|
jdo koi rabb nu pyaar karn diya gallan krda hai tan asal vich oh kise manukh to preshaan hoya hunda hai......
|
|
18 Dec 2009
|
|
|
|
|
ik hor priwaar nu usaran vaaste, ladki apna priwaar tyaag dindi hai....
|
|
18 Dec 2009
|
|
|
|
|
ਔਰਤ ਦੇ ਜਿੰਨੇ ਰੂਪ ਹਨ ਉਤਨੇ ਦਰਦ ਹਨ , ਮਰਦ ਦੇ ਜਿੰਨੇ ਰੂਪ ਹਨ ਉਤਨੀਆਂ ਹੀ ਜ਼ਿੰਮੇਵਾਰੀਆਂ ਹਨ|
ਇਸਤਰੀਆਂ ਦੀ ਟਿਕੀਆਂ ਹੋਈਆਂ ਚੀਜ਼ਾਂ ਵਿਚ ਵਧੇਰੇ ਦਿਲਚਸਪੀ ਹੁੰਦੀ ਹੈ , ਪੁਰਸ਼ ਚਲਦੀਆਂ ਫਿਰਦੀਆਂ ਚੀਜ਼ਾਂ ਵਿਚ ਵਧੇਰੇ ਦਿਲਚਸਪੀ ਲੈਂਦੇ ਹਨ|
|
|
24 Dec 2009
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|