Home > Communities > Anything goes here.. > Forum > messages
irshaad
wah Balihar BHaji...
bahut sohne tareeke naal samjhaya Sidhu Bai nu...
18 Jun 2010
Ami , apne 20 bande poore nai hone..
jinne aaye ohna da bahut bahut bahut dhanvaad, love u all,
challo next person chuneay..
pata ki aa zindai ch kade enna pyar ekatha millia nai, te sambhal nai hunda so mai nai chahundi ke nazar lag jaave, most of u know what i mean , ur love n respect means alot to me
i will always be here for all of u anytime , everytime..
20 Jun 2010
lai poore kidaan ni hone... :P
aapa tan aje interview laini aa tuhadi..!!
20 Jun 2010
ਮੈਂ ਤਾਂ ਅਜੇ ਆਈ ਨਹੀਂ ਸੀ... ਲੱਕੀ ਦੀਦੀ ਬਾਰੇ ਕੀ ਲਿਖਾਂ.. ਕਿਥੋਂ ਸ਼ੁਰੂ ਕਰਾਂ..ਅਸੀਂ ਔਰਕੁਟ ਤੇ ਇੱਕ community ਚ ਮਿਲੇ ... ਓਥੇ ਮੈਂ punjabizm ਦਾ ਜ਼ਿਕਰ ਕੀਤਾ..ਤੇ ਇੱਥੇ ਦੀਦੀ ਵੀ ਆ ਗਏ ਇਸ ਤਰਾਂ...ਤੇ ਇਥੇ ਅਸੀਂ ਸਭ ਨੇ ਏਦਾਂ ਦਾ ਵਕ਼ਤ ਗੁਜ਼ਾਰਿਆ ਕਿ ਹੁਣ ਵੀ ਓਹ ਟਾਈਮ ਯਾਦ ਕਰਕੇ ਅੱਖਾਂ ਚ ਹੰਝੂ ਆ ਜਾਂਦੇ ਨੇ....
ਦੀਦੀ ਬਾਰੇ ਇਹੀ ਕਹੂੰਗੀ ਜਦੋਂ ਮੈਂ ਓਥੇ (ਅਮਰੀਕਾ ) ਇਕੱਲੀ ਸੀ.. ਤਾਂ ਓਸ ਵਕ਼ਤ ਦੀਦੀ ਨੇ ਮੇਰੀ ਮਾਂ ਦੀ ਤਰਾਂ ਮੇਰਾ ਖਿਆਲ ਰਖਿਆ ,,ਬੜਾ ਚੰਗਾ ਲੱਗਦਾ ਸੀ.. ਮੇਰੀ ਇੱਕਲੌਤੀ ਵੱਡੀ ਭੈਣ ਆ... ਬਹੁਤ ਹੀ ਚੰਗੇ ਇਨਸਾਨ ਨੇ... ਸਾਡੇ ਵਰਗੇ ਬੱਚਿਆਂ ਨਾਲ ਬੱਚੇ ,, ਕਦੇ ਕਦੇ ਡਾਂਟ ਵੀ ਦਿੰਦੇ ਆ ਭਾਈ .... ਪਰ ਬੁਰਾ ਨਹੀਂ ਲੱਗਦਾ..
