Anything goes here..
 View Forum
 Create New Topic
  Home > Communities > Anything goes here.. > Forum > messages
Showing page 67 of 97 << First   << Prev    63  64  65  66  67  68  69  70  71  72  Next >>   Last >> 
hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

lakhi shayad aje interview dein de halaat ch nae...........

 

par tad tak aapan aapne es chotey veer barey jo sochde haan jo jaandey haan........oh share karangay..........

 

waheguru karey lakhi jaldi samay naal chidi ladae khatam kar khushi khushi wapis aavay..........

19 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

welcome satwinder bhaji..........Welcome

19 Jul 2010

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Lao ji Lakhwinder bai ji ban gaye ne star......

 

He really deserves this honour.... a very kind hearted and a helpful person.... Sirf gallaN ch nahi asal ch..... also a very caring human being... so down to earth..... Te punjabi literature naal jo enna pyaar hai oh enna di pasandida shayari ch saaf jhalakda... ehna di pasand v lajawab ae.... we keep waiting for his 2 liners and other posts in various forms.... i wish bai ji tusi saariya aukdaN da datt ke saahmne karde rahonge jiven tusi hu kar rahe ho... asi tuhade naal haan..... je koi seva da mauka hoya jaroor dasseyo....

 

wish u a very happy life ahead...!! Jug Jug jiyo...!!!!!

 

Miss You here on punjabizm....

 

come soon... with good news....!!!!!!

 

all the best..... we all are with u.. :)

20 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪਹਿਲਾਂ ਵੀਰ ਲਖਵਿੰਦਰ ਸਿੰਘ ਨੂੰ ਪ੍ਰਿੰਸ ਬਣਨ ਦੀਆਂ ਲਖ ਲਖ ਮੁਬਾਰਕਾਂ .........ਸਿੰਘਾਸਨ ਦੀ ਜਿਮੇਵਾਰੀ ਸੰਭਾਲੋ ਤੇ ਨਿਭਾਓ .........ਯਕੀਨ ਹੈ ਜਰੂਰ ਪੂਰੀ ਤਨਦੇਹੀ ਨਾਲ ਆਪਣੀ ਜਿਮੇਵਾਰੀ ਤੇ ਅਹੁਦਾ ਸੰਭਾਲ ਲੈਣਗੇ .........b'cos  we  all  r with  Him  .........thats  right ?

 

 

     ਲੱਖੀ, ਪੰਜਾਬਿਜ੍ਮ.ਕਾਮ ਦਾ ਪ੍ਰਿੰਸ, ਨਾ ਕੇ ਹੁਣ ਬਣਿਆ ਓਹ ਜਦੋਂ ਤੋਂ ਪੰਜਾਬਿਜ੍ਮ ਨਾਲ ਜੁੜਿਆ, ਉਦੋਂ ਤੋਂ ਹੀ ਸਟਾਰ ਹੈ| ਪਿਛਲੇ ਦਿਨੀ ਮੈਨੂੰ ਪਤਾ ਲੱਗਾ ਕਿ ਵੀਰ ਦੇ ਕੁਝ ਪਰਿਵਾਰਕ ਰੁਝੇਵੇਂ ਹਨ, ਜਿਹਨਾ ਕਾਰਨ ਵੀਰ ਸਾਥੋਂ untouch  ਰਹੇ ਨੇ, ਪਰ ਸਮੇ ਦੀ ਊਚ-ਨੀਚ ਚਲਦੀ ਰਹਿੰਦੀ ਆ|
       ਲੱਖੀ, ਬੜਾ ਨਰਮ ਦਿਲ, ਸੰਜੀਦਾ , ਸਭ ਨੂੰ ਪਿਆਰ ਕਰਨ ਵਾਲਾ ਤੇ ਮਾਤਾ -ਪਿਤਾ ਦਾ ਸਤਿਕਾਰਤ ਪੁੱਤਰ ਹੈ| ਕਮਾਲ ਦੀ poetry ਲਿਖਦੇ ਨੇ, ਸ਼ੇਅਰੋ-ਸ਼ਾਇਰੀ ਦਾ ਬਹੁਤ ਸ਼ੌਕ ਹੈ (੨ ਲਾਇਨਰ ਸ਼ੇਅਰ) | ਜ਼ਮੀਨ ਨਾਲ ਜੁੜੇ ਹੋਏ ਆ, ਆਮ ਜਿਹੇ ਪਰ ਖਾਸ ਸੋਚ ਵਾਲੇ, ਹਰ ਔਕੜ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਇਨਸਾਨ ਨੇ..........ਖਾਸ ਗੱਲ ਸਾਡੇ ਸਭ ਦੇ ਬਹੁਤ ਪਿਆਰੇ ਵੀਰ ਆ ..........we         

