Anything goes here..
 View Forum
 Create New Topic
  Home > Communities > Anything goes here.. > Forum > messages
Showing page 60 of 97 << First   << Prev    56  57  58  59  60  61  62  63  64  65  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Kuljit

Business....hahahaha

 

ਉਹ ਬੀਬਾ ਇਹ ਸਾਰੇ ਮੁਫਤ 'ਚ ਖਾਣ ਵਾਲੇ ਆ...ਜਦੋਂ ਤੂੰ ਡਾਲਰਾਂ 'ਚ ਰੇਟ ਦੱਸਿਆ ਉਹਨਾਂ 'ਚੋਂ ਕਿਸੇ ਨੇ ਤੇਰੀ ਦੁਕਾਨ ਦੇ ਕੋਲੋਂ ਵੀ ਨਹੀਂ ਲੰਘਣਾ....

 

ਜ਼ਰਾ ਬਚਕੇ ਮੋੜ ਤੋਂ

23 Jun 2010

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

oye canada kithe geya bhaleyo loko.....

 

mera tan aje visa e ni aaya... main taan visa lain di aas ch hee jai ho jai ho kari jaana..... :P

23 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਆਹ ਲਓ ! ਕਰ ਲਓ ਘਿਓ ਨੂੰ ਭਾਂਡਾ ..............ਅਸੀਂ ਐਵੇਂ ਹੀ ਅਮਰਿੰਦਰ ਇੱਕ ਦੂਜੇ ਨੂੰ ਕਨੈਡਾ ਗਿਆ ਕਹੀ ਜਾਣੇ ਆ ....ਓਹ ਤਾ ਅਜੇ ਵੀਜ਼ਾ ਹੀ ਉਡੀਕੀ ਜਾਂਦਾ ਭਰਾਵੋ .........ਓ ਬਾਈ  ਜੀ .ਮੇਰੀ ਕਨੇਡੀਅਨ ਅੰਬੈਸੀ ਨੂੰ ਬੇਨਤੀ ਆ ਕਿ ਵੀਜ਼ਾ ਛੇਤੀ ਜਾਰੀ ਕੀਤਾ ਜਾਵੇ .....ਕਾਹਲੀ ਕੱਲੇ ਅਮਰਿੰਦਰ ਨੂੰ ਹੀ  ਨਹੀਂ .......ਸਾਨੂੰ ਸਾਰਿਆ ਨੂੰ ਹੈ ...princess  ਦਾ ਇੰਟਰਵਿਊ ਪੜਨ ਦੀ ...........
ਬਾਈ ਅਮੀ ਚਲ ਕੋਈ ਨੀ ...ਅੱਜ ਦਾ ਦਿਨ ਹੋਰ ਵੇਖ ਲੈ .......ਸ਼ਾਇਦ ਵੀਜ਼ਾ ਆ ਹੀ ਜਾਏ
ਵੀਰ ਜਦੋਂ ਵੀਜ਼ਾ OK ਹੋ ਗਿਆ ਜਰਾ ਦਸ ਦੇਵੀਂ .........ਸਾਰੇ ਅਰਦਾਸ ਕਰੋ ਭਾਈ ਮੁੰਡੇ ਵੀਜ਼ਾ ਛੇਤੀ ਆਵੇ ...........ameen       

ਆਹ ਲਓ ! ਕਰ ਲਓ ਘਿਓ ਨੂੰ ਭਾਂਡਾ ..............ਅਸੀਂ ਐਵੇਂ ਹੀ ਅਮਰਿੰਦਰ ਨੂੰ ਕਨੈਡਾ ਗਿਆ ਕਹੀ ਜਾਨੇ ਆ ....ਓਹ ਤਾ ਅਜੇ ਵੀਜ਼ਾ ਹੀ ਉਡੀਕੀ ਜਾਂਦਾ ਭਰਾਵੋ .........ਓ ਬਾਈ  ਜੀ .ਮੇਰੀ ਕਨੇਡੀਅਨ ਅੰਬੈਸੀ ਨੂੰ ਬੇਨਤੀ ਆ ਕਿ ਵੀਜ਼ਾ ਛੇਤੀ ਜਾਰੀ ਕੀਤਾ ਜਾਵੇ .....ਕਾਹਲੀ ਕੱਲੇ ਅਮਰਿੰਦਰ ਨੂੰ ਹੀ ਨਹੀਂ .......ਸਾਨੂੰ ਸਾਰਿਆ ਨੂੰ ਹੈ ...princess  ਦਾ ਇੰਟਰਵਿਊ ਪੜਨ ਦੀ ...........

