Anything goes here..
 View Forum
 Create New Topic
  Home > Communities > Anything goes here.. > Forum > messages
Showing page 69 of 97 << First   << Prev    65  66  67  68  69  70  71  72  73  74  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

sorry dosto, main te mota dimag gall bhul bhula gi...


Lakhi te sada sareyan da bahut he pyara Punjabizm da member hai...


sareyan nu pata Lakhi de nature bare, bahut he komal, innocent te decent hai... sariyan posts te hajri lavauni and salaah dena os de daily routine da hissa aa...


Parmatama Lakhi nu success deve.... te ohdi jholi khushiyan nal bhari rakhey.


 

26 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

i ll soon post d interview of our Prince Lakhwinder here bss within this week........sehi aa mota dimag aa sab da ......bhul gaye c aaha thread........but we all know this EVER----SHINING n ever glistening STAR OF PUNJABIZM PARIWAARhappy12

28 Sep 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Hey EveryONE There we Go :

Saade Punjabizm de karajkaal ch sab ton lamba sama gaddi te rehan vale saade Shining Superstar Prince Lakhwinder Di Interview,

 

ਵਾਅਦੇ ਦੇ ਮੁਤਾਬਿਕ ਮੈ ਆਪਣੇ ਪ੍ਰਿੰਸ ਲਖਵਿੰਦਰ ਦੀ ਇੰਟਰਵਿਯੂ ਲੈ ਲਈ ਹੈ Here u go and Enjoy

We will be anoucing our next PRINCESS soon..

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Hey EveryONE There we Go :

Saade Punjabizm de karajkaal ch sab ton lamba sama gaddi te rehan vale saade Shining Superstar Prince Lakhwinder Di Interview,

 

ਵਾਅਦੇ ਦੇ ਮੁਤਾਬਿਕ ਮੈ ਆਪਣੇ ਪ੍ਰਿੰਸ ਲਖਵਿੰਦਰ ਦੀ ਇੰਟਰਵਿਯੂ ਲੈ ਲਈ ਹੈ Here u go and Enjoy

We will be anoucing our next PRINCESS soon..

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 
Prince Lakhwinder"'s Interview Part 1

ਗੁਰੂ ਫਤਿਹ ਸਾਰਿਆਂ ਨੂੰ
ਸਭ ਤੋਂ ਪਹਿਲਾਂ ਮੈਂ ਅਮਰਿੰਦਰ ਵੀਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਜਿੰਨਾ ਨੇ ਇਸ ਪੰਜਾਬੀਜ਼ਮ ਸਾਈਟ ਨੂੰ ਹੋਂਦ ਵਿੱਚ ਲਿਆ ਕੇ ਬਹੁਤ ਸਾਰੇ ਸੁਲਝੇ ਇਨਸਾਨਾਂ ਦੇ ਸਨਮੁੱਖ ਹੋਣ ਦਾ ਸੁਭਾਗ ਮਿਲਿਆ..ਉਸਤੋਂ ਬਾਦ ਮੈਂ ਸਮੁੱਚੀ ਪੰਜਾਬੀਜ਼ਮ ਮੈਬਰਾਂ ਦਾ ਆਭਾਰੀ ਰਹਾਂਗਾਂ ਜਿਹੜੇ ਇਸ ਵੈੱਬਸਾਈਟ ਦੇ ਵਿਕਸਿਤ ਹੋਣ ਵਿੱਚ ਪਲ ਪਲ ਸਹਾਈ ਹੋ ਰਹੇ ਨੇ ਅਤੇ ਆਸ ਹੈ ਸਾਰੇ ਏਦਾਂ ਹੀ ਭਰਪੂਰ ਸਹਿਯੋਗ ਦਿੰਦੇ ਰਹਿਣਗੇ..

ਮੈਂ ਕੋਈ ਨਾਮਵਰ ਸਖ਼ਸ਼ੀਅਤ ਤਾਂ ਨਹੀਂ ਹਾਂ..ਮੈਨੂੰ ਇੰਨਾ ਪਿਆਰ ਬਖਸ਼ਿਆ ਮੇਰਾ ਵੀ ਹੱਕ ਬਣਦਾਂ ਕਿ ਸਾਰੇ ਮੈਂਬਰ ਮੇਰੇ ਤੋਂ ਜਾਣੂੰ ਹੋ ਸਕਣ.