 

     ਲੱਖੀ, ਪੰਜਾਬਿਜ੍ਮ.ਕਾਮ ਦਾ ਪ੍ਰਿੰਸ, ਨਾ ਕੇ ਹੁਣ ਬਣਿਆ ਓਹ ਜਦੋਂ ਤੋਂ ਪੰਜਾਬਿਜ੍ਮ ਨਾਲ ਜੁੜਿਆ, ਉਦੋਂ ਤੋਂ ਹੀ ਸਟਾਰ ਹੈ| ਪਿਛਲੇ ਦਿਨੀ ਮੈਨੂੰ ਪਤਾ ਲੱਗਾ ਕਿ ਵੀਰ ਦੇ ਕੁਝ ਪਰਿਵਾਰਕ ਰੁਝੇਵੇਂ ਹਨ, ਜਿਹਨਾ ਕਾਰਨ ਵੀਰ ਸਾਥੋਂ untouch  ਰਹੇ ਨੇ, ਪਰ ਸਮੇ ਦੀ ਊਚ-ਨੀਚ ਚਲਦੀ ਰਹਿੰਦੀ ਆ|

       ਲੱਖੀ, ਬੜਾ ਨਰਮ ਦਿਲ, ਸੰਜੀਦਾ , ਸਭ ਨੂੰ ਪਿਆਰ ਕਰਨ ਵਾਲਾ ਤੇ ਮਾਤਾ -ਪਿਤਾ ਦਾ ਸਤਿਕਾਰਤ ਪੁੱਤਰ ਹੈ| ਕਮਾਲ ਦੀ poetry ਲਿਖਦੇ ਨੇ, ਸ਼ੇਅਰੋ-ਸ਼ਾਇਰੀ ਦਾ ਬਹੁਤ ਸ਼ੌਕ ਹੈ (੨ ਲਾਇਨਰ ਸ਼ੇਅਰ) | ਜ਼ਮੀਨ ਨਾਲ ਜੁੜੇ ਹੋਏ ਆ, ਆਮ ਜਿਹੇ ਪਰ ਖਾਸ ਸੋਚ ਵਾਲੇ, ਹਰ ਔਕੜ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਇਨਸਾਨ ਨੇ..........ਖਾਸ ਗੱਲ ਸਾਡੇ ਸਭ ਦੇ ਬਹੁਤ ਪਿਆਰੇ ਵੀਰ ਆ ..........God bless him all tha happiness n success.........we miss him lot, here.

 

Once again congrates to lakhwinder ..........jug jug ji mitra        

 

 

20 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

lao ji mainu taan ajj pata lagaa lakhi de star banan baare...  main ammi nu inni waar keha hai ke sariyaa punjabi akhbaars (matlab akhbaraan) vich ishtehaar deya kar.... sirf ajit, jagbaani vich kadha aaunda hai ishtehaar saade warge jehde navaa zamana parde ne uhna nu baad ch pata lagda hai.. bhai agge to dheyaan rakhi...

 

baki lakhi baare ki keha jaave jinna keha jaave ghatt hai...  punjabi sahit bahut shuakin...  jis baare tusi 2-liners vich ja ke sekh sakde ho...  mith bolrha, down to earth, sabh da satikar karn walaa hai... meri ichaa hai rab aap ji di har khuaaish poori kare.. amen

 

 

21 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

lao ji Prince Lakhwinder sion aka kaka lakhi ....mubarakan bahaut bahaut Prince banan diyan

Lucky dee thanx for good n deserving choice......all thumbss uppp bcoz smilies r not working my side.....:((

 

Coming back to kaka lakhi....kaka is layi keh rehi aa bcoz he affectionately n respectfully calls me Bheine.......very down to earth........he himself said Punjabi Literature is his jind-jaan ...... n no doubt abt that......has got exceptionally helpful n soft-hearted nature.....strange that God still manufacture such soft n tender feelings people in d present day world.