 

ਬਾਈ ਅਮੀ ਚਲ ਕੋਈ ਨੀ ...ਅੱਜ ਦਾ ਦਿਨ ਹੋਰ ਵੇਖ ਲੈ .......ਸ਼ਾਇਦ ਵੀਜ਼ਾ ਆ ਹੀ ਜਾਏ

ਵੀਰ ਜਦੋਂ ਵੀਜ਼ਾ OK ਹੋ ਗਿਆ ਜਰਾ ਦਸ ਦੇਵੀਂ .........ਸਾਰੇ ਅਰਦਾਸ ਕਰੋ ਭਾਈ ਮੁੰਡੇ ਵੀਜ਼ਾ ਛੇਤੀ ਆਵੇ ...........ameen       

 

23 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
ਲੈ ਭਾਈ ਮੈਂ ਤਾਂ ਇਥੇ ਪਕੋੜੇ ਉਡੀਕੀ ਜਾਂਦੀ ਹਾਂ 
ਕੇ ਅੱਜ ਆਉਣ ਗੇ ਪਕੋੜੇ ਅੱਜ ਆਉਣ ਗੇ ਪਰ ਆਪਣਾ ਅਮੀ ਤਾਂ ਹਲੇ ਤਕ ਇਥੇ ਹੀ 
ਗੇੜੇ ਜਹੇ ਮਾਰੀ ਜਾਂਦਾ ਏ 
ਨਾਲੇ ਆਪਣੀ ਇੰਟਰਵਿਯੂ ਦਾ ਕੀ ਬਣੂ ਪਕੋੜੇ ਤਾਂ ਚਲੋ ਮੈਂ ਆਪ ਹੀ ਬਣਾ ਕੇ ਦੇਖਦੀ ਹਾਂ 

ਲੈ ਭਾਈ ਮੈਂ ਤਾਂ ਇਥੇ ਪਕੋੜੇ ਉਡੀਕੀ ਜਾਂਦੀ ਹਾਂ 

ਕੇ ਅੱਜ ਆਉਣ ਗੇ ਪਕੋੜੇ ਅੱਜ ਆਉਣ ਗੇ ਪਰ ਆਪਣਾ ਅਮੀ ਤਾਂ ਹਲੇ ਤਕ ਇਥੇ ਹੀ 

ਗੇੜੇ ਜਹੇ ਮਾਰੀ ਜਾਂਦਾ ਏ 


ਨਾਲੇ ਆਪਣੀ ਇੰਟਰਵਿਯੂ ਦਾ ਕੀ ਬਣੂ ਪਕੋੜੇ ਤਾਂ ਚਲੋ ਮੈਂ ਆਪ ਹੀ ਬਣਾ ਕੇ ਦੇਖਦੀ ਹਾਂ 

23 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

First of all < I love you all...

you are all awesome

thanks for coming stopping by

jass  thank you so much for ur sweet words

thanks , Arinder baki  (publically kade nai kehna ke tainu das tak ginti aundi aa, apne skool de bejatti aa lolz)

 thank you so much simran for your kind words. god bless u too dear,

 Pardeep thank you as well  so much dear. tusi sab change ho ta mere tarreeef kari jaande oo. wow Gurinder ji hun emotional na karo saare.. tusi eithe kalle ho hun rajbir nu bhi das dio ke lucky princess aa.. shayad es bahane mere layee time kad lave..