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Pichokad, Janam?ਮੇਰਾ ਜਨਮ ਲੁਧਿਆਣੇ ਜਿਲੇ ਦੇ ਖੰਨਾਂ ਤਹਿਸੀਲ ਦੇ ਨੇੜਲੇ ਪਿੰਡ ਵਸਦੇ ਇੱਕ ਗਰੀਬੜੇ ਜਿਹੇ ਟੱਬਰ 'ਚ ਹੋਇਆ..ਬਚਪਨ 'ਚ ਕੁਝ ਸਿਹਤ ਵਲੋਂ ਸਾਥ ਨਾ ਦੇਣ ਕਰਕੇ ਕਾਫੀ ਡੇਢ ਦੋ ਮਹੀਨੇ ਲੁਧਿਆਣੇ ਹਸਪਤਾਲ 'ਚ ਰਹਿਣਾਂ ਪਿਆ..ਪਰ ਮਾਪਿਆਂ ਦੇ੍ ਲਾਡ ਪਿਆਰ ਤੇ ਭੈਣ ਦੀ ਰੱਖੜੀ ਨੇ ਬਚਾ ਲਿਆ..ਪਰਿਵਾਰ ਵਿੱਚ ਇੱਕ ਭੈਣ ਤੇ ਮੇਰੇ ਮੰਮੀ ਪਾਪਾ ਹਨ.. ਇੱਕ ਮੇਰੇ ਦੋਸਤ ਦੀ ਭੈਣ ਹੈ,she is nw well sttled in Norway..ਜਿੰਨਾ ਨਾਲ ਮੇਰਾ ਘਰ ਵਾਂਗਰ ਹੀ ਪਿਆਰ ਹੈ,ਜਿਸਨੇ ਕਦੇ ਮਹਿਸੂਸ ਹੀ ਨਹੀ ਹੋਣ ਦਿੱਤਾ..ਆਪਣਿਆਂ ਤੋਂ ਵੱਧ ਕੇ ਕਰਦੇ ਉਹ ਮੇਰਾ ਤੇ ਪਰਿਵਾਰ ਦਾ

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

 Education? ਬਚਪਨ ਵਿੱਚ ਮੈਨੂੰ ਸਕੂਲ ਜਾਣ ਦਾ ਬਹੁਤ ਸ਼ੌਕ ਸੀ,ਘਰ ਵਿੱਚ ਵੱਡੀ ਭੈਣ ਹੋਣ ਕਰਕੇ ਮੈਂ ਉਹਨਾਂ ਨਾਲ ਹੀ ਕਦੇ ਕਦੇ ਸਕੂਲੇ ਵੀ ਚਲਿਆ ਜਾਂਦਾ ਸੀ..ਦੱਸਵੀ ਤੱਕ ਮੈਂ ਨੇੜਲੇ ਪਿੰਡ ਬਣੇਂ ਭਗਤ.ਪੂਰਨ ਸਿੰਘ ਸਕੂਲ 'ਚ ਪੜਿਆ..ਤੇ ਗਿਆਰਵੀਂ ਬਾਹਰਵੀਂ ਖੰਨੇ ਸ਼ਹਿਰ ਦੇ ਏ.ਐੱਸ ਸਕੂਲ ਵਿੱਚ ਕਾਮਰਸ ਨਾਲ ਕੀਤੀ...ਉਸਤੋਂ ਬਾਦ ਬੀ.ਕਾਮ ਏ.ਐੱਸ ਕਾਲਜ਼ 'ਚ ਕੀਤੀ...ਮਨ 'ਚ ਇੱਛਾ ਸੀ ਐੱਮ.ਬੀ.ਏ ਕਰਨ ਦੀ,ਪਰ ਪਰਿਵਾਰਿਕ ਮਜ਼ਬੂਰੀਆਂ ਕਾਰਨ ਮੇਰਾ ਇਹ ਸੁਪਨਾ ਪੂਰਾ ਨਹੀ ਹੋ ਸਕਿਆ..ਮੈਨੂੰ ਇਸਦਾ ਕੋਈ ਗਿਲਾ ਸ਼ਿਕਵਾ ਨਹੀਂ

Pdn te likhan da shauk kithon piya te kiven? 

