Anything goes here..
 View Forum
 Create New Topic
  Home > Communities > Anything goes here.. > Forum > messages
Showing page 68 of 97 << First   << Prev    64  65  66  67  68  69  70  71  72  73  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

so lakhwinder singh prince hai hun.........first of all welcome back.

 

sare jane lakhwinder nu describe kar chuke ne.........so no need to repeat d words!!!

 

He is the decent person ,who knw his responsibilities well.

He is a gr8 lover of literature nd learning Shahmukhi.Well done lakhwinder.

 

May God show u a smooth life ahead!!!Good luck!


08 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ ਮੇਰਾ ਛੋਟਾ ਵੀਰ ਪੰਜਾਬਿਜ਼ਮ ਦਾ ਪਰਿੰਸ ਬਣਿਆ ਹੋਇਆ ਹੈ ਤੇ ਮੈਨੂੰ ਖਬਰ ਹੀ ਲੇਟ ਪਹੁੰਚੀ ਏ....


ਸਭ ਤੋਂ ਪਹਿਲਾਂ ਤੇ ਰਾਜਕੁਮਾਰ ਲਖਵਿੰਦਰ ਨੂੰ ਦਿਲ ਦੀਆਂ ਡੂੰਘਾਈਆਂ ਤੋ ਮੁਬਾਰਕਬਾਦ ਹੈ....


ਤੇ ਰਹੀ ਗੱਲ ਉਸਦੀ ਸਖਸ਼ੀਅਤ ਵਾਰੇ ਲਿਖਣ ਦੀ ਤਾਂ ਜਿੰਨੇ ਕੁ ਸਰਗਰਮ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਤੇ ਭਲੀਭਾਂਤ ਪਤਾ ਹੈ ਕਿ ਸਾਡਾ ਰਾਜਕੁਮਾਰ ਬਹੁਤ ਹੀ ਨਿੱਘੇ ਸੁਭਾਅ ਦਾ ਮਾਲਕ ਹੈ ਜੋ ਹਰ ਕਿਸੇ ਨੂੰ ਬਣਦਾ ਸਤਿਕਾਰ ਦੇਣਾ ਕਦੀ ਨਹੀਂ ਭੁੱਲਦਾ ਤੇ  ਬੇਹੱਦ ਮਿੱਠ ਬੋਲੜਾ ਹੈ ਮੇਰਾ ਵੀਰ....
ਅੱਜਕੱਲ ਘਰੇਲੂ ਜਿੰਮੇਦਾਰੀਆਂ ਨਿਭਾਉਣ 'ਚ ਰੁਝਿਆ ਹੋਇਆ ਹੈ, ਆਉ ਸਾਰੇ ਮਿਲਕੇ ਦੁਆ ਕਰੀਏ ਕਿ ਸਾਡਾ ਵੀਰ ਦੇ ਪਰਿਵਾਰ ਤੇ ਚੱਲ ਰਿਹਾ ਔਖਾ ਵਕਤ ਛੇਤੀ ਹੀ ਖੁਸ਼ੀਆਂ 'ਚ ਤਬਦੀਲ ਹੋ ਜਾਵੇ....

 

 

ਜਿੰਦਗੀ ਦੇ ਹਰ ਮੋੜ ਤੇ ਮੇਰੇ ਛੋਟੇ ਵੀਰ ਨੂੰ ਕਾਮਯਾਬੀ ਮਿਲੇ ਇਹੀ ਮੇਰੀ ਤਮੰਨਾ ਹੈ |

08 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

ਆਪ ਜੀ ਸਾਰਿਆਂ ਵਲੋਂ ਮਿਲਦਾ ਅੰਤਾਂ ਦੇ ਮੋਹ-ਪਿਆਰ ਦਾ ਮੈਂ ਹਮੇਸ਼ਾ ਕਰਜ਼ਾਈ ਰਹਾਂਗਾ,ਜਿਨਾਂ ਨੇ ਦੂਰ ਬੈਠ ਕੇ ਸਿਰਫ ਇਸ ਚੈਨਲ(PUNJABIZM) ਹੇਠ ਇਸ ਨਿਮਾਣੇਂ ਜਿਹੇ ਨੂੰ ਜੋ ਪਿਆਰ ਬਖਸ਼ਿਆ ਹੈ;ਉਹ ਨਾਂ ਬਿਆਨਯੋਗ ਹੈ...

