Home > Communities > Anything goes here.. > Forum > messages
eh munda bahut shaitan hai.........dekhan nu hi bhola jiha lagda
mere ton suggestions lai k mainu hi star bna ditta?????
thank u Punjabizm ........tusin mainu is kabil samjya...aje tak main koi khas contribution nahi kar saki is site lai...
Rabb saade is pariwar nu hor trakki bakhshe .....God bless u all :))
03 Oct 2010
PRINCESS Ji hun pta chaleya..k main shaitaan han ... kadon da main tan
neways keep rocking PRINCESS JI..
stay blessed

Yoy may enter 30000 more characters.
03 Oct 2010
Princess ki jai ho..!!! :)
Princess di shaan kujh lafz main frontpage te kahe ne... baaki main thorhe chir ch aa ke likhda... :)

Princess Ji di jini tareef kro onni thorhi hai.. codec s da yogdaan PUNJABIZM nu enna di bahut vaddi den hai..odan vi eh PUNJABI SAHIT nu bahut dilon pyar krde ne..eh sab ehna diyan posts ton saaf jhalakda hai..
Rabb krey Pardeep Ji diyan ha ik manokaamnaawa'n pooriyan hon..te aidan hi PUNJABZIM de lyi yogdaan paunde rehan..
GOD Bless You !!

04 Oct 2010
ਰਾਜਕੁਮਾਰੀ ਪਰਦੀਪ ਨੂੰ ਸਿੰਘਾਸਣ ਸੰਭਾਲਣ ਤੇ ਦਿਲੀ ਮੁਬਾਰਕਬਾਦ...
ਕੀ ਕਿਹਾ ਜਾਵੇ ਇਹਨਾ ਵਾਰੇ...ਜੋ ਵੀ ਕਹਾਂਗੇ ਲੱਗਦਾ ਲਫ਼ਜਾਂ ਦੀ ਘਾਟ ਰਹਿ ਹੀ ਜਾਵੇਗੀ
ਪੰਜਾਬੀ ਨਾਲ ਕਿੰਨਾ ਕੁ ਪਿਆਰ ਹੈ ਉਹ ਇਹਨਾ ਦੇ ਇਸ ਟੋਪਿਕ ਤੋਂ ਸਾਫ ਪਤਾ ਲੱਗਦਾ ਹੈ...
(ਆਓ ਵਾਅਦਾ ਕਰੀਏ
ਦੋਸਤੋ ਅਸੀਂ ਸਾਰੇ ਇਥੇ ਪੰਜਾਬੀ ਦੇ ਮੁਰੀਦ ਇਕਠੇ ਹੋਏ ਹਨ ਅਤੇ ਪੰਜਾਬੀ ਨੂੰ ਲੈ ਕੇ ਕਾਫੀ ਗੰਭੀਰ ਵੀ ਹਾਂ...........ਤਾਂ ਚਲੋ ਫਿਰ ਇਕ ਕਦਮ ਹੋਰ ਅੱਗੇ ਵੱਲ ਨੂੰ ਪੁੱਟੀਏ.
ਅੱਜ ਕਲ ਸਾਡੇ ਮਾਡਰਨ ਕਹਾਉਂਦੇ ਸਮਾਜ ਵਿਚ ਇਕ ਰੀਤ ਚਲ ਪਈ ਹੈ ਵਿਆਹ ਦੇ ਕਾਰਡ ਅੰਗ੍ਰੇਜੀ ਵਿਚ ਛਪਵਾਉਣ ਦੀ .........ਕੀ ਸਾਡੇ ਵਿਆਹ ਵਿਚ ਕੋਈ ਅੰਗ੍ਰੇਜ਼ ਆਉਂਦਾ ਹੈ ??? ਤਾਂ ਫਿਰ ਇਹ ਅੰਗ੍ਰੇਜ਼ੀ ਦੇ ਕਾਰਡਾਂ ਦਾ ਪੰਜਾਬ ਵਿਚ ਕੀ ਮਤਲਬ ??
ਸਾਡੇ ਵਿਚੋਂ ਕਈ ਮੈਂਬਰ unmarried ਨੇ ..........ਸੋ ਚਲੋ ਇਕ ਵਾਅਦਾ ਕਰੀਏ ਕਿ ਆਪਨੇ ਵਿਆਹ ਜਾਂ ਹੋਰ ਕਿਸੇ ਸਮਾਗਮ ਦੇ ਕਾਰਡ ਸਿਰਫ ਤੇ ਸਿਰਫ ਪੰਜਾਬੀ ਵਿਚ ਛਪਵਾਈਏ.......ਕੰਮ ਬਹੁਤ ਛੋਟਾ ਹੈ ਪਰ ਅਸਰ ਬਹੁਤ ਵੱਡਾ ਹੋਵੇਗਾ ............)
ਤੇ ਇਹਨਾ ਦੇ ਔਰਕੁਟ ਕੌਡਿਕ ਤੇ ਆਪਣੇ ਆਪ ਬੋਲਦੇ ਨੇ ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਏ
ਇਹੀ ਦੁਆ ਕਰਦਾ ਹਾਂ ਕਿ ਇਹਨਾ ਦਾ ਆਪਣੀ ਮਾਂ ਬੋਲੀ ਨਾਲ ਪਿਆਰ ਇਸੇ ਤਰਾਂ ਬਣਿਆਂ ਰਹੇ. ਤੇ ਸਾਨੁੰ ਵੀ ਉਸਦੀ ਝਲਕ ਦੇਖਣ ਨੂੰ ਮਿਲਦੀ ਰਹੇ.........
ਸ਼ੁਭ ਇਛਾਵਾਂ ਸਹਿਤ, ਬਲਿਹਾਰ ਸੰਧੂ