He is very sayana ..... kind hearted....responsible son bro n frnd as well

it's good to know u in this life n may God bless you in all ur endeovours .....n u emerge out victorious in d taxing times .......all our wishes n blessings are thr with you

baki hope to see you around soon........PUNJABIZM misses u soooo muchhhh

24 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓਹੋ ਬਈ ਕੀ ਹੋ ਗਿਆ , ਜਦੋਂ ਦਾ ਲਖੀ ਬਾਈ ਪ੍ਰਿੰਸ ਬਣਿਆ ਹੈ , ਇਥੇ ਕੋਈ ਵੀ ਨਹੀਂ ਆਉਂਦਾ .........ਕੀ ਗੱਲ ਰਾਜ ਕੁਮਾਰ ਜੀ ਘੂਰ ਘੱਪ ਕਰਦੇ ਆ........ਵੈਸੇ ਅਜੇ ਤੱਕ ਲਖੀ ਬਾਈ ਦੀ ਵੀ ਕੋਈ ਆਮਦ ਨਜਰ ਨਹੀਂ ਆਈ ..........ਰਾਜ ਕੁਮਾਰ ਜੀ ਕਿਥੇ ਹੋ ?........ ਹੇ ਰੱਬਾ ! ਸਾਡੇ ਪ੍ਰਿੰਸ ਨੂੰ ਥੋੜੀ ਵਹਿਲ ਦੇ ਦੇ ..........ਓਹਦੀਆਂ ਪਰੇਸ਼ਾਨੀਆਂ ਨੂੰ ਥੋੜੇ ਸਮੇ ਵਾਸਤੇ ਮੈਨੂੰ ਦੇ ਜਾ ਤਾ ਕਿ ਓਹ ਆਪਣੀ ਇੰਟਰਵਿਊ ਸਾਡੇ ਨਾਲ ਸਾਂਝੀ ਕਰ ਜਾਣ......... ਕਰਦੇ ਕਿਰਪਾ ........ਵਾਹਿਗੁਰੂ

31 Jul 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

ਸਭ ਤੋਂ ਪਹਿਲਾਂ ਮੇਰਾ ਉਸ ਅਕਾਲ-ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਏਸ ਵੈਬਸਾਈਟ ਨਾਲ ਜੁੜਿਆ ਹਰ ਇਨਸਾਨ ਸਦਾ ਸਿਹਤਯਾਬ ਰਹੇ..ਕਿਉਂਕਿ ਮੇਰੇ ਮੰਮੀ ਕਹਿੰਦੇ ਹੁੰਦੇ ਗਰੀਬੀ ਕੱਟੀ ਜਾਂਦੀ ਪਰ ਦੇਹ ਦਾ ਕਸ਼ਟ ਕੱਟਣਾਂ ਬਹੁਤ ਔਖਾ..

ਬਾਕੀ ਮੈਨੂੰ ਨੇੜੇ ਤੋਂ ਜਾਨਣ ਵਾਲੇ ਸਮਝ ਗਏ ਹੋਣਗੇ ਮੇਰੇ ਸ਼ਬਦਾਂ ਦਾ ਅਰਥ..

ਜ਼ਿੰਦਗੀ ਉਸ ਪੜਾਅ ਤੇ ਆ ਕੇ ਰੁੱਕ ਗਈ ਜਿੱਥੇ ਕੁਝ ਵੀ ਨੀ ਸੁੱਝ ਰਿਹਾ ਕਿ ਕੀ ਕੀਤਾ ਜਾਵੇ.. ਆਪ ਜੀ ਸਾਰਿਆਂ ਵਲੋਂ ਮਿਲਦੀ ਏਨੀ ਮੋਹ-ਮੁਹੱਬਤ ਦਾ ਮੈਂ ਸਦਾ ਰਿਣੀਂ ਰਹਾਂਗਾ..ਕੁਝ ਪਰਿਵਾਰਿਕ ਜੁੰਮੇਵਾਰੀਆਂ 'ਚ ਮੈਂ ਏਸਾ ਵੱਝ ਚੁੱਕਾਂ ਹਾਂ ਕਿ ਅਸਲ ਜ਼ਿੰਦਗੀ ਦਾ ਹੁਣ ਪਤਾ ਲੱਗਿਆ ਹੈ ਕਿ ਕਿਸ ਤਰਾਂ ਜੀਅ ਦੀ ਹੈ..ਬਾਕੀ ਮੈਨੂੰ ਹਮੇਸ਼ਾ ਦੀ ਤਰਾਂ ਆਪ ਸਭ ਦੀਆਂ ਦੁਆਵਾਂ ਦੀ ਬਹੁਤ ਲੋੜ ਹੈ...

ਮੇਰੀ ਕੋਸ਼ਿਸ਼ ਹੁੰਦੀ ਕਿ ਜਲਦੀ ਤੋਂ ਜਲਦੀ ਆਪ ਸਾਰਿਆਂ ਦੇ ਰੂ-ਬ-ਰੂ ਹੋਣ ਦੀ,ਪਰ ਕਹਿੰਦੇ ਹੁੰਦੇ ਸਮੇਂ ਦੀ ਮਾਰ ਤੇ ਕਿਸੇ ਦਾ ਜ਼ੋਰ ਨੀ ਚਲਦਾ,ਕੁਝ ਏਸੇ ਤਰਾਂ ਦੇ ਹਾਲਾਤ ਹੀ ਸਮਝੋਂ...ਮੇਰੀ ਪਹਿਲ ਹੁੰਦੀ ਉਸ ਖੁਦਾ ਦੀ ਬੰਦਗੀ ਦਾ ਸਹਾਰਾ ਲੈ ਕਿ ਸਮੇਂ ਨਾਲ ਨਜਿੱਠ ਸਕਾ..ਬਾਕੀ ਉਸ ਦਾਤੇ ਦੇ ਹੱਥ ਦੇਖੋ ਕੀ ਬਣਦਾ...