 

Balihar Ji

Lucky Dee

Aman Dee

Hardeep Ji

Jass Veer ji

Ammi Veera

Arinder Veer ji

Pardeep Ji

 

ਮੈਂ ਤੁਹਾਡਾ ਸਭ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ..ਤੇ ਮੇਰੀ ਕੋਸ਼ਿਸ਼ ਹੈ ਆਪਣੇਂ ਸਭ ਵਿਚਕਾਰ ਜਗਦਾ ਇਹ ਅਦਬ ਤੇ ਮੋਹ ਦਾ ਦੀਵਾ ਹਮੇਸ਼ਾ ਰੁਸ਼ਨਾਉਂਦਾ ਰਵੇਗਾ....Thanks

08 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਵੀਰ ਸਾਡੀ ਵੀ ਇਹੀ ਦੁਆ ਹੈ ...........ਬਸ ਜਿਸ ਤਰ੍ਹਾ ਪ੍ਰੋਫਾਇਲ ਫੋਟੋ ਤੇ ਹਲਕੀ ਮੁਸ਼੍ਕੁਰਾਹਟ ਝਲਕ ਰਹੀ ਆ ਹਮੇਸ਼ਾਂ ਏਦਾਂ ਹੀ ਹਸਦੇ ਰਿਹਾ ਕਰੋ ...........
ਅਸੀਂ ਰੋਂਦੇ ਚੁੱਪ ਕਰਾਉਣੇ ਆ, ਹਸਦੇ ਨੂੰ ਕਦੇ ਰਵਾਉਣਾ ਨਹੀਂ,
ਸਮਾ ਆਪਣੀ ਚਾਲੇ ਚਲਣ ਦੇ, ਇਹ ਹੱਥ ਕਿਸੇ ਦੇ ਆਉਣਾ ਨਹੀਂ |
ਸਦਾ ਖੁਸ਼ ਰਹੋ 

ਬਿਲਕੁਲ ਵੀਰ ਸਾਡੀ ਵੀ ਇਹੀ ਦੁਆ ਹੈ ...........ਬਸ ਜਿਸ ਤਰ੍ਹਾ ਪ੍ਰੋਫਾਇਲ ਫੋਟੋ ਤੇ ਹਲਕੀ ਮੁਸ਼੍ਕੁਰਾਹਟ ਝਲਕ ਰਹੀ ਆ ਹਮੇਸ਼ਾਂ ਏਦਾਂ ਹੀ ਹਸਦੇ ਰਿਹਾ ਕਰੋ ...........

 

ਅਸੀਂ ਰੋਂਦੇ ਚੁੱਪ ਕਰਾਉਣੇ ਆ, ਹਸਦੇ ਨੂੰ ਕਦੇ ਰਵਾਉਣਾ ਨਹੀਂ,

ਸਮਾ ਆਪਣੀ ਚਾਲੇ ਚਲਣ ਦੇ, ਇਹ ਹੱਥ ਕਿਸੇ ਦੇ ਆਉਣਾ ਨਹੀਂ |

 

ਸਦਾ ਖੁਸ਼ ਰਹੋ 

 

12 Aug 2010

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sahi keha jass bai ji.. :)

12 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Thanks

14 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 sab ton pehlan main mafi manga gi kuinki menu aaj hi pta challa e


lakhwinder de prince banan da 


mere valon lakhwinder tuhanu prince banan diyan bahut bahut mubarkan menu khushi hoi tuhade prince chune jan te.


lakhwinder ikk bahut hi layak insaan e sabdi respect karn vala chahe oh vada hove ja chota pr lakhwinder har ikk di respect kran vala e


baki punjabiat naal lakhwinder bahut zayada hadd tak jude hoe ne is gal di misal sanu ehna de kafi sare topics ton mildi e baki eh shayri nu bahut pasand krde ne.


main te rabb agge ehi dua krangi ki rabb hamesha lakhwinder nu hasda vasda rakhe te mehar bhareya hath ohna de sir te rakhe te 


te ohna di har takleef nu door kohan door kre.

 

14 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੈਨੂੰ ਵੀ ਕਾਫੀ ਦੇਰ ਹੋ ਗਈ ਸੀ ਸਿਮਰਨ ਜੀ ਇਹ ਲਿੰਕ ਖੋਲੇ ਨੂੰ..
ਬਹੁਤ ਚੰਗਾ ਲੱਗਿਆ ਕਿ ਆਪ ਜੀ ਦੀਆਂ ਦੁਆਵਾਂ ਨਾਲ ਨੇ....ਬੇਹੱਦ ਸ਼ੁਕਰੀਆThanks

ਮੇਰੀ ਵੀ
ਕੋਸ਼ਿਸ਼ ਏਥੇ ਸਾਰਿਆਂ ਦਾ ਇੱਕ ਦੂਸਰੇ ਨਾਲ ਪਰਿਵਾਰਿਕ ਮਹੌਲ ਬਣਾਇਆ ਜਾਵੇ,ਜਿਵੇਂ ਕਿ ਆਪਾਂ ਸਾਰੇ ਰਹਿ ਰਹੇ ਹਾਂ...

 

regards

 

Smile

19 Aug 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

lau ji assi aa gaye vapis Punjabizm te,  aah lakhwinder nu gaddi fadi baithe nu kinna chir ho giya, oops sorry sade prince Lakhwinder ji kaafi der ton gaddi te ne, te ajj he keh rahe si ke baithe baithe thak gaye. challo ji mai challi India ehna di interview lain te jaldi hi interview eithe post keeti jaavegi tad tak Lucky nu dio ijaajat

Rab Rakha

26 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

baki tan sabh menu bhull gaye c Frown

 

 

thnks Lucky dee yaad krn lyi Smile

 

26 Sep 2010

Showing page 68 of 97 << First   << Prev    64  65  66  67  68  69  70  71  72  73  Next >>   Last >> 
Reply