Punjabi Boli
 View Forum
 Create New Topic
  Home > Communities > Punjabi Boli > Forum > messages
Showing page 55 of 66 << First   << Prev    51  52  53  54  55  56  57  58  59  60  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਹਰਪਿੰਦਰ ਭਾਜੀ, ਮੈਨੂ ਤੇ ਆਪ ਨਹੀਂ ਪਤਾ ਕੀ ਲੋਗੜ ਦਾ ਕੀ ਮਤਲਬ ਹੁੰਦਾ. ਮੇਰੀ ਸਹੇਲੀ ਦੇ ਨਿੱਕੇ ਬੇਟੇ ਨੂੰ ਇਕ ਉਨ੍ਕਲ ਨੇ ਪਿਆਰ ਨਾਲ ਗੋਦੀ ਚੁੱਕ ਕੇ ਕਿਹਾ 'ਕਿੰਨਾ ਸੋਹਨਾ ਲੋਗੜ ਜਿਹਾ.. "
ਅਤੇ ਆਪਾਂ ਸਾਰੇ ਹੱਸ ਪਏ ... ਮਤਲਬ ਲੋਗੜ ਸ ਸੋਨੇਥਿੰਗ ਸੋਫਟ ਪਰ ਪੱਕਾ ਨਹੀਂ ਪਤਾਹਰਪਿੰਦਰ ਭਾਜੀ, ਮੈਨੂ ਤੇ ਆਪ ਨਹੀਂ ਪਤਾ ਕੀ ਲੋਗੜ ਦਾ ਕੀ ਮਤਲਬ ਹੁੰਦਾ. ਮੇਰੀ ਸਹੇਲੀ ਦੇ ਨਿੱਕੇ ਬੇਟੇ ਨੂੰ ਇਕ ਉਨ੍ਕਲ ਨੇ ਪਿਆਰ ਨਾਲ ਗੋਦੀ ਚੁੱਕ ਕੇ ਕਿਹਾ 'ਕਿੰਨਾ ਸੋਹਨਾ ਲੋਗੜ ਜਿਹਾ.. "

 

 

ਹਰਪਿੰਦਰ ਭਾਜੀ, ਮੈਨੂ ਤੇ ਆਪ ਨਹੀਂ ਪਤਾ ਕੀ ਲੋਗੜ ਦਾ ਕੀ ਮਤਲਬ ਹੁੰਦਾ. ਮੇਰੀ ਸਹੇਲੀ ਦੇ ਨਿੱਕੇ ਬੇਟੇ ਨੂੰ ਇਕ uncle ਨੇ ਪਿਆਰ ਨਾਲ ਗੋਦੀ ਚੁੱਕ ਕੇ ਕਿਹਾ 'ਕਿੰਨਾ ਸੋਹਣਾ ਲੋਗੜ ਜਿਹਾ.. "


ਅਤੇ ਆਪਾਂ ਸਾਰੇ ਹੱਸ ਪਏ ... ਮਤਲਬ ਲੋਗੜ is something soft and cute ਪਰ exact meaning ਨਹੀਂ ਪਤਾ

 

anim05

 

 

 

 

25 Feb 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਲੋਗੜ ਪੁਰਾਣੇ ਰੂੰ (ਰਜਾਈ ਵਿਚ ਵਰਤੇ ਹੋਏ ) ਨੂੰ ਕਹਿੰਦੇ ਹਨ

25 Feb 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਜੀ ਸਹੀ ਕਿਹਾ, ਔਲੂ ਤੇ ਲੋਗੜ ਦਾ ਜਵਾਬ ਸਹੀ ਹੈ...।

25 Feb 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਕੋਈ ਦਸਣ ਦੀ ਕਿਰਪਾ ਕਰੇ: ਲੱਠ ਕਿਸ ਨੂੰ ਕਹਿੰਦੇ ਹਨ

25 Feb 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਲਠ ਲੋਹੇ ਦੇ ਡੰਡੇ ਨੂ ਕਹਿੰਦੇ ਹਨ SHAFT ਆਖਦੇ ਹਨ ਇੰਗਲਿਸ਼ ਵਿਚ

1

27 Feb 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਲੱਠ roller of cane-crusher ਨੂੰ ਕਹਿੰਦੇ ਹਨ

27 Feb 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਮੋਹਲਾ ਕੀ ਹੁੰਦਾ ਹੈ ?

25 Mar 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਜਿਵੇਂ ਕੂੰਡੇ ਵਿਚ ਡੰਡਾ ਹੁੰਦਾ ਹੈ ਉਸੇ ਤਰਾਂ ਉਖਲੀ ਵਿਚ '' ਮੋਹਲਾ '' ਹੁੰਦਾ ਹੈ, ਇਹ ਮੋਟਾ ਲਕੜ ਦਾ ਡੰਡਾ ਹੁੰਦਾ ਹੈ

1

25 Mar 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਖੁਰਜੀ ਕੀ ਹੁੰਦੀ ਹੈ ?

1

25 Mar 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਖੁਰਜੀ ਉਹ ਬੋਰੀ ਹੈ ਜੋ ਕਿਸੇ ਸਾਈਕਲ ਜਾਂ ਜਾਨਵਰ ਉਪਰ ਕੋਈ ਸਮਾਨ ਪਾਉਣ ਵਾਸਤੇ ਵਰਤੀ ਜਾਂਦੀ ਹੈ

1

02 Apr 2012

Showing page 55 of 66 << First   << Prev    51  52  53  54  55  56  57  58  59  60  Next >>   Last >> 
Reply