ਪੜਨ ਤੇ ਲਿਖਣ ਦਾ ਸ਼ੌਕ ਮੈਨੂੰ ਡਿਗਰੀ ਦੇ ਅਖੀਰਲੇ ਸਾਲ ਪਿਆ... ਪੜਨ ਦਾ ਸ਼ੌਕ ਵੀ ਬਸ ਉਦੋਂ ਹੀ ਪਿਆ... ਕਾਲਜ਼ ਦੇ ਫਰੀ ਲੈਕਚਰ 'ਚ ਬਸ ਕਦੇ ਕਦੇ ਲਾਇਬੇ੍ਰੀ ਚਲਿਆ ਜਾਂਦਾ ਸੀ…ਲਿਖਣ ਦਾ ਸ਼ੌਕ ਕੋਈ ਬਹੁਤਾ ਨਹੀਂ ਪਰ ਜ਼ਿਹਨ ਦੇ ਬੋਝ ਨੂੰ ਹਲਕਾ ਕਰਨ ਲਈ ਕਾਗਜ਼ ਦਾ ਸਹਾਰਾ ਲੈ ਲਈਦਾ,ਪਰ ਬਹੁਤਾ ਸ਼ੌਕ ਨਹੀਂ...

Koi Ideal Person  ਸਰਦਾਰ ਭਗਤ ਸਿੰਘ..

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Favourite Quote

ਪੌੜੀਆਂ ਦੀ ਲੋੜ ਉਨਾਂ ਨੂੰ ਹੁੰਦੀ ਜਿੰਨਾ ਨੇ ਕੋਠੇ ਤੇ ਚੜਨਾਂ ਹੁੰਦਾ ਹੈ

ਅਸਮਾਨ ਤੇ ਜਿੰਨਾ ਨੇ ਅੱਖ ਰੱਖੀ ਹੋਵੇ,ਉਨਾਂ ਨੂੰ ਰਸਤਾ ਖੁਦ ਲੱਭਣਾਂ ਪੈਦਾਂ

Future Plans?

ਮੈਂ ਇੱਕ ਕਮਿਉਨਿਟੀ ਬਣਾਉਣੀ ਚਾਹੁੰਦਾ ਹਾ ਵੱਡੇ ਪੱਧਰ ਤੇ..ਜਿਸ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਾਹਿਤਕ ਸਮੱਗਰੀ ਮੁਹੱਈਆ ਕੀਤੀ ਜਾਵੇ..ਤਾਂ ਜੋ ਪੰਜਾਬੀ ਸਾਹਿਤ ਹੋਰ ਵੀ ਪ੍ਫੁੱਲਤ ਹੋਵੇ...ਉਦਾਂ ਮੈਂ ਪਿਛਲੇ ਸਾਲ ਤੋਂ ਔਰਕੁਟ ਵੈਬਸਾਈਟ ਤੇ ਪੰਜਾਬੀ ਪੁਸਤਕਾਂ ਮੁਹੱਈਆ ਕਰਵਾਉਂਦਾ ਆ ਰਿਹਾ ਹਾਂ..ਪਰ ਹੁਣ ਮੈਨੂੰ ਕੁਝ ਸੁਲਝੇ ਹੋਏ ਦੋਸਤਾਂ ਮਿੱਤਰਾਂ ਦਾ ਸਾਥ ਚਾਹੀਦਾ,ਜੋ ਮੈਨੂੰ ਪੈਰ ਪੈਰ ਤੇ ਸੇਧ ਦਿੰਦੇ ਰਹਿਣ..

What is your profession?

I’m working as an SAP Accountant in a private company.


Zindagi Life????ਆਪਣੇਂ ਲਈ ਜ਼ਿੰਦਗੀ ਤਾਂ ਸਭ ਜਿਊਂਦੇ ਨੇ..ਪਰ ਮੇਰੇ ਮੁਤਾਬਿਕ ਜ਼ਿੰਦਗੀ ਦਾ ਅਸਲ ਮਤਲਬ ਉਹੀ ਆ ਜੋ ਦੂਸਰਿਆਂ ਲਈ ਜੀਈ ਜਾਵੇ...ਬਾਕੋ ਆਪਣੀ ਸੋਚ ਆ


Punjabi????ਪੰਜਾਬੀ ਮਾਂ ਬੋਲੀ ਦੀ ਸਿਫਤ ਲਈ ਮੇਰੇ ਲਫਜ਼ ਬਹੁਤ ਥੋੜੇ ਨੇ...ਮੈਂ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਦੀ ਦਿਲੋਂ ਇੱਜ਼ਤ ਕਰਦਾ ਹਾਂ..


