Home > Communities > Anything goes here.. > Forum > messages
ਭਾਈ ਕੋਈ ਜਾਣਾ ਬੰਦਿਆਂ ਦੀ ਵੀ ਗਿਣਤੀ ਕਰੀ ਜਾਉ.....
ਨਾਲੇ ਨਾਲੇ ਛੇਤੀ ਦੱਸੋ ਕੋਈ ਪੁੱਜਿਆ ਕਨੇਡਾ ਇੰਟਰਵਿਊ ਲੈਣ..
ਨਹੀ ਫੇਰ ਮੈਂ ਫੜਾਂ ਫਲਾਇਟ ਕਨੇਡਾ ਵਾਲੀ..
ਦੱਸੋ ਬਈ..??
20 Jun 2010
mainu taan dass (10) takk hi ginti aaundi hai koi hor ginn lao...
20 Jun 2010
hahaha ....10 tak dee gintee....koi naa aapnee Rajkumari teacher vee aa punjabizm school dee...tuhadee tution da inzaam krwa dinde aan...
20 Jun 2010
@ Lakhwinder...aapna Ammi nai disda ho sakda ae chala ee giya hove Canada nu....check kar lai ohde naal nai te too kal waali flight te udja Canada nu...
20 Jun 2010
@ Balihar bhaji
ਸੁਣਨ 'ਚ ਤਾਂ ਆਇਆ ਸੀ ਬਲਿਹਾਰ ਜੀ ਕਿ ਅੰਮੀ ਪੋਸਟ ਕਰੇਗਾ ਰਾਜਕੁਮਾਰੀ ਜੀ ਦੀ ਇੰਟਰਵਿਊ..
ਨਹੀ ਆਪਾਂ ਉੱਡ ਜਾਵਾਂਗੇ ਕੱਲ ਨੂੰ ਠੰਡੇ-ਠੰਡੇ...
lets see !!
@ Balihar bhaji
ਸੁਣਨ 'ਚ ਤਾਂ ਆਇਆ ਸੀ ਬਲਿਹਾਰ ਜੀ ਕਿ ਅੰਮੀ ਪੋਸਟ ਕਰੇਗਾ ਰਾਜਕੁਮਾਰੀ ਜੀ ਦੀ ਇੰਟਰਵਿਊ..
ਨਹੀ ਆਪਾਂ ਉੱਡ ਜਾਵਾਂਗੇ ਕੱਲ ਨੂੰ ਠੰਡੇ-ਠੰਡੇ...
lets see !!
Yoy may enter 30000 more characters.
20 Jun 2010
ਕੋਈ ਗੱਲ ਨੀ lakhi ਬਾਈ.... ਆਪਾਂ ਤੈਨੂੰ ਵੀ ਨਾਲ ਹੀ ਲੈ ਜਾਵਾਂਗੇ... ਕਟੇਡਾ.....
20 Jun 2010
ਤੇ ਆਹ ਲੱਗਦਾ ਬਲਿਹਾਰ ਭਾਜੀ ਨੇ.... ਮੇਰੇ ਤੋਂ ਪਹਿਲਾਂ ਹੀ ਇਸ਼ਤੇਹਾਰ ਛਾਪਤੇ.... lol
20 Jun 2010
ahh canada jine v auna interview lain, raah ch chaa-paani lai mere kol ruk ke jayo...
pakorey bana ke rakhu paneer wale....
20 Jun 2010
paneer waale...????
20 Jun 2010
@ ਕੁਲਜੀਤ
ਆਹ ! ਪਨੀਰ ਵਾਲੇ ਪਕੋੜੇ ਦੀ ਗੱਲ ਨਾ ਕਰੋ ਜੀ .........ਨੌ ਘੰਟੇ ਹੋ ਗਏ ਅਮੀ ਵੀਰ ਜੀਭ ਬਾਹਰ ਕੱਡ ਕੇ ਟਪੂਸੀਆਂ ਮਾਰਦਾ ਫਿਰਦਾ ਏ ...ਤੇ ਬਹੁਤਾ control ਮੈਂ ਵੀ ਨਹੀਂ ਕਰ ਸਕਦਾ ......

Copyright © 2009 - punjabizm.com & kosey chanan sathh