thanx Balihar ,amrinder ,lukhy nd aman ji.
@ aman ,apan trade mate v han,uni mate ,batch mate......etc etc.v han.
tuhade varge lokan kar k hi is wbst ton kite hor jaan nu dil nahin karda.......keep smiling!!!
04 Oct 2010
PRINCESS KI JAI HO
PRINCESS G MAIN AAP KE RAJYA KA REHNE WALA HUN
AAP KE PRINCESS BAN-NE SE PURA RAJYA KHUSH HO GYA H
PRINCESS KI JAI HO
PRINCESS G MAIN AAP KE RAJYA KA REHNE WALA HUN
AAP KE PRINCESS BAN-NE SE PURA RAJYA KHUSH HO GYA H
Yoy may enter 30000 more characters.
04 Oct 2010
ਬਈ ਮੈਂ ਤਾ ਕਾਫੀ ਦਿਨਾ ਬਾਅਦ ਅੱਜ net use ਕੀਤਾ ਤੇ ਕੋਸ਼ਿਸ਼ ਕੀਤੀ ਆ ਸਾਰੀ main ਟੋਪਿਕ ਤੇ ਜਾਣ ਦੀ ...ਜਿਵੇਂ ਪਹਿਲਾਂ ਪ੍ਰਦੀਪ ਨੂੰ ਵਧਾਈ ਦਿਤੀ ...feature profile ਤੇ select ਹੋਣ ਦੀ ..
ਹੁਣ ਮਨ ਨੂੰ ਹੋਰ ਵੀ ਖੁਸ਼ੀ ਹੋਈ ਕਿ ਲਖੀ ਵੀਰ ਨੇ ਬਹੁਤ ਹੀ ਵਧੀਆ ਸੋਚ ਦੀ ਮਲਿਕ, ਹੋਣਹਾਰ, ਮਿਠੇ ਸੁਭਾਅ ਦੀ ਮਲਿਕ ਤੇ ਪੰਜਾਬੀ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਨ ਵਾਲੀ ਅਸੀਮ ਸ਼ਖਸ਼ੀਅਤ ........ਪ੍ਰਦੀਪ ਕੌਰ ਸਿਧੂ .........ਨੂ ਓਹਨਾ ਦਾ ਬਣਦਾ ਰੁਤਬਾ ਬਖਸ਼ਿਸ਼ ਕੀਤਾ ....... ਮੈਂ ਲਖੀ ਵੀਰ ਦੀ selection ਤੇ ਓਹਨਾਂ ਨੂੰ ਵੀ ਵਧੀਆ ਚੋਣ ਦੀ ਵਧਾਈ ਦਿੰਦਾ ਹਾਂ ਤੇ ਪ੍ਰਦੀਪ ਜੀ ਨੂੰ ਰਾਜਕੁਮਾਰੀ ਦੇ ਅਹਿਮ ਤੇ ਅਸੀਮ ਪਦ 'ਤੇ ਬਿਰਾਜਮਾਨ ਹੋਣ ਦੀਆਂ ਦਿਲੀ ਸ਼ੁਭਕਾਮਨਾਵਾਂ .......
with best wishes
ਜੱਸ ਬਰਾੜ

05 Oct 2010
sat sri akal g all
meri koshish hundi a k hor kujh share kra ja na par prince/princess,''star of punjabizm'' bare jaroor kujh likha ,,par is war lakhwinder reh giya ,,sorry yaar ,,teri interview pari c vadiya lagiya ,,,lakhwinder diyan khoobiya ta saare jande hi ne, great contribution on punjabizm ,,nd loka di help karn layi bahut kahle rehnde ne,,,,real star ,,, god bless u dear
princess nu v bahut mubarkan singasan sambhalan layi ,,,tuhade warge loka d bdolat punjabizm di gaddi smoothly chal rahi a ,,,,assi ta aaunde hi nahi ,,tuhade codes dekhe ne kayi ,,some lines r favourite ,,,great contribution,,,,,,god bless

06 Oct 2010