 Balihar bhaji mere layee sab da thank you karn da thank you

Arinder you are funny , par flight bhi 24 hrs di aa, thoda time dio ami nu ..

I will be available on the weekend for the interview , ..

hun zara klaas ch gera paar aava..

 

Bhai pakorea naaal samose bhi bana liyo..

23 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

@ Rajkumari Jee....It's my pleasure & You always welcome

 

 

@ Kuljit....

 

ਆਹ ਲੈ ਬਈ ਕੁਲਜੀਤ ਹੁਣ ਤੇਰੀ ਕੜਾਹੀ ਤਾਂ ਚੁੱਲੇ ਤੇ ਹੀ ਰਹੂਗੀ...

ਰਾਜਕੁਮਾਰੀ ਦੀ ਸਿਫਾਰਿਸ਼ ਹੈ ਪਕੌੜਿਆਂ ਨਾਲ ਸਮੋਸਿਆਂ ਦੀ....

ਹੁਣ ਤੂੰ ਨਾ ਨਿਕਲੀ ਰਸੋਈ ਚੋਂ.....ਕੱਢੀ ਚੱਲ ਗਰਮਾ ਗਰਮ....

 

ਜੇ ਵੈਸੇ ਪੱਤੀ ਤੇਜ ਵਾਲੀ ਚਾਹ ਵੀ ਰੱਖ ਦੇਵੇਂ ਦੂਸਰੇ ਚੁੱਲੇ ਤੇ ਤਾਂ ਤੇਰਾ ਬਹੁਤ ਭਲਾ ਹੋਊਗਾ....

23 Jun 2010

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ahhahahaa..... oye dhyaan rakho saare kuljit te....

 

ehne adhe pakorhe/samose pehla hee khatam kar dene... apne waaste ni bachna kujh

24 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Bhalai da koi zamana hi nahi reha...  bhagroo bhagroo...  ik taan kuljit pakore samose baanye...  uton aah Ammi dekho us te shakk kari janda...  Ammi taan injh kehnda jiven samose pakoreya layee isne chanda ikatha kitaa hunda...

25 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਲਓ ਜੀ ਪਕੋੜੇ ਤੇਆਰ ਨੇ, ਸਮੋਸੇ ਵੀ ਬਣੇ ਪਾਏ ਨੇ... ਜੇ ਤੁਸੀਂ time  ਲਾਉਣਾ ਤਾਂ ਮੈਂ freeze  ਕਰ ਦੇਣੇ ਨੇ.. 
ਬਾਕੀ ਨਖਰਾ ਕਿਸੇ ਨੀ ਕਰਨਾ ਖਾਣ ਵੇਲੇ, ਜਿਹਨੇ ਕੀਤਾ ਓਹ ਭਾਂਡੇ ਦੋਵੇਗਾ, ਸੋ ਸੋਚ ਸਮਝ ਕੇ ਨੁਕਸ ਕਢਣਾ... ਬਲਿਹਾਰ ਜੀ ਲੈ ਚਾਹ ਰਖੀ ਆ, ਹੋਰ ਕਿਸੇ ਨੇ ਪੀਣੀ ਹੁਣੇ ਦਸ ਦੋ... 
ਨਾਲੇ ਮੇਰੀ ਸੇਹਤ ਦੇਖ ਕੇ ਮੇਰੀ ਨੀਤ ਤੇ ਨਾ ਸ਼ਕ ਕਰੋ... ਖਾਂਦੇ ਪੀਂਦੇ ਘਰ ਦੀ ਕੁੜੀ ਆ ਤੇ ਜੇ ਹੁਣ ਮੇਰੀ ਰਸੋਈ ਚ ਏਨਾ ਕੁਝ ਬਣੁ ਤੇ ਤਾਸਤੇ ਵੀ ਤਾਂ ਕਰਨਾ ਆ ਕੀ ਨਈ...  :)

ਲਓ ਜੀ ਪਕੋੜੇ ਤੇਆਰ ਨੇ, ਸਮੋਸੇ ਵੀ ਬਣੇ ਪਾਏ ਨੇ... ਜੇ ਤੁਸੀਂ time  ਲਾਉਣਾ ਤਾਂ ਮੈਂ freeze  ਕਰ ਦੇਣੇ ਨੇ.. 