ਤੇ ਦੀਦੀ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ... ਆਸ ਕਰਦੀ ਹਾਂ ਜਲਦੀ ਹੀ ਤੁਹਾਡੇ ਨਾਲ ਹੋਵਾਂਗੀ.... ਤੇ ਇਹ ਰਿਸ਼ਤਾ ਕਦੇ ਵੀ ਨਹੀਂ ਬਿਖਰੇਗਾ.... ਪਿਆਰ ਕਦੇ ਨੀ ਘਟੇਗਾ... ਤੇ ਇੱਕ ਗੱਲ ਹੋਰ ਤੁਹਾਡੇ ਨਾਲ ਮੇਰਾ ਰਿਸ਼ਤਾ ਕੀਰੇ ਰੋਜ਼ ਮਰਾ ਦੀ ਗੱਲਬਾਤ ਦਾ ਮੁਥਾਜ ਨਹੀਂ... ਦਿਲ ਤੋਂ ਹੈ... ਹਮੇਸ਼ਾ ਰਹੇਗਾ... ਤੁਸੀਂ ਹਮੇਸ਼ਾ ਖੁਸ਼ ਰਹੋ.... ਪਰਿਵਾਰ ਹਮੇਸ਼ਾ ਖੁਸ਼ ਰਹੇ.. ਦਿਲੀ ਕਾਮਨਾ ਹੈ... ਹਮੇਸ਼ਾ ਹੱਸਦੇ ਵਸਦੇ ਰਹੋ ਬਹੁਤ ਖੂਬਸੂਰਤ ਲੱਗਦੇ ਓ.. ਆਮੀਨ
20 Jun 2010
balley sukh sidhu and balihar g..............chakki chalo poetry de fattey.............good tukkbandi
20 Jun 2010
ਮੈਂ ਪਹਿਲਾਂ ਤਾਂ ਵੀਰ ਬਲਿਹਾਰ ਸੰਧੂ ਦਾ ਧੰਨਬਾਦ ਕਰਦਾ ਜਿਹਨਾ ਨੇ ਮੈਨੂੰ ਲੱਕੀ ਜੀ ਦੇ star of punjabizm ਤੇ ਭੈਣਜੀ select ਹੋਣ ਬਾਰੇ ਦਸਿਆ.........Thanx ਬਲਿਹਾਰ ਜੀ
ਦੂਜਾ, ਲੱਕੀ ਜੀ ਤੁਹਾਨੂੰ ਬਹੁਤ ਸਾਰਿਆ ਮੁਬਾਰਕਾਂ ਤੇ ਦੁਆਵਾਂ .....ਹਮੇਸ਼ਾਂ ਖੁਸ਼ ਰਹੋ .....ਜੋ ਕੁਝ ਤੁਸੀਂ punjabizm ਪਰਿਵਾਰ ਲਈ ਕਰ ਰਹੇ ਹੋ ਓਹ ਕਾਬਲ-ਏ -ਤਾਰੀਫ਼ ਹੈ .....ਆਸ ਹੈ ਤੁਹਾਡਾ ਸਹਿਯੋਗ ਤੇ ਯੋਗਦਾਨ ਹਮੇਸ਼ਾਂ ਇਸੇ ਤਰਾ ਮਿਲਦਾ ਰਹੇਗਾ ......... ਪਰਮਾਤਮਾ ਬਖਸ਼ਸ਼ ਕਰਨ , ਕਲਮ ਨੂੰ ਬਲ ਦੇਣ .........long live lucky

congratulation

Yoy may enter 30000 more characters.
20 Jun 2010
@ Hardeep...Sidhu sahib te lagda tukbandi ton dar hee gaye vapis hee nai aaye oh taan....hahahaha
@ Jassi.....thanks inney sohney lafz likhey ne too RAJKUMARI JEE dee shaan 'ch...
@ RAJKUMARI JEE....tusin dekhi challo members kiven poore hunde aa...Asaanu votan puaun da tazurba haiga ae...hahahaha
20 Jun 2010
@ Jass Veer G....It's my pleaure veer G...
Tusin time kadhiya es layi tuhada v bahut bahut dhanwaad....
Jug Jug Jeo..!!
@ Jass Veer G....It's my pleaure veer G...
Tusin time kadhiya es layi tuhada v bahut bahut dhanwaad....
Jug Jug Jeo..!!
Yoy may enter 30000 more characters.
20 Jun 2010
First of all I cangratulate Lucky ji for being selected princes of punjabizm family... I did nt meet her personally.... But Jinna ke meri interaction ithe punjabizm te hoyee hai mainu aap bahut hi nmilapde, naramdil te soojhwaan lagge ne (a beautiful combination)... I wish all the best in her life....
20 Jun 2010
Copyright © 2009 - punjabizm.com & kosey chanan sathh