Pyar??Hmmmm, ਅਹਿਸਾਸ ਦਾ ਰਿਸ਼ਤਾ ਏ   

ਇਹਨੂੰ ਆਮ ਨਾ ਕਰ ਬੈਠੀਂ...

ਪਿਆਰ ਇੱਕ ਰੁੱਖ ਵਾਂਗ ਹੈ,ਜਿਸਦੀ ਛਾਂ ਲੈਣੀਂ ਹਰ ਇਨਸਾਨ ਦੀ ਇੱਛਾ..ਪਰ ਹਰ ਕਿਸੇ ਨੂੰ ਨਸੀਬ ਨਹੀਂ ਹੁੰ
Punjabizm?

ਪੰਜਾਬੀਜ਼ਮ ਮੇਰਾ ਨਿੱਤ ਨੇਮ ਹੈ..ਜਿੱਥੋਂ ਮੇਰਾ ਦਿਨ ਸ਼ੁਰੂ ਹੰਦਾ ਤੇ ਜਿੱਥੇ ਖਤਮ ਹੁੰਦਾ

ਏਥੇ ਆ ਕੇ ਬਹੁਤ ਸਾਰੀਆਂ ਸ਼ਖਸ਼ੀਅਤਾਂ ਦੇ ਦੀਦਾਰ ਹੋਏ,ਮੈਨੂੰ ਜਾਨਣ ਵਾਲੇ ਮੇਰੇ ਸਭ ਤੋਂ ਅਜ਼ੀਜ਼ ਹਨ..

ਪੰਜਾਬੀਜ਼ਮ ਮੇਰੀ ਜਾਨ ਹੈ.. ਜੇਕਰ ਮੈਂ ਕੱਲੇ ਕੱਲੇ ਦਾ ਨਾਂ ਲੈਵਾਂ ਤਾਂ ਜਗਾ ਘਟ ਜਾਣੀ ਆ...ਬਹੁਤ ਸਾਰੇ ਮੈਬਰਾਂ ਨਾਲ ਮੇਰੀ ਇਥੇ ਪਰਿਵਾਰਿਕ ਸਾਂਝ ਬਣੀ ਹੋਈ ਹੈ..ਤੇ ਮੇਰੀ ਦੁਆ ਹੈ ਕਿ ਸਾਰੀ ਪੰਜਾਬੀਜ਼ਮ ਨਾਲ ਮੋਹ ਤੇ ਅਦਬ ਕਾਇਮ ਰਹੇ…

 

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Hobbies ki ne ?
ਮੰਮੀ ਪਾਪਾ ਦੀਆਂ ਗਾਲਾਂ,ਘਿਉ ਦੀ ਨਾਲਾਂ ਸੁੱਖ ਨਾਲ ਰੋਜ਼ ਖਾਈ ਦੀਆਂ ਨੇ :P
ਪੜਨਾਂ ਲਿਖਣਾਂ..ਰੱਬ ਦਾ ਨਾਮ ਜਰੂਰ ਲਈਦਾ ਚਾਹੇ ਪੰਜ ਮਿੰਟ ਹੀ ਲਵਾਂ, ਬੱਚਿਆਂ ਨਾਲ ਖੇਡਣਾਂ..
Music? ਮਿਉਜ਼ਕ ਮੈ ਜਨਾਬ-ਏ-ਅਲੀ ਨੁਸਰਤ ਫਤਿਹ ਅਲੀ ਖਾਨ ਸਾਹਿਬ,ਸੈਨ ਜ਼ਹੂਰ ਸਾਹਿਬ,ਮਹਿੰਦੀ ਹਸਨ...ਤੇ ਅੱਜਕੱਲ ਦਿਆਂ ਚੋਂ ਸਤਿੰਦਰ ਸਰਤਾਜ਼ ਨੂੰ ਸੁਣਨਾਂ ਬਹੁਤ ਪਸੰਦ ਕਰਦਾਂ ਹਾਂ..
Favourite books ?  ਸਹੀ ਮਾਇਨਿਆਂ 'ਚ ਪੁੱਛੋ ਤਾਂ ਅਜੇ ਸਾਹਿਤ ਨੂੰ ਕੋਈ ਬਹੁਤਾ ਪੜਿਆ ਨਹੀਂ...ਪਰ ਫੇਰ ਵੀ ਕੋਸ਼ਿਸ਼ ਕਰੀਦੀ ਆ ਵਿਹਲੇ ਸਮੇਂ ਸੁਰਜੀਤ ਪਾਤਰ ਸਾਹਿਬ,ਦਲੀਪ ਕੌਰ ਟਿਵਾਣਾਂ ਜੀ,ਅੰਮਿ੍ਤਾ ਪੀ੍ਤਮ ਜੀ ਦੀ ਰਸੀਦੀ ਟਿਕਟ ਪੜੀ ਹੈ...
ਪੰਜਾਬੀ ਸਾਹਿਤ ਨੂੰ ਇੱਕ ਅਥਾਹ ਸਮੁੰਦਰ ਹੈ,ਇਨਸਾਨ ਨੂੰ ਪੜਨ ਲਈ ਇੱਕ ਜਿੰਦਗੀ ਬਹੁਤ ਥੋੜੀ ਹੈ..