ਬਾਕੀ ਨਖਰਾ ਕਿਸੇ ਨੀ ਕਰਨਾ ਖਾਣ ਵੇਲੇ, ਜਿਹਨੇ ਕੀਤਾ ਓਹ ਭਾਂਡੇ ਦੋਵੇਗਾ, ਸੋ ਸੋਚ ਸਮਝ ਕੇ ਨੁਕਸ ਕਢਣਾ... ਬਲਿਹਾਰ ਜੀ ਲੈ ਚਾਹ ਰਖੀ ਆ, ਹੋਰ ਕਿਸੇ ਨੇ ਪੀਣੀ ਹੁਣੇ ਦਸ ਦੋ... 


ਨਾਲੇ ਮੇਰੀ ਸੇਹਤ ਦੇਖ ਕੇ ਮੇਰੀ ਨੀਤ ਤੇ ਨਾ ਸ਼ਕ ਕਰੋ... ਖਾਂਦੇ ਪੀਂਦੇ ਘਰ ਦੀ ਕੁੜੀ ਆ ਤੇ ਜੇ ਹੁਣ ਮੇਰੀ ਰਸੋਈ ਚ ਏਨਾ ਕੁਝ ਬਣੁ ਤੇ taste ਵੀ ਤਾਂ ਕਰਨਾ ਆ ਕੀ ਨਈ...  :)

 

25 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

its  my  pleasure  ...ਰਾਜਕੁਮਾਰੀ ਸਾਹਿਬਾ...........ਜੀ ਆਇਆ ਨੂੰ ..........
@ ਬਲਿਹਾਰ  ਬਾਈ ਦੀ ਸ਼ਿਫਾਰਸ਼ ਤੇ ਵੀ ਗੁਰ ਕਰੋ ਭਾਈ ..........ਤੇਜ ਪੱਟੀ ਵਾਲੀ ਚਾਹ .....
@ ਬਾਈ ਅਰਿੰਦਰ ਇਹ ਤਾ ਹੁਣ ਅਮੀ ਦਾ ਸੁਭਾਅ ਹੀ ਬਣ ਗਿਆ ਲਗਦਾ ਕਿ ਸ਼ੱਕ ਕਰਨ ਦਾ ......... ਬਾਈ ਮੇਰੀ ਤਾ ਇੱਕ ਰਾਇ ਹੈ .........ਕੁਲਜੀਤ ਜਿੰਨੇ ਵੀ ਪਹਿਲੇ ਪੂਰ ਦੇ ਪਕੋੜੇ/ਸਮੋਸੇ ਤੁਸੀਂ ਕੱਡੇ ਓਹ ਸਾਰੇ ਇੱਕ ਕਟੋਰੇ ਪਾ ਕੇ ਪਾਸੇ ਰਖ ਦੇਣੇ ..ਜਿਸ ਤਰਾ ਆਮ ਹੀ ਸਾਡੇ ਪਿੰਡਾ ਚ ਸਿਆਣਿਆ ਬੀਬੀਆਂ ਕਰਦੀਆ ਨੇ ........ਕਿ ਇਹ ਬਾਬੇ ਦੇ ਨਾਂ ਦੇ ਆ ..........ਫੇਰ ਨੀ ਕੋਈ ਓਹਨਾ ਨੂੰ ਖਾਂਦਾ ਬਾਕੀ ਭਾਵੇ ਸਾਰੇ ਖਾ ਜਾਣ ਬਾਬੇ ਦੇ ਨਾਂ ਵਾਲੇ ਤਾ ਫੇਰ ਬਾਬੇ ਅਮਰਿੰਦਰ ਸਿੰਘ ਜੀ (ਪਕੌੜੇ ਵਾਲੇ) ਨੂੰ ਹੀ ਖਾਂ ਨੂੰ ਮਿਲਣਗੇ .........ਠੀਕ ਆ ਨਾ ਅਮੀ ਵੀਰ ..........ਹੁਣ ਤਾ ਖੁਸ਼ ਹੋ ਜਾ ਯਾਰ ਤੇਰੇ ਲਈ stock  reserve ਕਰਤਾ ਬਾਈ........... ਹੁਣ ਨਾ ਡਰੀ ਕਿ ਮੇਰੇ ਲਈ ਕੁਝ ਬਚਨਾ ਨੀ ...........ਬੋਲੋ ਪਕੌੜੇ ਵਾਲੇ ਬਾਬਾ ਜੀ ਦੀ .......... .ਜੈ  ਜੈ ਜੈ ........ਜੈ       

