Anything goes here..
 View Forum
 Create New Topic
  Home > Communities > Anything goes here.. > Forum > messages
Showing page 75 of 97 << First   << Prev    71  72  73  74  75  76  77  78  79  80  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਪਰਦੀਪ, ਜਿੰਨੀ ਵਧੀਆ ਤੁਹਾਡੀ ਸੂਰਤ ਤੇ ਸੀਰਤ ਆ ਓਨੇ ਹੀ ਵਧੀਆ ਤੁਸੀਂ ਹੋ ਤੇ ਤੁਹਾਡੇ ਵਿਚਾਰ ਨੇ ......... ਤੇ ਅੱਜ ਤੁਹਾਡਾ ਇੱਕ ਰੂਪ ਹੋ ਵੇਖਣ ਨੂੰ ਮਿਲਿਆ ....ਅੰਦਾਜ਼ .........ਜਿਸ ਅੰਦਾਜ਼ ਨਾਲ ਤੁਸੀਂ ਪ੍ਰਿੰਸ (ਭਾਵੇਂ ਮੈਨੂੰ ਹੀ ਕੀਤਾ ) ਦਾ ਅਨਾਉਂਸ ਕੀਤਾ .....ਬਹੁਤ ਹੀ ਵਧੀਆ ਲੱਗਾ ..........
ਤੇ ਜਿਵੇਂ ਲਖੀ ਬਾਈ ਤੇ ਅੰਮੀ ਵੀਰ ਨੇ ਕਿਹਾ ਏ ..........ਤੁਹਾਡੇ ਬਾਰੇ ਜਿੰਨਾ ਵੀ ਲਿਖੀ ਜਾਈਏ ਥੋੜਾ ਜਾਪਦੈ..........ਮੈਨੂੰ ਆਪਣੇ ਬਾਰੇ ਤੁਹਾਡੇ ਵਿਚਾਰ ਪੜਕੇ ਬੜਾ ਅਛਾ ਲੱਗਾ ........ਧੰਨਬਾਦ , ਸ਼ੁਕਰੀਆ , ਮਿਹਰਬਾਨੀ ............ਇਹ ਦਿਵਾਲੀ ਮੇਰੇ ਲਈ ਸਭ ਤੋਂ ਵਧੀਆ ਹੋਣ ਵਾਲੀ ਏ ਜੋ ਪਰਦੀਪ ਜੀ ਦੇ ਵਲੋਂ ਇੰਨਾ ਵਧੀਆ ਗਿਫਟ ਮੈਨੂੰ ਮਿਲਿਆ ਏ .......ਮੈਨੂੰ ਹਮੇਸ਼ਾਂ ਯਾਦ ਰਹੇਗਾ ..........  

ਪਰਦੀਪ, ਜਿੰਨੀ ਵਧੀਆ ਤੁਹਾਡੀ ਸੂਰਤ ਤੇ ਸੀਰਤ ਆ ਓਨੇ ਹੀ ਵਧੀਆ ਤੁਸੀਂ ਹੋ ਤੇ ਤੁਹਾਡੇ ਵਿਚਾਰ ਨੇ ......... ਤੇ ਅੱਜ ਤੁਹਾਡਾ ਇੱਕ ਰੂਪ ਹੋ ਵੇਖਣ ਨੂੰ ਮਿਲਿਆ ....ਅੰਦਾਜ਼ .........ਜਿਸ ਅੰਦਾਜ਼ ਨਾਲ ਤੁਸੀਂ ਪ੍ਰਿੰਸ (ਭਾਵੇਂ ਮੈਨੂੰ ਹੀ ਕੀਤਾ ) ਦਾ ਅਨਾਉਂਸ ਕੀਤਾ .....ਬਹੁਤ ਹੀ ਵਧੀਆ ਲੱਗਾ ..........

