Home > Communities > Anything goes here.. > Forum > messages
nahi nahi...... aapa shaq ni karde bai....
aapa taan mazaak karde hunne aa..... lol
26 Jun 2010
ਹਾਂਜੀ ਭਾਈ..ਕਿਵੇਂ ਹੋ ਸਾਰੇ..??
ਆਹ ਕੀ ਪਕੌੜੇ ਕੱਲੇ-ਕੱਲੇ ਖਾਈ ਜਾਂਦੇ ਹੋ ..?
ਸਾਨੂੰ ਵੀ ਟੱਲੀਫੂਨ ਕਰਕੇ ਬੁਲਾ ਲਿਆ ਕਰੋ ਭਾਈ..ਖਾਣ ਖੂਣ ਨੂੰ ਆਪਾਂ ਭੋਰਾ ਨੀ ਸੰਗਦੇਂ.... ਕਿਥੇ ਨੇ ਆਪਣੇਂ ਰਾਜਕੁਮਾਰੀ ਸਾਹਿਬਾਂ...
ਉਪੜਿਆ ਕੋਈ ਕਨੇਡਾ ਕਿ ਨਹੀਂ...ਨਹੀਂ ਮੈਂ ਜਾਵਾਂ ਫੇਰ..?
26 Jun 2010
ਆਓ ਜੀ ਆਓ ..........ਜੀ ਆਈਆਂ ਨੂੰ.............ਲਓ ਬਈ ਲਖੀ ਆ ਗਿਆ ਹੁਣ ਇਹ ਜਰੂਰ ਕੁਝ ਨਾ ਕੁਝ ਕਰੂ..........ਜਾਂ ਬਈ ਆਪ ਜਾਉਗਾ ਜਾਂ ਫੇਰ ਅਮੀ ਨੂੰ ਜਹਾਜ਼ ਚੜਾਕੇ ਹੁਈ ਮੁੜੂ...........ਨਾਲੇ ਸਚ ਅਮੀ ਵੀਰ ...ਲੱਕੀ ਜੀ ਨੇ ਵੀਕੇੰਡ ਦਾ ਹੀ ਕਿਹਾ ਸੀ ਕਿ ਮੈਂ ਫ਼ਰੀ ਹਾਂ ਓਸ ਦਿਨ .........ਸੋ ਵੀਰ ਛੇਤੀ ਜਾਓ ਰਾਜਕੁਮਾਰੀ ਸਾਹਿਬਾ ਉਡੀਕ ਕਰਦੇ ਹੋਣੇ ਆ........
26 Jun 2010
Hanji main weekend kiha si par saade pind waliya ne akhandpath karwaya so i have been busy with seva at gurdwara sahib, and tomorrow is bhog, (sunday) and evening is my friend de son di birthda party aa. sorry bout that ji,, can you wait till wednesday , i will be all free, thank you and sorry guys, it has been a crazy few weeks for me, as amrinder guys know I went through two losses in family and got sick myself . But all ur love and support makes me happy thanks :)
26 Jun 2010
yeah Dee,we all knw ur prblms.. You'll come online there frm urs busy schedule..
thnks alott..
asi aine aithe paunde aa khapp..no wrries ...
@
Balihar Ji,
Ammi Ji,
Hardeep Ji
Kuljit Ji
Aman Dee
Arinder JI
Sukh Sidhu Ji
Jass Veer Ji
Simran Ji
Pardeep Ji
aajao saare ਬੁੱਧਵਾਰ tak jaari rakho raunkan aithe..te chamka deyo PUNJABIZM da vehda nach tapp ke..RAJKUMARI ji de aun tak
come on everybody :)

Yoy may enter 30000 more characters.
27 Jun 2010
yar star kaun aa? nale star chunnda kaun aa? koi rishvat v chaldi aa? power kihde kol aa? ik var star banyea kinni der rehnda..? asi koi naam suggest kar sakde han ke nahi..?
27 Jun 2010
1.Star= Lucky Gill
2.Star Of Punjabizm da Present Star Chun da next Star Of Punjabizm ...jyada jaankaari lyi aah wala link open kro n parho othe
http://punjabizm.com/forums-star-of-punjabizm-9221-9-1
3.Rishvat ton sab nu Alergy aa..lolzz
4.Star di koi exact tenurity nahi aa aithe :)
5.Sure,Tusi Suggest kar sakde ho,Current Star Of Punjabizm nu Suggest kar sakde ho..
Regards,

@ lucky ji .....ਬਿਲਕੁਲ ਜੀ ਅਸੀਂ ਸਮਝ ਸਕਦੇ ਹਨ ਤੁਹਾਡੀ ਮਜਬੂਰੀ ਨੂੰ ...........ਖੁਸ਼ ਰਹੋ
@ lakhi bai ji ..........ਆਜੋ ਬਈ ਆਜੋ ........ਲਖੀ ਨੇ ਰੌਣਕਾਂ ਲਾਉਣ ਦੀ ਗੱਲ ਕੀਤੀ ਆ ..........ਮੇਰੀ ਇੱਕ ਰਾਇ ਆ .......ਕਿ ਕਿਉਂ ਨਾ ਇੱਕ ਪਾਰਟੀ arrange ਕੀਤੀ ਜਾਵੇ ਬੁਧਵਾਰ ਦੀ( in her exelency )....ਨਾਲੇ ਰਾਜਕੁਮਾਰੀ ਜੀ ਵੀ ਆ ਜਾਣਗੇ ਉਦੋਂ ਤਾਂ .........ਬਈ ਜੇ ਠੀਕ ਆ ਤਾਂ ....ਲਖੀ ਤੇ ਅਮੀ ਵੀਰ ਨੂੰ ਮੇਰੀ ਬੇਨਤੀ ਬਈ ਤੁਸੀਂ ਪਾਰਟੀ ਬਾਰੇ ਸਾਰੀ ਗੱਲ ਬਾਤ ok ਕਰ ਲਓ...ਮੈਂ ਵੀਰ ਬਲਿਹਾਰ ਨਾਲ ਗੱਲ ਕਰਦਾ ਜੇ "ਦੇਬੀ ਬਾਈ" ਆਖੇ ਲੱਗ ਗਏ ਤਾਂ ਰੌਣਕ ਹੋਰ ਸੋਹਣੀ ਹੋਜੂਗੀ ..........ਨਾਲੇ ਥੋੜਾ ਜਿਹਾ ਨਚਣਾ ਤਪਣਾ ਵੀ ਹੋਜੂਗਾ .....ਚਲੋ ਫੇਰ lets parti guys ........start

28 Jun 2010
party te bhog...............do do prgrm ,saade lai vi lai ayeo kuj didi...jalebian ,pakode
waiting for u didi..
29 Jun 2010
koi na.. main karaunda.... AIR CANADA di ticket book thursday di....~~
29 Jun 2010
Copyright © 2009 - punjabizm.com & kosey chanan sathh