its  my  pleasure  ...ਰਾਜਕੁਮਾਰੀ ਸਾਹਿਬਾ...........ਜੀ ਆਇਆ ਨੂੰ ..........

 

@ ਬਲਿਹਾਰ  ਬਾਈ ਦੀ ਸ਼ਿਫਾਰਸ਼ ਤੇ ਵੀ ਗੌਰ ਕਰੋ ਭਾਈ ..........ਤੇਜ ਪੱਤੀ ਵਾਲੀ ਚਾਹ .....

 

@ ਬਾਈ ਅਰਿੰਦਰ ਇਹ ਤਾ ਹੁਣ ਅਮੀ ਦਾ ਸੁਭਾਅ ਹੀ ਬਣ ਗਿਆ ਲਗਦਾ ਕਿ ਸ਼ੱਕ ਕਰਨ ਦਾ ......... ਬਾਈ ਮੇਰੀ ਤਾ ਇੱਕ ਰਾਇ ਹੈ .........ਕੁਲਜੀਤ ਜਿੰਨੇ ਵੀ ਪਹਿਲੇ ਪੂਰ ਦੇ ਪਕੋੜੇ/ਸਮੋਸੇ ਤੁਸੀਂ ਕੱਡੇ ਓਹ ਸਾਰੇ ਇੱਕ ਕਟੋਰੇ ਪਾ ਕੇ ਪਾਸੇ ਰਖ ਦੇਣੇ ..ਜਿਸ ਤਰਾ ਆਮ ਹੀ ਸਾਡੇ ਪਿੰਡਾ ਚ ਸਿਆਣਿਆ ਬੀਬੀਆਂ ਕਰਦੀਆ ਨੇ ........ਕਿ ਇਹ ਬਾਬੇ ਦੇ ਨਾਂ ਦੇ ਆ ..........ਫੇਰ ਨੀ ਕੋਈ ਓਹਨਾ ਨੂੰ ਖਾਂਦਾ ਬਾਕੀ ਭਾਵੇ ਸਾਰੇ ਖਾ ਜਾਣ ਬਾਬੇ ਦੇ ਨਾਂ ਵਾਲੇ ਤਾ ਫੇਰ ਬਾਬੇ ਅਮਰਿੰਦਰ ਸਿੰਘ ਜੀ (ਪਕੌੜੇ ਵਾਲੇ) ਨੂੰ ਹੀ ਖਾਂ ਨੂੰ ਮਿਲਣਗੇ .........

ਠੀਕ ਆ ਨਾ ਅਮੀ ਵੀਰ ..........ਹੁਣ ਤਾ ਖੁਸ਼ ਹੋ ਜਾ ਯਾਰ ਤੇਰੇ ਲਈ stock  reserve ਕਰਤਾ ਬਾਈ........... ਹੁਣ ਨਾ ਡਰੀ ਕਿ ਮੇਰੇ ਲਈ ਕੁਝ ਬਚਨਾ ਨੀ ...........ਬੋਲੋ ਪਕੌੜੇ ਵਾਲੇ ਬਾਬਾ ਜੀ ਦੀ .......... .ਜੈ  ਜੈ ਜੈ ........ਜੈ       

 

25 Jun 2010

Showing page 60 of 97 << First   << Prev    56  57  58  59  60  61  62  63  64  65  Next >>   Last >> 
Reply