ਤੇ ਜਿਵੇਂ ਲਖੀ ਬਾਈ ਤੇ ਅੰਮੀ ਵੀਰ ਨੇ ਕਿਹਾ ਏ ..........ਤੁਹਾਡੇ ਬਾਰੇ ਜਿੰਨਾ ਵੀ ਲਿਖੀ ਜਾਈਏ ਥੋੜਾ ਜਾਪਦੈ..........ਮੈਨੂੰ ਆਪਣੇ ਬਾਰੇ ਤੁਹਾਡੇ ਵਿਚਾਰ ਪੜਕੇ ਬੜਾ ਅਛਾ ਲੱਗਾ ........ਧੰਨਬਾਦ , ਸ਼ੁਕਰੀਆ , ਮਿਹਰਬਾਨੀ ............ਇਹ ਦਿਵਾਲੀ ਮੇਰੇ ਲਈ ਸਭ ਤੋਂ ਵਧੀਆ ਹੋਣ ਵਾਲੀ ਏ ਜੋ ਪਰਦੀਪ ਜੀ ਦੇ ਵਲੋਂ ਇੰਨਾ ਵਧੀਆ ਗਿਫਟ ਮੈਨੂੰ ਮਿਲਿਆ ਏ .......ਮੈਨੂੰ ਹਮੇਸ਼ਾਂ ਯਾਦ ਰਹੇਗਾ ..........  God bless u and Thanx to all ......

 

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਵਾਰੀ ਵਰਸੀ ਖੱਟਣ ਗਿਆ ਸੀ , ਖੱਟ ਕੇ ਲਿਆਦਾ ਘੋਗਾ
ਪੰਜ਼ਾਬੀਜਮ ਤੇ ਛਾਇਆ ਰਹੂਗਾ ਸਾਡਾ ਮੋਗਾ

05 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜੱਸ ਵੀਰ ਜੀ.... punjabizm ਦੇ ਪਰਿੰਸ ਦਾ ਸਿੰਘਾਸਨ ਸੰਭਾਲਣ ਲਈ ਬਹੁਤ ਬਹੁਤ ਮੁਬਾਰਕਾਂ

 

 

ਜਿਵੇਂ ਪਰਦੀਪ ਨੇ ਕਿਹਾ ਹੈ ਕਿ ਕਿਸੇ ਦੇ ਕੰਮ ਦੀ ਸ਼ਲਾਘਾ ਕਰਨਾ ਦਾ ਵੀਰੇ ਦਾ ਵੱਖਰਾ ਅੰਦਾਜ ਹੁੰਦਾ ਹੈ ਹਰ ਜਿਸ ਵਿੱਚੋਂ ਹਮੇਸ਼ਾਂ ਆਪਣੇਪਨ ਦੀ ਖੁਸ਼ਬੂ ਆਉਂਦੀ ਹੈ ? ਮੇਰਾ ਆਪਣਾ ਤਜੁਰਬਾ ਹੈ ਕਿ ਮੈਂ ਜਦੋਂ ਵੀ ਕਦੇ ਕਿਸੇ ਵੀ ਕੰਮ ਲਈ ਬੇਨਤੀ ਕੀਤੀ ਹੈ ਤਾਂ "ਜੱਸ ਵੀਰੇ" ਦਾ ਜੁਆਬ ਇਹ ਹੁੰਦਾ ਹੈ "ਤੁਸੀ ਹੁਕਮ ਕਰਿਆ ਕਰੋ ਜੀ ਮੈਂ ਹਾਜਿਰ ਹਾਂ" | ਹਰ ਕਿਸੇ ਨੂੰ ਬਣਦਾ ਸਤਿਕਾਰ ਦੇਣਾ ਉਹਨਾ ਦੇ ਵਧੀਆ ਸੁਭਾਅ ਦੇ ਮਾਲਿਕ ਹੋਣ ਦੀ ਨਿਸ਼ਾਨੀ ਹੈ ਤੇ ਅੱਜ ਕੱਲ ਪੰਜਾਬਿਜ਼ਮ ਦੇ ਹਾਜ਼ਿਰੀ ਟੌਪਿਕ 'ਚ ਮਾਸਟਰ ਜੀ ਦੀ ਭੁਮਿਕਾ ਨੂੰ ਬਹੁਤ ਹੀ ਸੰਜੀਦਗੀ ਨਾਲ ਨਿਭਾ ਰਹੇ ਨੇ |

 
 

ਸਾਨੂੰ ਸਭ ਨੂੰ ਉਹਨਾ ਤੇ ਬਹੁਤ ਮਾਣ ਹੈ ਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹੇ ਸੁਚੱਜੇ ਸੱਜਣ ਸਾਡੇ ਪਰਿਵਾਰ ਦਾ ਹਿੱਸਾ ਹਨ |