01 Oct 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

How do you want to be remembered ?
ਮੈਂ ਦੁਨਿਆਂ ਤੇ ਕੋਈ ਏਸਾ ਕੰਮ ਕਰਨਾਂ ਚਾਹੁੰਦਾ ਹਾਂ ਜਿਸ ਨਾਲ ਪੰਜਾਬੀ ਸਾਹਿਤ ਪਰਫੁੱਲਤ ਹੋਵੇ..ਮਤਲਬ ਪੰਜਾਬੀ ਸਾਹਿਤ ਦੀ ਸੇਵਾ ਏਸ ਢੰਗ ਨਾਲ ਕਰਨੀ ਚਾਹੁੰਦਾ ਹਾਂ ਕਿ ਮੈਨੂੰ ਕੋਈ ਵੀ ਇਨਸਾਨ ਚੰਗਾਂ ਬੇਸ਼ੱਕ ਨਾ ਸਮਝੇ,ਪਰ ਮੈਨੁੰ ਕੋਈ ਮਾੜਾ ਨਾ ਆਖੇ....
 Koi suneha Sab nu ? ਮੈਂ ਇਸ ਲਾਇਕ ਤੇ ਨਹੀਂ ਕਿ ਕਿਸੇ ਨੂੰ ਸੁਨੇਹਾ ਦੇ ਸਕਾਂ,ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਸਭਨਾਂ ਨੂੰ ਕਿ ਜਿੰਨਾ ਵੀ ਹੋ ਸਕੇ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ..
ਕਿਸੇ ਦੀ ਲਕੀਰ ਨੂੰ ਮਿਟਾ ਕੇ ਖ਼ੁਦ ਅੱਗੇ ਵਧਣ ਦੀ ਕੋਸ਼ਿਸ਼ ਕਦੇ ਨਾ ਕਰਨਾਂ,ਕਿਸੇ ਦੇ ਬਣਾਏ ਰਸਤੇ ਨੂੰ ਮਿਟਾਉਣ ਦੀ ਬਜਾਇ ਖੁ਼ਦ ਨੁੰ ਇੰਨਾਂ ਮਜ਼ਬੂਤ ਕਰੋ ਕਿ ਉਨਾਂ ਨਾਲ ਰਲ ਸਕੋਂ...ਵੱਧ ਤੋਂ ਵੱਧ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੋਂ..ਚਾਹੇ ਦੇਸ਼ 'ਚ ਵੱਸੋ ਤੇ ਜਾ ਵਿਦੇਸ਼ਾਂ 'ਚ ਮਾਂ ਬੋਲੀ ਨੂੰ ਬਣਦਾ ਸਤਿਕਾਰ ਜ਼ਰੂਰ ਦਿਉ..
ਦੁਨਿਆਂ ਵਿੱਚ ਕਦੇ ਕਿਸੇ ਚੰਗੇ ਇਨਸਾਨ ਦੀ ਤਾਲਾਸ਼ ਨਾ ਕਰੋ,ਬਲਕਿ ਖੁਦ ਚੰਗੇ ਬਣ ਜਾਉ ..ਹੋ ਸਕਦਾ ਤੁਹਾਡੇ ਏਸ ਕੰਮ ਨਾਲ ਕਿਸੇ ਹੋਰ ਦੀ ਤਲਾਸ਼ ਮੁੱਕ ਜਾਵੇ
Regards
lucky....urfff.....lakhi......urfff lakhwinder

01 Oct 2010

Showing page 69 of 97 << First   << Prev    65  66  67  68  69  70  71  72  73  74  Next >>   Last >> 
Reply