ਇੱਕ ਵਾਰ ਫੇਰ ਤੋਂ ਮੇਰੇ ਵਲੋਂ  ਸਾਰਿਆਂ ਦਾ ਇਸ ਤਾਜ਼ਪੋਸ਼ੀ ਲਈ ਸ਼ੁਕਰੀਆ...ਜਲਦੀ ਹੀ ਸਮੇਂ ਨਾਲ ਨਿਪਟ ਕੇ ਆਪ ਜੀ ਨਾਲ ਵਿਚਰਾਂਗਾਂ...

 

regards,

 

02 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ! ਓ ਮੇਰਿਆ ਰੱਬਾ .........ਬਹੁਤ ਛੇਤੀ ਸੁਣ ਲਈ ਤੁਸੀਂ ਮੇਰੀ .........ਆਪਦਾ ਕੋਟਨ ਕੋਟ ਸ਼ੁਕਰਾਨਾ ..............ਸਭ ਤੇ ਮਿਹਰ ਕਰੀਂ ਦਾਤਿਆ .....
@ ਲਖੀ ਵੀਰ .ਤੁਸੀਂ ਹਾਜਰੀ ਲੁਆਈ ਸਾਡੇ ਲਈ ਇਹੀ ਕਾਫੀ ਏ .........ਸੋ ਇੱਕ ਗੱਲ ਜਰੂਰ ਕਹਾਂਗਾ ........ ਦਿਨ ਓਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ ..........ਵਾਹਿਗੁਰੂ ਤੇ ਯਕੀਨ ਬੜੀ ਵੱਡੀ ਨਿਆਮਤ ਹੈ ਸਾਡੇ ਲਈ .........ਵਾਹਿਗੁਰੂ ਕਿਰਪਾ ਕਰਨ  

 

ਵਾਹ ! ਓ ਮੇਰਿਆ ਰੱਬਾ .........ਬਹੁਤ ਛੇਤੀ ਸੁਣ ਲਈ ਤੁਸੀਂ ਮੇਰੀ .........ਆਪਦਾ ਕੋਟਨ ਕੋਟ ਸ਼ੁਕਰਾਨਾ ..............ਸਭ ਤੇ ਮਿਹਰ ਕਰੀਂ ਦਾਤਿਆ .....

 

@ ਲਖੀ ਵੀਰ .ਤੁਸੀਂ ਹਾਜਰੀ ਲੁਆਈ ਸਾਡੇ ਲਈ ਇਹੀ ਕਾਫੀ ਏ .........ਸੋ ਇੱਕ ਗੱਲ ਜਰੂਰ ਕਹਾਂਗਾ ........ ਦਿਨ ਓਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ ..........ਅਕਾਲ-ਪੁਰਖ ਤੇ ਯਕੀਨ ਬੜੀ ਵੱਡੀ ਨਿਆਮਤ ਹੈ ਸਾਡੇ ਲਈ .........ਵਾਹਿਗੁਰੂ ਕਿਰਪਾ ਕਰਨ  

 

 

02 Aug 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Prince Lakhwinder baare bahut kuch likhna hai, par ek lafz vich je likha ta eh ek apne punjabizm de haar da sab ton keemti heera hai..

Humble , caring, generous, kind, down to earth, sensitive, loving.. bahut words ne jo ehnu describe karde ne..

Mith bolda .. sab da satikaar karn vala, , sab nu encouragement karda hai...

I just want to say ke

Lakhwinder Veeray assi naal han tere te tainu pata hai, bas ek phone ja msg kar di , sade cho kisse nu bhi .. baki i  will be there soon

Waheguru Agge ehi ardaas hai ke Thone  bahut himmat deve, as ammi says himmat nai haarni...

 

 

Request to All  jado hi tusi mera eh msg parro ta : Plz do pal lai ke hath jod ke sache patshah de agge Lakhwinder de brother in law di sehatyaabi di ardaas kario. Thank you all

 

03 Aug 2010

Showing page 67 of 97 << First   << Prev    63  64  65  66  67  68  69  70  71  72  Next >>   Last >> 
Reply