 

 

ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਤੇ ਸ਼ੁੱਭ ਇਸ਼ਾਵਾਂ ਸਹਿਤ,
ਬਲਿਹਾਰ ਸੰਧੂ

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sorrry jass 22 ji mere walon ve wadayiya

05 Nov 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

Lao Ji Aapan aa gaye han apne vichaar pesh krn sade JASS BRAR urf PRINCE ji baare..ehna baare menu bolna chhota muh barhi baat wali gall yaad aa jandi..kyun k kuj persons eho jehe hunde jinna nu lafza'n ch byan krna bahut aukha hunda..so apne JASS BRAR ji ohna cho ikkk han..har samay sade lyi tyar rehnde madad krn lyi...te baki jo PUNJABIZM lyi eh apna Yogdaan paunde,oh na byanyog hai...

 

PUNJABIZM te rozaana auna jana rehnda hai ehna da..sme sme te apne vichaar/raaye dinde rehnde ne..main bahut rinni han ehna a,,ais kamm lyi....

 

baki ehna da picchokad tan mere pind de nerhe ton hi hai....par jindgi diyan julfaan nu sanwaara'n lyi ehna nu Moge auna pya...

 

sum up all,

Jass Veer JI bahut hi soojhvaan insaan ne...te meri DUa hai Rabb ehna nu har maidaan Fateh Bakhshan din duggni te raat chaugnii tarrakki krn..parmatma tuhanu te tuhade paariwaar nu hamesha khush rakhe !!

 

 

05 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਆਪ ਸਭ੍ਦੇ ਇਸ ਬਖਸ਼ੇ ਹੋਏ ਪਿਆਰ ਲਈ ਮੈਂ ਹਮੇਸ਼ਾਂ ਆਪ ਜੀ ਦਾ ਰਿਣੀ ਰਹਾਂਗਾ .......ਸਨੇਹ ਤੇ ਅਦਬ ਦੀ ਬਖਸ਼ਿਸ਼ ਸਿਰ ਮੱਥੇ .........
ਆਪ ਸਭ ਦਾ ਕਰਜਦਾਰ 
ਜੱਸ ਬਰਾੜ 

ਆਪ ਸਭ੍ਦੇ ਇਸ ਬਖਸ਼ੇ ਹੋਏ ਪਿਆਰ ਲਈ ਮੈਂ ਹਮੇਸ਼ਾਂ ਆਪ ਜੀ ਦਾ ਰਿਣੀ ਰਹਾਂਗਾ .......ਸਨੇਹ ਤੇ ਅਦਬ ਦੀ ਬਖਸ਼ਿਸ਼ ਸਿਰ ਮੱਥੇ .........

ਆਪ ਸਭ ਦਾ ਕਰਜਦਾਰ 

ਜੱਸ ਬਰਾੜ 

 

06 Nov 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
jass brar....name to reckon with PUNJABIZM.....

good attendence.....presence of mind.....vadiya shabadan de malik.....likhde v ne....some gr8 works r shared by him here........

sab toh vaddi gal halla-sheri badi vadiya de lende........very encouraging n supportive for others.....eh sab sirf or sirf threads te jhatt marke likh rehi aa...bcoz kade gal baat nahi hoi....sadde MAHTER G ne aj kal school de.........keep up d gr8 work........proud to have u around

looking forward to read d interview

fer comment karu khul ke.......:P

till thn keep rocking.......keep sharing n stay blessed

07 Nov 2010

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

raat de 2 wajje ne..... time thorha.... so bai ji baare khulla time kdh ke hee likhan da sawad aau... :)

09 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah bai ji kmaal hi kri jande ho .......raat de 2vje tak net 'te ...........ih ta att bai ji ........main janda tuhadi prblm........pr bai ji body nun sme sir khaan-peen de naal neend vi oni hi jroori aa .......so sleep on time and stay healthy ........thanx 

09 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

PRINCE G

SADDI PARTY TAN DEO G


EDAN NA KRO G TUCI HUN PRINCE O TE SANNU SAHI PARTY CHAHIDI AE G

09 Nov 2010

Showing page 75 of 97 << First   << Prev    71  72  73  74  75  76  77  78  79  80  Next >>   Last >> 
Reply