Home > Communities > Anything goes here.. > Forum > messages
ajj bai jehda jehda vi aave.....
ethe aa ke Rajkumar di shaan ch kujh lafz jaroor keh ke jaave....... ajj tan bhole speaker wale ne... mic ve bhejya naal....
22 Nov 2010
lao ji....
Jass brar .... bahut hee wadhiya subhaa de maalik.. te punjabi mitti naal rooh naal jurhe ik bahut hee suchajji soch de maalik han........personally enna jyada tan ni jaanda.. but fer vi daave naal keh sakda haan eh gal...
hamesha bahut sohni contributions karde ne..... changey topics vichaar adheen leyaunde rehnde ne samein samein te........

Yoy may enter 30000 more characters.
22 Nov 2010
JASSS BRAR G.............EK EK UCHI SOCH DE MALIK HAN.... EH HAMESHA DOVEN PAKHAN DI GAL SUN KE HI KOI FAISLA KRDE NE. ...... EHNA DE PRINCE BAN-AN NE SAB NU BHUT KHUSHI HOYEE A ......
RAB EHNA TE HAMESHA MEHAR DA HATH RAKHE G..................

ਆਹ ਤਾਂ ਬਈ .........ਸੁਨੀਲ ਤੇ ਅਮਰਿੰਦਰ ਨੇ ਪੂਰੀਆਂ ਰੌਣਕਾਂ ਲਾ ਛੱਡੀਆਂ ਨੇ .....ਬਹੁਤ ਸ਼ੁਕਰੀਆ ਬਈ ........ਜੀਓ
23 Nov 2010
ਕੁਕਨੂਸ
ਸਭ ਤੋਂ ਪਹਿਲਾਂ ਪੰਜਾਬਿਜ੍ਮ ਦਾ ਤਾਰਾ ਹੋਣ ਲਈ ਤੁਹਾਨੂੰ ਮੁਬਾਰਕਾਂ.....ਮੈਨੂੰ ਬਹੁਤਾ ਤਾਂ ਨਹੀਂ ਪਤਾ ਪਰ ਇਕ ਗੱਲ ਜਰੁਰ ਕਾਬਿਲ-ਏ-ਤਾਰੀਫ਼ ਹੈ ਜੱਸ ਮਾਸਟਰ ਜੀ ਦੀ........ਇਹ ਹਰ ਅਵਸਰ,ਦਿਨ-ਤਿਓਹਾਰ ਤੇ ਸਭਨੂੰ ਲਿਖਣ ਲਈ ਪ੍ਰੇਰਿਤ ਕਰਦੇ ਨੇ......ਜੀਓ.....
27 Nov 2010
MAIN TAN AEH HE KAHANGA KI
ਨਾਮ ਕਮਾਉਣਾ ਨਹੀ ਸੋਖਾ ਕਿਸੇ ਕਿਸੇ ਨੂੰ ਮਿਲਦਾ ਸਟਾਰ ਬਣਨ ਦਾ ਮੌਕਾ ਜੱਸ ਬਰਾੜ ਸਾਡਾ ਮੋਗੇ ਵਾਲਾ ਬਾਈ ਪੰਜਾਬੀਜ਼ਮ ਤੇ ਏਨਾ ਦੀ ਕਾਫੀ ਚੜਾਈ ਹਰੇਕ ਟੋਪਿਕ ਤੇ ਸਰਦਾਰ ਜੀ ਕਰਦੇ ਨੇ ਰਿਪਲਾਈ ਨਵੇ ਚਾਹੇ ਪੁਰਾਣੇ ਸਾਰੇ ਮੈਬਰਾ ਦੀ ਕਰਦੇ ਹੋਂਸਲਾਅਫਜਾਈ ਅਰਸ਼ ਕਹਿੰਦਾ ਰੰਗ ਚੜੇ ਇਹਨਾ ਦੇ ਨਾਮ ਨੂੰ ਚੌਖਾ ਨਾਮ ਕਮਾਉਣਾ ਨਹੀ ਸੋਖਾ ਕਿਸੇ ਕਿਸੇ ਨੂੰ ਮਿਲਦਾ ਸਟਾਰ ਬਣਨ ਦਾ ਮੌਕਾ
'''''''''''''' ਵਧਾਈਆ ਜੀ ਵਧਾਈਆ '''''''''''''''''''

28 Nov 2010
ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ .............ਗੁਰੂ ਸਭ 'ਤੇ ਮਿਹਰ ਕਰਨ
29 Nov 2010
Jass hona nu personally nai jaandi par
kujh alfaaz kafi ne jaanu karvaun layee .. so looking at the comments above, I would say , you are doing an amazing job , encouragement is the best thing you can do for peers. God bless you ji !
29 Nov 2010
thanx.,,,,,,, lucky ji ........... tusi sade lai respected ho .......sda hausla afjai krde riha kro .......... bahut shukreea ji
29 Nov 2010
Copyright © 2009 - punjabizm.com & kosey chanan sathh